651+ Best Romantic Love Quotes in Punjabi | Quotes on Love in Punjabi

Best Romantic Love Quotes in Punjabi | Quotes on Love in Punjabi: ਪੰਜਾਬੀ ਲਵ ਸਟੇਟਸ, ਪੰਜਾਬੀ ਲਗਭਗ 150 ਮਿਲੀਅਨ ਦੇ ਬੋਲਣ ਵਾਲੇ ਮੂਲ ਨਿਵਾਸੀਆਂ ਨਾਲ ਵਿਆਪਕ ਤੌਰ ‘ਤੇ ਬੋਲੀ ਜਾਣ ਵਾਲੀ ਭਾਸ਼ਾ ਹੈ। ਹੈਲੋ ਦੋਸਤੋ ਅਤੇ ਪੰਜਾਬੀ ਭਾਸ਼ਾ ਦੇ ਸਾਡੇ ਨਵੇਂ ਭਾਗ ਵਿੱਚ ਤੁਹਾਡਾ ਸੁਆਗਤ ਹੈ, ਇਸ ਪੋਸਟ ਵਿੱਚ ਤੁਹਾਨੂੰ ਨਵਾਂ ਪਿਆਰਾ ਅਤੇ ਸੁੰਦਰ ਪੰਜਾਬੀ ਰੋਮਾਂਟਿਕ ਸਟੇਟਸ ਮਿਲੇਗਾ।

ਪਿਆਰ ਇੱਕ ਅਜਿਹੀ ਪਵਿੱਤਰ ਚੀਜ਼ ਹੈ ਕਿ ਜੇਕਰ ਇਨਸਾਨ ਨੂੰ ਉਸਦਾ ਸੱਚਾ ਪਿਆਰ ਮਿਲ ਜਾਵੇ ਤਾਂ ਉਸ ਦੀ ਇਸ ਦੁਨੀਆਂ ਤੋਂ ਕਿਸੇ ਹੋਰ ਚੀਜ਼ ਦੀ ਲੋੜ ਖਤਮ ਹੋ ਜਾਂਦੀ ਹੈ। ਪਿਆਰ ਦੀਆਂ ਕਹਾਣੀਆਂ ਅਸੀਂ ਬਹੁਤ ਸੁਣੀਆਂ ਹਨ, ਪਰ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਦਾ ਸੱਚਾ ਪ੍ਰੇਮੀ ਪ੍ਰਾਪਤ ਕਰ ਲੈਂਦਾ ਹੈ, ਤਾਂ ਉਹ ਪਹਿਲਾਂ ਨਾਲੋਂ ਬਹੁਤ ਵਧੀਆ ਅਤੇ ਬਿਹਤਰ ਮਹਿਸੂਸ ਕਰਨ ਲੱਗਦਾ ਹੈ ਅਤੇ ਜ਼ਿੰਦਗੀ ਦੇ ਅਜਿਹੇ ਸੁੰਦਰ ਪਲਾਂ ਨੂੰ ਵਾਰ-ਵਾਰ ਜਿਉਣ ਲਈ।

best-quotes-in.com ਤੁਹਾਡੇ ਲਈ ਕੁਝ ਖੂਬਸੂਰਤ ਅਤੇ ਭਾਵਨਾਵਾਂ ਨਾਲ ਭਰਪੂਰ ਪੰਜਾਬੀ ਪਿਆਰ ਸਥਿਤੀ ਅਤੇ ਪਿਆਰ ਦੇ ਹਵਾਲੇ ਲੈ ਕੇ ਆਇਆ ਹੈ। ਜਿਸ ਨੂੰ ਤੁਸੀਂ ਆਪਣੇ ਅਜ਼ੀਜ਼ ਨਾਲ ਸਾਂਝਾ ਕਰ ਸਕਦੇ ਹੋ ਅਤੇ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹੋ। ਜੇਕਰ ਤੁਸੀਂ ਸਾਡੀ ਸਮੱਗਰੀ ਨੂੰ ਪਸੰਦ ਕਰਦੇ ਹੋ ਤਾਂ ਇਸਨੂੰ Facebook, Whatsapp ਅਤੇ ਹੋਰ ਸੋਸ਼ਲ ਮੀਡੀਆ ਸਾਈਟਾਂ ‘ਤੇ ਸਾਂਝਾ ਕਰੋ ਅਤੇ urdughr.com ਨੂੰ ਆਪਣਾ ਸਮਰਥਨ ਦਿਖਾਓ ਤੁਹਾਡਾ ਸਮਰਥਨ ਸਾਡੇ ਲਈ ਸੱਚਮੁੱਚ ਮਹੱਤਵਪੂਰਨ ਹੈ। ਅਤੇ ਟਿੱਪਣੀ ਭਾਗ ਵਿੱਚ ਆਪਣੀ ਪ੍ਰਤੀਕਿਰਿਆ ਜ਼ਰੂਰ ਦੇਣੀ ਚਾਹੀਦੀ ਹੈ। ਤੁਹਾਡੀ ਫੀਡਬੈਕ ਸਾਡੀ ਸਮੱਗਰੀ ਨੂੰ ਬਿਹਤਰ ਅਤੇ ਬਿਹਤਰ ਬਣਾਉਂਦੀ ਹੈ।

ਇਸ ਲਈ ਪੜ੍ਹੋ ਅਤੇ ਆਪਣੇ ਮਨਪਸੰਦ ਸਟੇਟਸ ਦਾ ਆਨੰਦ ਮਾਣੋ ਅਤੇ best-quotes-in.com ਨਾਲ ਜੁੜੇ ਰਹੋ। love quotes in punjabi, punjabi love quotes 2 lines, quotes on love in punjabi, punjabi love quotes in english, long distance relationship quotes in punjabi, love quotes in punjabi for husband, punjabi quotes for love

love quotes in punjabi
love quotes in punjabi

 Best Romantic Love Quotes in Punjabi 

ਜੋ ਤੂੰ ਵਾਦੇ ਕੀਤੇ

ਸੱਚ ਕੀਤੇ ਜਾਂ ਝੂਠ ਕੀਤੇ

ਮੈਂ ਕਿਉਂ ਤੈਨੂੰ ਗ਼ਲਤ ਸਾਬਿਤ ਕਰਾਂ

ਰੱਬ ਜਾਣਦਾ ਹੈ ਤੂੰ ਮੇਰੇ ਕਿਵੇਂ ਦੇ ਹਾਲਾਤ ਕੀਤੇ

ਤੇਰਾ ਚੇਹਰਾ ਕਦੇ ਮੇਰੇ ਜ਼ਹਿਨ ਵਿਚੋਂ ਨਹੀਂ ਨਿਕਲਿਆ

ਇੱਕ ਤੇਰੇ ਚੇਹਰੇ ਨੇਂ ਮੇਰੇ ਕਿਹਨੇ ਖ਼ੁਆਬ ਰਾਖ਼ ਕੀਤੇ 💔💯

 #ਮੇਰੀ🙆 ਨੀਵੀਂ👇 ਪਾਈ😁 ਅੱਖ 👀ਵੀ ਕੁਝ 👐ਕਹਿੰਦੀ 😱ਆ,

ਕਿਸਮਤ😜 ਵਾਲੇ ਨੇ😊 ਉਹ👆, ਜਿੰਨਾ👥 ਦੀ ਅੱਖ👀 ਵਿੱਚ ਸਾਡੀ 🙆ਅੱਖ👀 ਪੈਂਦੀ 😘ਆ 

love quotes in punjabi

Kuj jyada nahin main jaanda haan mohabbat bare, 

bas tusi sahmne aaunde ho taan talaash khatam ho jandi hai

ਕਿਵੇ ਸੋਚ ਲਿਆ ਤੂੰ ਮੈ ਗੈਰਾ ਨਾਲ ਖੜ ਜਾਊ

ਤੇਰੇ ਬਿਨਾਂ ਮੈ ਤਾ ਕੀ ਮੇਰੀ ਇਹ ਰੂਹ ਵੀ ਮਰ ਜਾਊ

ਪੁੱਤਾਂ ਵਾਂਗ ਖਿਡਾਇਆ

ਚਾਵਾਂ ਨਾਲ ਪੜਾਇਆ ਮੈਨੂੰ

ਜਦੋਂ ਦੁਬਾਰਾ ਜਨਮ ਮਿਲੇ

ਤੇਰੇ ਘਰ ਦਾ ਜੀਅ ਹੋਵਾਂ

ਹਰ ਜਨਮ ਚ ਬਾਪੂ ਤੂੰ ਹੋਵੇ

ਮੈਂ ਤੇਰੀ ਲਾਡੋ ਧੀ ਹੋਵਾ

Rishta dil vich hona chaahida hai, shabdaa to nahin, 

par narazgi shabdaa to honi chahidi hai dil to nahin

 ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ,

ਹੁਣ ਹਰ ਸ਼ੈ ‘ਚੋ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ !! 😘

Oh pal zindagi vich bahut keemti hunda hai, 

jdon teriyan yaadaa’n teriyan galla’n te tera mahol hunda hai

love quotes in punjabi

ਖੂਦਾ ਕਬੂਲ ਨਾ ਕਰੇ ੳਹ ਦੁਆ

ਜਿਸ ਵਿੱਚ ਤੈਨੂੰ ਕੋਈ ਹੋਰ ਮੰਗੇ

Jis tra ik full bina dhupp ton nahin khil sakda, 

theek use tra pyaar ton bina jaavan v nahin chal sakda

punjabi love quotes 2 lines

ਮੈ ਕਿਹਾ ਤੂੰ ਤਾ ਖਾਸ ਜਿਹਾ ਏ

ਤੇ ਮੈਂ ਤਾ ਇੱਕ ਆਮ ਜਿਹੀ ਆਮ

ਤੈਨੂੰ ਤਾ ਸਾਰੇ ਜਾਣਦੇ ਨੇ

ਮੈ ਤਾਂ ਗੁਮਨਾਮ ਜਿਹੀ ਆ

 Quotes on Love in Punjabi

quotes on love in punjabi
quotes on love in punjabi

ਤੈਨੂੰ ਕੁਝ ਨਹੀਂ ਦੇਣਗੇ ਇਹ ਲੋਕ

ਮੈਨੂੰ ਪਤਾ ਏ ਬਹੁਤ ਕੁਝ ਕਹਿੰਦੇ ਨੇ ਲੋਕ

ਤੂੰ ਕਰ ਇਸ਼ਕ ਮੇਰੇ ਨਾਲ ਇਕ ਵਾਰ

ਫੇਰ ਤੈਨੂੰ ਪਤਾ ਲੱਗੂ ਕਿੰਨੇ ਝੂਠੇ ਨੇ ਲੋਂਕ💯

💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,, ਜੋ ਸਾਨੂੰ ਆਪਣਾ ਸਮਝਦੇ ਨੇ..😘

ਰੱਬ ਤੋਂ ਤੁਹਾਡੀਆਂ ਖੁਸ਼ੀਆਂ ਮੰਗਦੇ ਹਾਂ, ਦੁਆਵਾਂ ਵਿਚ ਤੁਹਾਡੇ ਹਾਸੇ ਮੰਗਦੇ ਹਾਂ, 

ਸੋਚਦੇ ਆਂ ਤੁਹਾਡੇ ਤੋਂ ਕੀ ਮੰਗੀਏ, ਚਲੋ ਤੁਹਾਡੇ ਤੋਂ ਉਮਰ ਭਰ ਦਾ ਪਿਆਰ ਮੰਗਦੇ ਹਾਂ

ਕਈ 😊 ਵਾਰ ਜੋ☝ #ਸਾਹਮਣੇ👀 ਤੋਂ #ਜਿਕਰ 🙏ਨਹੀ ❌ਕਰਦੇ,

ਉਹ 👆ਅੰਦਰੋਂ 💟ਅੰਦਰੀ #ਫਿਕਰ😊 ਬਹੁਤ ਕਰਦੇ 👍 ਨੇ 

Zindagi wich ikk insaan ajeha jaroor hona chaahida jihde 

naal asi aapni saariyan gallan share kar sakiye

Best Romantic Love Quotes in Punjabi

ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ, 

ਖਿਆਲ ਵੀ ਤੇ ਕੁਝ ਸੋਚ ਕੇ ਬਣਾਏ ਨੇ ਰੱਬ ਨੇ..❤️💯

love quotes in punjabi

ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.

ਕਿਉਂਕਿ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਹੀਂ ਤੋੜ ਸਕਦੀ❤️

ਨਜ਼ਰਾਂ ਚੀਰ ਦੀਆਂ ਮੇਰੇ ਸੀਨੇ ਨੂੰ

ਮੇਰਾ ਤੇਰੇ ਖਿਆਲ ਬਿਨਾਂ ਕਿਤੇ ਧਿਆਨ ਨਹੀਂ ਲੱਗਦਾ❤️

ਮੈਂ ਬਾਕੀ ਚਿਹਰੇ ਵੇਖਣੇ ਬੰਦ ਕਰਤੇ ਤੈਨੂੰ ਦੇਖਣ ਤੋਂ ਬਾਅਦ

ਤੇ ਤੈਨੂੰ ਇਹ ਪਿਆਰ ਨਹੀਂ ਲੱਗਦਾ😕

ਕਿਨੇਂ ਦਿਵਾਨੇ ਸੁਲੀ ਟੰਗੇ ਤੂੰ

ਮੱਤ ਪਾਇਆ ਕਰ ਸ਼ੂਟ ਕਾਲ਼ੇ ਰੰਗ ਦੇ ਤੂੰ

ਪਹਿਲਾਂ ਹੀ ਕਹੀਰ ਬਿਂਦੀ ਨਾ ਉਤੋਂ ਲਾਇਆ ਕਰ

ਤੇਰੇ ਤੋਂ ਗੁਜ਼ਾਰਿਸ਼ ਤੂੰ ਬਾਹਰ ਘੱਟ ਜਾਇਆਂ ਕਰ

Change laggda hai tera naam mere naam de naal, 

jive’n koi swer judi hove sham de naal

ਕਿਨੀ ਅਜੀਬ ਨੇ ਮੇਰੇ ਅੰਦਰ ਦੀਆ ਤਨਹਾਈਆਂ

ਹਜ਼ਾਰਾਂ ਆਪਣੇ ਨੇ ਪਰ ਯਾਦ ਸਿਰਫ ਤੂੰ ਆਉਨਾਂ

Love Quotes in Punjabi for Whatsapp, facebook, Instagram

punjabi love quotes in english
punjabi love quotes in english

ਦਿਲ ਦਰਿਆ ਸੁਮਦਰੋ ਡੂਘੇ ਕੌਣ ਦਿਲਾਂ ਦੀਆ ਜਾਣੇ ਗੁਲਾਮ 

ਫਰੀਦਾ ਦਿਲ ਓਥੇ ਦਈਏ ਜਿੱਥੇ ਅਗਲਾ ਕਦਰ ਵੀ ਜਾਣੇ

quotes on love in punjabi

Pyaar da rang tainu dikhaan da, 

tu hi mera pyaar wala brush hai.

ਕੁਝ ਇਦਾਂ ਦਾ ਹੋ ਜਾਵੇ

ਪਿਆਰ ਤੈਨੂੰ ਵੀ ਹੋ ਜਾਵੇ

ਜਿਵੇਂ ਦਿਸਦਾ ਮੈਨੂੰ ਤੇਰਾ ਚਿਹਰਾ ਬੱਸ

ਤੇਰਾ ਹਾਲ ਵੀ ਇਦਾਂ ਦਾ ਕੁਝ ਹੋ ਜਾਵੇ

ਇੱਕ ਗੱਲ ਤੈਨੂੰ ਹੈ ਦੱਸਣੀ ਮੈਂ

ਤੇਰੀ ਮਹਿਕ ਫੁੱਲਾਂ ਤੋਂ ਮਿਲਦੀ ਏਂ

ਇੱਕ ਗੱਲ ਹੈ ਦੇਖੀਂ ਮੈਂ ਤੇਰੇ ‘ਚ

ਤੇਰੇ ਬੱਸ ਛੂਹਣ ਤੋਂ ਕਲੀਆਂ ਫੁੱਲਾਂ ਦੀ ਖਿਲਦੀ ਹੈ❤️

 ਰੂਹਾਂ ਵਾਲਾ ਮੇਲ ਸੱਚੀ ਰੱਬ ਨੇ ਕਰਵਾਇਆ ਏ👫, 💖🌙

ਚੰਨ ਤੋਂ ਵੀ ਸੋਹਣਾ👌ਯਾਰ ਮੇਰੀ ਝੋਲੀ ਪਾਇਆ ਏ 

ਦਿਲੋ ਤਾ ਨਹੀ ਕਦੇ ਭੁੱਲਦੇ ਤੈਨੂੰ

ਜੇ ਧੜਕਨ ਹੀ ਰੁਕਗੀ ਤਾ ਮਾਫ ਕਰੀ

jadon tusi meri fikar karde ho na udon 

menu zindagi jannat jehi lagan lag jaandi hai

 ਰੱਬਾ ਤੂੰ ਵੀ ਕਦੇ ਦੂਰ ਹੋ ਕੇ ਦੇਖੀ ਆਪਣੀ,

ਸਭ ਤੋਂ ਪਿਆਰੀ ਚੀਜ਼ ਤੋ..

ਫੇਰ ਦੱਸੀਂ ਰੋਨਾ ਆਂਉਦਾ ਕੇ ਨਹੀਂ💔💔 

Bahut change laggda hai jdon koi 

saadi parwaah saade to v jyaada karda hai

ਜ਼ਿੰਦਗੀ ਦੇ ਰੰਗ ਵੇ ਸੱਜਣਾ,

ਤੇਰੇ ਸੀ ਸੰਗ ਵੇ ਸੱਜਣਾ,

ਓ ਦਿਨ ਚੇਤੇ ਆਉਂਦੇ,

ਜੋ ਗਏ ਨੇ ਲੰਘ ਵੇ ਸੱਜਣਾ💯

quotes on love in punjabi

ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ

ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️

Best Romantic Love Quotes in Punjabi

ਸ਼ਕਲਾਂ ਨੂੰ ਦੇਖ ਕੇ ਵਪਾਰ ਕੀਤਾ ਜਾਂਦਾ ਜਨਾਬ ਜਿੱਥੇ ਸੱਚਾ 

ਪਿਆਰ ਹੋਵੇ ਓਥੇ ਸ਼ਕਲਾਂ ਛੱਡ ਕੇ ਦਿਲ ਦੀ ਕੀਮਤ ਪੈਂਦੀ ਹੈ

Love Quotes in Punjabi for Girlfriend & Wife

punjabi love quotes for girlfriend and Love Quotes In Punjabi for boyfriend – Love is a relationship which can happen with anyone, we can fall in love with our friends and relatives too. But the love we are talking about today is that relationship which is formed when an unknown person suddenly comes into our life.

We are talking about the love in the relationship between boyfriend/girlfriend and husband/wife, so today we are presenting before you love quotes in Punjabi, you can share this poetry with your brother, and also share it with your brother. You can also put it on Facebook and WhatsApp status. 

long distance relationship
long distance relationship

Menu har pyaar di kahani pasand hai, 

par saadi kahani meri manpasand hai

punjabi love quotes 2 lines

ਖਿਆਲ ਰੱਖਿਆ ਕਰ ਆਪਣਾ

ਮੇਰੇ ਕੋਲ ਤੇਰੇ ਜਿਹਾ ਹੋਰ ਕੋਈ ਨੀ ਆ

Tere pyaar vich mainu chain mil gaya, 

tu hi meri zindagi di wajah hai.

ਮੈਂ ਮਾਂ ਵਾਸਤੇ ਕੀ ਲਿੱਖਾ 💕💕 ਜਦਕਿ ਮਾਂ ਨੇ ਖੁਦ ਹੀ ਮੈਨੂੰ ਲਿੱਖਿਆ ਹੈ 💕💕

Bas ik galatfehmi karke apne rishte nu khatam na karo, 

bahut kismet waleyan nu sacha pyaar naseeb hunda hai

ਇੱਕ ਚੰਚਲ ਜਿਹੇ ਹਾਸੇ ਨੇ ਦਿਲ ਮੇਰਾ ਕਾਹਤੋਂ ਮੋਹਿਆ ਏ

ਖੌਰੇ ਉਹ ਮੇਰਾ ਹੋ ਗਿਆ ਏ ਜਾਂ ਮੈਨੂੰ ਮੈਥੋਂ ਖੋਹਿਆ ਏ?

ਲੜਾਈ ਭਾਵੇ ਜਿੰਨੀ ਮਰਜੀ ਹੋਵੇ

ਮੈਂ ਰਹਿਣਾ ਹਮੇਸ਼ਾ ਤੇਰੇ ਨਾਲ ਹੀ ਏ

Tere bina zindagi ae adhuri, bas ik tera pyaar hi poori karda.

ਤੂੰ ਬੱਸ ਹਾਸਿਆ ਵਿੱਚ ਸਾਥ ਦੇਵੀ ਮੇਰਾ

ਦੁੱਖ ਤਾ ਵੈਸੇ ਵੀ ਮੈ ਛੇਤੀ ਦੱਸਦਾ ਨੀ ਕਿਸੇ ਨੂੰ

Menu pta c ke oh raste kde meri manzil takk nahin pahunchde, 

fir v main turda reha, kyonki us raste te kuj apneya’n de ghar v c

ਮੇਰੇ ਦਿਲ ਦੀ ਪਸੰਦ ਸਿਰਫ਼ ਤੂੰ ਏ

ਬਸ ਹੁਣ ਇਸ ਦਿਲ ਦਾ ਮਾਨ ਰੱਖ ਲਈ

Lok kehnde aa ki pyaar ik waar hunda hai, 

par menu taan ik hi insaan naal baar baar hunda hai

Punjabi Love Quotes for Husband

love quotes in punjabi for husband
love quotes in punjabi for husband

ਮੈਨੂੰ ਕਿਹਾ ਸੀ ਕਿਸੇ ਨੇ ਤੂੰ ਲਿਖ ਮੇਰੇ ਲਈ

ਮੈਨੂੰ ਸਮਝ ਨਾ ਆਈ ਕੀ ਜਵਾਬ ਤੇ ਲਿਖਾਂ

ਉਹਦੇ ਹੱਸਦੇ ਚਿਹਰੇ ਦੀ ਸ਼ੈਤਾਨੀ ਤੇ ਲਿਖਾਂ

ਜਾਂ ਮਾਸੂਮੀਅਤ ਕਿੰਨੀ ਦੇ ਹਿਸਾਬ ਤੇ ਲਿਖਾਂ?

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ…

ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ

love quotes in punjabi

Tainu pyaar karan da ikraar hai, 

tu hi meri har subah di taiyaar hai.

ਤੈਨੂੰ ਇੱਕ ਪਲ ਲਈ ਦੇਖ ਲੈਣਾ

ਹਜ਼ਾਰਾਂ ਦਰਦ ਦੂਰ ਕਰ ਦਿੰਦਾਂ ਹੈ

ਖੁਦਾ ਖੈਰ ਰੱਖੀ ਉਹਦੀ

ਜੋ ਸਾਡੇ ਖਿਆਲਾ ਚ ਰਹਿੰਦੇ ਨੇ

Bahut chhoti jehi list hai meri khwaahisha di, 

pehli v tusi o te aakhri v

ਐਸਾ ਇਸ਼ਕ ਕਰੀ ਕੇ ਮੈ ਲੱਖ ਖ਼ਫ਼ਾ ਹੋਵਾ

ਤੇ ਤੇਰੇ ਇਕ ਬੋਲ ਤੇ ਖੁਸ਼ ਹੋ ਜਾਂ

ਕਿਸੇ ਹੋਰ ਦੀ ਤਾਰੀਫ਼ ਕਿਉਂ ਕਰਾਂ

ਜਦ ਮੇਰੀ ਮੁਹੱਬਤ ਹੀ ਲਾਜਵਾਬ ਆ

Koi shohrat nahin te koi daulat nahin chaahunda, 

eh dil sirf pyaar chahunda hai

ਪਾਣੀ 🌊 ਵਿੱਚ # ਫੁੱਲ 🌷ਤਰਦਾ😉,

ਸਾਂਭ ਸਾਂਭ 😱 ਤੈਨੂ ਰੱਖੀਏ👫,

ਏਹੀ ਸਾਡਾ✌ # ਦਿਲ 💟ਕਰਦਾ😁 

Best Romantic Love Quotes in Punjabi

ਅੱਜ ਦਾ ੳੁਹ ਨਹੀਂ ਕਰੇ ਬਾਹਲੇ ਚਿਰ ਦਾ

ਬੀਤੇ ਪਲਾਂ ਦੀ ਛੇੜ ੳੁਹ ਪਾਵੇ ਬਾਤਾਂ ਨੂੰ..!!

ਰੱਬਾ ਮੇਰਿਆ ਤੂੰ ਦੱਸ ਐਸਾ ਕੀ ਏ ੳੁਹਦੇ ‘ਚ

ਮੈਂ ਜਦ ਗੱਲ ਕਰਾਂ ਨੀਂਦ ਨਾ ਫਿਰ ਆਵੇ ਰਾਤਾਂ ਨੂੰ.

love quotes in punjabi

Romantic Love Quotes in Punjabi

punjabi quotes for love
punjabi quotes for love

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ

ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,

ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ

Je banna hai taan gulaab ban jao, kyonki eh full v 

ohde hath vich hi khushboo chhad da hai,

 jo ehnu kuchalda hai te sutt dinda hai

ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ , ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ

Tere naal pyaar di sair karde aan, 

tainu chahida hai pyaar di adaa.

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke 

ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….😘

ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ

ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ

ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ

ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ ❤️

ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,

ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ

Pyar vich rojana gallbaat karna jroori nahin, 

ik dooje di chupp nu vekhna v pyar hai

ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ

ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ

ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ,

ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ

Husband Wife Love Quotes in Punjabi

Sad Love quotes in punjabi: ਪ੍ਰੇਮਿਕਾ ਅਤੇ ਪਤਨੀ ਲਈ ਪੰਜਾਬੀ ਵਿੱਚ ਲਵ ਸਟੇਟਸ ਪੰਜਾਬੀ ਲਵ ਸ਼ਾਇਰ, ਮੇਰੇ ਬਲਾਗ ਪੋਸਟ ਵਿੱਚ ਤੁਹਾਡਾ ਸੁਆਗਤ ਹੈ, ਇੱਥੇ ਮੈਂ ਤੁਹਾਡੇ ਲਈ ਕੁਝ ਖਾਸ ਲਵ ਪੰਜਾਬੀ ਸ਼ਾਇਰੀ ਸੰਗ੍ਰਹਿ ਬਣਾਇਆ ਹੈ। ਜੇਕਰ ਪੰਜਾਬੀ ਸ਼ਾਇਰੀ Sad Love ਦੀ ਖੋਜ ਕਰ ਰਹੇ ਹੋ ਤਾਂ ਇਹ ਤੁਹਾਡੀ ਖੋਜ ਲਈ ਸਹੀ ਬਲਾਗ ਪੋਸਟ ਹੈ।

ਇਸ ਪੋਸਟ ਵਿੱਚ ਪੰਜਾਬੀ ਲਵ ਸ਼ਾਇਰੀ 2 ਲਾਈਨਾਂ, ਪ੍ਰੇਮਿਕਾ ਲਈ ਪੰਜਾਬੀ ਵਿੱਚ ਲਵ ਸ਼ਾਇਰੀ, ਪੰਜਾਬੀ ਵਿੱਚ ਪੰਜਾਬੀ ਲਵ ਸ਼ਾਇਰੀ, ਪੰਜਾਬੀ ਵਿੱਚ ਲਵ ਫੀਲਿੰਗ ਸ਼ਾਇਰੀ ਅਤੇ ਹੋਰ ਬਹੁਤ ਸਾਰੇ ਵਿਸ਼ੇ ਸ਼ਾਮਲ ਕੀਤੇ ਜਾਣਗੇ।

ਇਹ ਸਾਰੀਆਂ ਰੋਮਾਂਟਿਕ ਲਵ ਸ਼ਾਇਰੀ ਪੰਜਾਬੀ ਵਿੱਚ ਫੋਟੋਆਂ ਅਤੇ ਚਿੱਤਰਾਂ ਨਾਲ ਬਣਾਈਆਂ ਗਈਆਂ ਹਨ, ਤੁਸੀਂ ਉਹਨਾਂ ਤਸਵੀਰਾਂ ਨੂੰ ਆਸਾਨੀ ਨਾਲ ਕਾਪੀ ਅਤੇ ਡਾਉਨਲੋਡ ਵੀ ਕਰ ਸਕਦੇ ਹੋ ਜੋ ਤੁਸੀਂ ਸਭ ਤੋਂ ਵੱਧ ਕਰਦੇ ਹੋ। ਇਹ ਸਾਰੀਆਂ ਤਸਵੀਰਾਂ ਲਵ ਸ਼ਾਇਰੀ ਪੰਜਾਬੀ ਨਾਲ ਸਬੰਧਤ ਹਨ ਅਤੇ ਤੁਸੀਂ ਇਹ ਤਸਵੀਰਾਂ ਆਪਣੀ ਲਵਲੀ ਗਰਲਫ੍ਰੈਂਡ ਨੂੰ ਭੇਜ ਸਕਦੇ ਹੋ।

ਜੇਕਰ ਤੁਸੀਂ ਆਨੰਦ ਮਾਣਦੇ ਹੋ ਤਾਂ ਇਸ ਪੋਸਟ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸਾਂਝਾ ਕਰੋ। ਚਲੋ ਪੋਸਟ ਸ਼ੁਰੂ ਕਰੀਏ। 

self love quotes in punjabi
self love quotes in punjabi

ਜਾਣਦੇ ਹਾਂ ਤੂੰ ਰੱਬ ਨਹੀਂ ਏ

ਅਸੀਂ ਫਿਰ ਵੀ ਤੇਰੀ ਇਬਾਦਤ ਕਰਾਂਗੇ

Kise nu chaahun ton baad chhaddna aasaan hai, par 

je tusi kise nu chhaddna chaahunde ho taan tuhanu pta

 lag jaavega ke pyaar kis nu keha jaanda hai

ਜਿਹਨਾਂ ਨੇ future ਚ ਸਾਥ ਦੇਣਾ ਹੁੰਦਾ ਉਹ past ਨਈ ਪੁਛਦੇ,❤️

ਪਿਆਰ ਤਾਂ ਬਹੁਤ ਉਤੇ ਦੀ ਗੱਲ

ਉਹਦਾ ਝੂਠਾ ਜਾ ਲੜਣਾ ਵੀ ਬਹੁਤ ਸਕੂਨ ਦਿੰਦਾ ਦਿਲ ਨੂੰ

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,

ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ

ਤੈਨੂੰ ਰੱਬ ਦੀ ਥਾਂ ਅਸੀਂ ਤਾਂ ਰਖਦੇ ਹਾਂ

ਹਰ ਸੁੱਕਿਆ ਫੁੱਲ ਖਿੜ ਜਾਂਦਾ ਏ

ਜਿਹਨੂੰ ਜਿਹਨੂੰ ਤੇਰੇ ਹੱਥ ਲਗਦੇ ਨੇ

ਗੁਲਾਬਾਂ ਵਿੱਚ ਵੀ ਨਹੀਂ ਖੁਸ਼ਬੂ ਤੇਰੇ ਜਿਹੀ

ਤੇ ਇਤਰ ਤੇਰੀ ਬਰਾਬਰੀ ਕਿਥੇ ਕਰ ਸਕਦੇ ਨੇ😍

Best Romantic Love Quotes in Punjabi

Tere pyaar vich mainu khud nu bhulaya, 

tu hi mera forever wala pyaar hai.

ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ,

J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ.

ਕਿਸੇ ਨੂੰ ਪਾ ਲੈਣਾ ਪਿਆਰ ਨਹੀਂ ਹੁੰਦਾ

ਸਾਰੀ ਉਮਰ ਇੱਕੋ ਦਾ ਹੋ ਕੇ ਰਹਿਣਾ ਪਿਆਰ ਹੁੰਦਾ

Saade kol kise nu vekhan da smaa nahin c, 

bas tusi zindagi vich aaye te asin kavi ban gye

Love Romantic Quotes in Punjabi

love quotes for husband in punjabi
love quotes for husband in punjabi

ਹਰ ਖੁਸ਼ੀ ਤੇਰੇ ਤੋਂ ਸਿੱਖੀ ਮੈਂ

ਨਹੀਂ ਤਾਂ ਮੈਨੂੰ ਸਿਰਫ ਦੁੱਖਾਂ ਦਾ ਪਤਾਂ ਸੀ

ਦੇਖਦਾਂ ਰਹਿੰਦਾ ਹਾਂ ਤੇਰੀ ਤਸਵੀਰਾਂ ਨੂੰ

ਜਿਵੇਂ ਰੱਬ ਦੀ ਕੋਈ ਇਨਾਇਤ ਲੱਗਦੀ ਹੈ😍

ਤੈਨੂੰ ਲੱਗਦਾ ਏਂ ਤੇਰੇ ਵਿੱਚ ਖ਼ਾਸ ਨਹੀਂ ਕੁੱਝ

ਤੇਰੇ ਆਸ਼ਿਕਾਂ, ਚੰਨ ਤਾਰਿਆਂ ਤੋਂ ਪੁੱਛ ਤੂੰ ਉਹਨਾਂ ਨੂੰ ਕੀ ਲੱਗਦੀ ਹੈ ❤️

ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,

ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ 😍 

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,

ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ

Eh sun’na kina change laggda hai, bhaanve koi wyakti hai, 

oh kehnda hai, mere layi tuhade ton jaroori hor kuj v nahin

ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ,

ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ

Dil da haal sunava, 

tainu ehna pyaar kara. 

ਅਗਲੇ ਜਨਮ ਦਾ ਤਾਂ ਪਤਾ ਨੀ ਜਾਨੇ

ਇਸ ਜਨਮ ਨੀ ਵੱਖ ਹੁੰਦੇ❤️

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ

ਬਸ ਐਨਾ ਕੁ ਕਰੀਬ ਰਹੀਂ ਸੱਜਣਾ

ਜੇ ਗੱਲਾਂ ਨਾ ਵੀ ਹੋਣ ਤਾਂ ਵੀ ਦੂਰੀ ਨਾ ਲੱਗੇ

Tere pyaar nu main apne dil ch vasaya, 

tu hi meri jindagi di sahara hai.

Also Read😍👇

Life Quotes in Punjabi

Motivational Quotes In Punjabi for Success

Best Attitude Quotes in Punjabi

Love Quotes for Husband in Punjabi

Love Romantic Quotes in Punjabi
Love Romantic Quotes in Punjabi

ਸਜਾ ਸੁਨਾ ਹੀ ਚੁਕੇ ਹੋ ਤੋ ਹਾਲ ਮਤ ਪੂਛਨਾਂ, 

ਅਗਰ ਹਮ ਬੇਕਸੂਰ ਨਿਕਲੇ ਤੋ ਤੁਮਹੇ ਤਕਲੀਫ ਹੋਗੀ ।❤️❤️

ਕੀ ਸਬੂਤ ਦੇਵਾਂ ਤੈਨੂੰ ਆਪਣੇ ਇਸ਼ਕ ਦਾ

ਰੋਜ਼ ਦਆਵਾਂ ਵਿੱਚ ਤੈਨੂੰ ਮੰਗਦੇ ਹਾਂ

Sahaan to pyaarea tu mera dil jaani ve, 

main ta teri ho gyi menu samjhe kyun begaani ve

ਮਰਜ਼ੀ ਦੇ ਮਾਲਕ ਨੂੰ ਕੌਣ ਰੋਕ ਲਉ, ਤੇਰੇ ਬਾਰੇ ਮੇਰੇ ਜਿੰਨਾ ਕੌਣ ਸੋਚ ਲਉ

Lok badalde ne, halaat badalde ne, 

pyaar karan waale badal jaande ne, par pyaar kade ni badalda

ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,

ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ

ਹੋਤੀ ਰਹੇਗੀ🥰 ਮੁਲਾਕਾਤੇ ਤੁਮਸੇ😉 ਨਜ਼ਰੋਂ ਸੇ 🧐ਦੂਰ ਹੋ ਦਿਲ 💞ਸੇ ਨਹੀਂ 

ਸਕੂਨ ਮਿਲਦਾ ਤੇਰੇ ਨਾਲ ਗੱਲ ਕਰਕੇ

ਐਵੇਂ ਨੀ ਅਸੀਂ ਆਪਣੀ ਰਾਤਾਂ ਦੀ ਨੀਂਦ ਗਵਾਉਦੇ

 ਜਿਸਦੇ ਲਫ਼ਜ਼ਾਂ 😏ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,😍

ਬਹੁਤ ਨਸੀਬਾਂ😉 ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!😍

Teri hawa vich uddeya main, 

tu hi mere pyaar di hi hawa hai.

ਮੁਹੱਬਤ ਖੂਬਸੂਰਤੀ ਦੇਖ ਕੇ ਨੀ ਹੁੰਦੀ

ਕਿਸੇ ਦੀ ਸਾਦਗੀ ਵੀ ਮੋਹ ਲੈਂਦੀ ਆ

Pyar oh hunda hai jis vich kise nu 

Milan di koi ummeed nahin hundi, 

fer v intzaar use da hunda hai

ਤੂੰ ਮੇਰਾ ਸਾਥ ਬਸ ਏਦਾਂ ਦੇਵੀਂ ਕਿ

ਰੱਬ ਵੀ ਸੋਚੇਂ ਏਹਨਾਂ ਨੂੰ ਵੱਖ ਕਰਾ ਜਾਂ ਨਾ ਕਰਾ

Sad Love Quotes in Punjabi

husband wife love quotes in punjabi
husband wife love quotes in punjabi

Tere naal pyaar diyaan gallan karde aan, samjhe na mainu?

ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ,

ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ

ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ, 

ਸ਼ੁਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ❤️❤️

ਸੱਚ ਦੱਸਾਂ ਤਾਂ ਤੇਰੇ ਨਾਲ ਏਨਾਂ ਪਿਆਰ ਹੈ

ਕਿ ਤੇਰੇ ਨਾਲ ਜੁੜੀ ਹਰ ਚੀਜ਼ ਸਾ ਸਤਿਕਾਰ ਹੈ

Asin tere pichhe  kithon tak aaunde rawange,

 kuj dooriyan tu v taan tey karya kar

Sad Love quotes in punjabi

👉✌ ਦੋ ਚੀਜ਼ਾਂ ਨੂੰ 😢ਯਾਦ ਕਰਕੇ 👳 ਬੰਦਾ ਸਾਰੀ ਜ਼ਿੰਦਗੀ 😀ਮੁਸਕਰਾਉਦਾ ਰਹਿੰਦਾ ! 

👆ਪਹਿਲਾ 💟ਪਿਆਰ, ਤੇ ✌ਦੂਜਾ ScHooL ਵਾਲੇ 👬ਯਾਰ

Us samay duniya kinni khoobsoorat ban jaandi hai, 

jdon koi kehnda hai ke tusi yaad aa rahe ho

ਹਰ ਚੀਜ ਹੱਦ ਚ ਚੰਗੀ ਲੱਗਦੀ ਏ

ਪਰ ਤੂੰ ਸਾਨੂੰ ਬੇਹੱਦ ਚੰਗੀ ਲੱਗਦੀ ਏ

 ਰਿਸ਼ਤਾ ਤੇਰਾ 👉 ਜਾਨ ਮੇਰੀ 👫 , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ, 💋 ❤

ਤੇਰੇ ਹੱਥਾ ਵਿੱਚ ਹੱਥ ਮੇਰਾ 👫 , ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ 

ਮੁਹੱਬਤ ਦਾ ਸ਼ੌਂਕ ਕਿਸਨੂੰ ਸੀ ਜਨਾਬ

ਤੁਸੀ ਮਿਲੇ ਤਾਂ ਆਪਣੇ ਆਪ ਹੋ ਗਈ

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, 

ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰🥰

Self Love Quotes in Punjabi

Best Romantic Love Quotes in Punjabi: ਲੇਖ ਪਿਆਰ ਦੇ ਅਸਲ ਅਰਥਾਂ ਨੂੰ ਸਮਝਾਉਣ ਬਾਰੇ ਹੈ। ਸੂਚੀ ਵਿੱਚ ਹਵਾਲਾ ਦਿੱਤੀ ਗਈ ਸਾਰੀ ਸ਼ਾਇਰੀ ਤੁਹਾਨੂੰ ਪੰਜਾਬੀ ਵਿੱਚ ਪਿਆਰ ਦੇ ਹਵਾਲੇ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਪੰਜਾਬੀ ਪਿਆਰ ਦੇ ਹਵਾਲੇ 2 ਲਾਈਨਾਂ, ਪੰਜਾਬੀ ਵਿੱਚ ਪਿਆਰ ਦੇ ਹਵਾਲੇ।

ਸਰਵੋਤਮ ਪੰਜਾਬੀ ਸ਼ਾਇਰੀ ਦੀ ਸੂਚੀ ਵਿੱਚ ਜ਼ਿਆਦਾਤਰ ਸ਼ਾਇਰੀ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਦੀ ਹੈ। ਇਸ ਲਈ ਸਮੱਗਰੀ ਦੀ ਗੁਣਵੱਤਾ ਬਾਰੇ ਕੋਈ ਚਿੰਤਾ ਨਹੀਂ. ਸਾਰੀ ਸਮੱਗਰੀ ਪਾਠਕਾਂ ਲਈ ਕਮਾਲ ਦੀ ਹੈ।

ਪਿਆਰ ਦਾ ਅਰਥ – “ਪਿਆਰ ਇੱਕ ਭਾਵਨਾ ਹੈ ਜੋ ਇੱਕ ਵਿਅਕਤੀ, ਚੀਜ਼, ਸਥਾਨ, ਜੀਵਨ ਅਤੇ ਇੱਕ ਦੇ ਪਰਮਾਤਮਾ ਲਈ ਨਿਰਸੁਆਰਥ ਪੈਦਾ ਹੁੰਦਾ ਹੈ.” ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਿਆਰ ਇੱਕ ਭਾਵਨਾ ਹੈ। Love Romantic Quotes in Punjabi, husband wife love quotes in punjabi, romantic love quotes in punjabi, love quotes for him in punjabi, punjabi love quotes for husband, Love Status in Punjabi for Girlfriend & Wife, Love quotes in Punjabi for Whatsapp, facebook, Instagram, short love quotes in punjabi, love quotes in punjabi for him, love quotes in punjabi, Sad Love quotes in punjabi

ਅਜੋਕੇ ਸਮੇਂ ਵਿੱਚ ਪਿਆਰ ਸ਼ਬਦ ਮਰਦ ਅਤੇ ਔਰਤ ਦੇ ਪ੍ਰੇਮ ਸਬੰਧਾਂ ਨਾਲ ਜੁੜਿਆ ਹੋਇਆ ਹੈ। ਪਰ ਪਿਆਰ ਦੇ ਮਾਮਲੇ ਸਕਾਰਾਤਮਕ ਸਬੰਧ ਨਹੀਂ ਹਨ, ਅਤੇ ਇਹ ਉਨ੍ਹਾਂ ਦੀਆਂ ਸੈਕਸ ਇੱਛਾਵਾਂ ਨੂੰ ਪੂਰਾ ਕਰਨ ਲਈ ਕੀਤੇ ਜਾਂਦੇ ਹਨ।

ਅਸਲ ਗੱਲ ਇਹ ਹੈ ਕਿ ਪਿਆਰ ਕਦੇ ਵੀ ਹੋ ਸਕਦਾ ਹੈ। ਪਿਆਰ ਨੂੰ ਲਫ਼ਜ਼ਾਂ ਵਿੱਚ ਸਮਝਾਉਣਾ ਔਖਾ ਹੈ, ਪਰ ਇਸ ਵਿੱਚ ਜ਼ਿੰਦਗੀ ਛੁਪੀ ਹੋਈ ਹੈ।

ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ, ਤਾਂ ਅਸੀਂ ਉਸ ਦੀ ਖੂਬੀਆਂ ‘ਤੇ ਟਵੀਟ ਕਰ ਸਕਦੇ ਹਾਂ ਅਤੇ ਉਸ ਦੀਆਂ ਕਮੀਆਂ ਲਈ ਤਰਸ ਵੀ ਕਰ ਸਕਦੇ ਹਾਂ। ਪਿਆਰ ਉਹ ਸੱਚਾਈ ਹੈ ਜੋ ਸਾਨੂੰ ਰੱਬ ਨਾਲ ਛੋਟੇ ਜਿਹੇ ਤਰੀਕੇ ਨਾਲ ਜਾਣੂ ਕਰਵਾਉਂਦੀ ਹੈ, ਇਸ ਲਈ ਪਿਆਰ ਤੋਂ ਬਿਨਾਂ ਜੀਣਾ ਬੇਕਾਰ ਹੈ।

romantic love quotes in punjabi
romantic love quotes in punjabi

ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ,

ਠੀਕ ਖੁਦ ਨਹੀਂ ਹੁੰਦੇ ਤੇ ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ

Tere pyaar de vich rangon da jadu hai,

 tu hi mera forever wala pyaar hai.

ਤੇਰਾ __ਨਾਮ 😃 __ਸੋਹਣਿਅਾ 😍 ਵੇ ਮੈ __ਚੂੜੇ ੳੁਤੇ ਲਿਖਣਾ.. 

°° ਸੋਹਰੇ _ਘਰ 🏠 ਜਾਣ ਤੋਂ ਪਹਿਲਾਂ ⬅ __ਰੋਟੀ_ਟੁਕ 🍛 ਸਿਖਣਾ..😘😘

Dil vich pyaar diyaan sparks jaga, 

tainu samjhaan di chah karde aa.

ਨਹੀਂ ਚਾਹੀਦੀ ਰੰਗੀਨ ਜ਼ਿੰਦਗੀ

ਬਸ ਤੇਰੇ ਨਾਲ ਗੱਲ ਹੋ ਜਾਇਆ ਕਰੇ ਐਨਾ ਕਾਫੀ ਏ

Tuhanu shayad saare sansaar nu pyaar karan di jaroorat nahin hai, 

tuhanu sirf ikk wyakti di jaroorat hai jo tuhanu poore dil naal pyaar kare

ਫ਼ਿਕਰ ਨਾਂ ਕਰੀ ਤੇਰੇ ਬਿਨਾ

ਕਿਸੇ ਦਾ ਨਹੀਂ ਬਣ ਹੋਣਾ ਮੇਰੇ ਤੋਂ

Kuj taan sochya hona rabb ne saade dovaan bare, 

nahin ta enni vaddi duniya vich tere naal hi pyaar kyun hoeya

ਕਿਥੋ ਤਲਾਸ਼ KareGi Mere ਜਿਹੇ ਸਖਸ਼ ਨੂੰ,

ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V Kre

ਸੋਹਣੇਆ😍 ਸੱਜਣਾ ਜੇ ਤੇਰੇ ਨਾਲ ਯਾਰੀ ✌ਨਾ ਹੁੰਦੀ,

ਤਾ ਸੋਂਹ ਤੇਰੀ 😐ਸਾਨੂੰ ਜਿੰਦਗੀ ਐਣੀ ਪਿਆਰੀ 😍ਨਾ ਹੁੰਦੀ 

Sirf kise nu paa lena pyaar ni hunda,

 pyar kise de dil vich jga bnaun nu keha jaanda hai

ਤੇਰੇ ਨਾਲ ਚਲਦਿਆ ਮੰਜਿਲ ਭਾਵੇਂ ਨਾ ਮਿਲੇ, 

ਪਰ ਵਾਅਦਾ ਰਿਹਾ ਸਫਰ ਯਾਦਗਾਰ ਰਹੂਗਾ |❤️

Punjabi Quotes for Love

love quotes for him in punjabi

Teri harkat nu pyaar karan da ehsaas hai, 

tu hi meri life da forever pyaar hai.

ਮੇਰੀ ਕਿਸੇ ਨੇਕੀ ਦਾ ਫਲ ਏ ਤੂੰ

ਤੇਰੇ ਵਰਗੇ ਸੱਜਣ ਐਂਵੇ ਤਾਂ ਨੀ ਮਿਲ ਜਾਂਦੇ

ਕੋਈ ਕੋਲ ਹੋ ਕੇ ਵੀ ਨਾਲ ਨੀ ਹੁੰਦਾ

ਕੋਈ ਦੂਰ ਹੋ ਕੇ ਵੀ ਨਾਲ ਰਹਿੰਦਾ

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,

ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ

Tera pyaar mere dil vich vas gaya, 

tu hi meri jaan hai.

ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, 

ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।

 ਤੇਰੇ #Bina ਜੀਨ ਦੀ ਗੱਲ..

ਬੜੀ ਅੋਖੀ #Lgdi😍😥

Main rang hovan tere chehre da, tu khush hoe main nikhar jaavaan, 

saada roohaan wala naata hove, tu udaas hobe main bikhar jawa

ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਕੇ ਮਹੋਬਤ ਕਿੰਨੀ ਗਹਿਰੀ ਹੈ ❤️❤️

ਜਿੱਥੇ ਪਿਆਰਾ ਦੇ ਰੰਗ ਗੂੜੇ ਹੋਣ

ਓਥੇ ਜਾਤਾਂ ਪਾਤਾਂ ਦੇ ਰੋਲੇ ਆਪੇ ਫਿੱਕੇ ਪੈ ਜਾਂਦੇ ਨੇ 

ਅਜਬ ਇਹ ਦੁਨੀਆਂ ਅਜਬ ਦਸਤੂਰ ਨੇ,

ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ

Tere pyaar vich mainu khud nu kho gaya, 

tu hi meri forever wali pyaas hai.

ਛੋਟੀ ਜਿਹੀ ਜਿੰਦ, ਅਰਮਾਨ ਬਹੁਤ ਨੇ ..ਹਮਦਰਦ ਕੋਈ ਨਹੀ, ਇਨਸਾਨ ਬਹੁਤ ਨੇ ..

ਦਿਲ ਦਾ ਦਰਦ ਸੁਣਾਈਏ ਕਿਸ ਨੂੰ , ਦਿਲ ਦੇ ਜੋ ਕਰੀਬ ਨੇ ਉਹ ਅਣਜਾਣ ਬਹੁਤ ਨੇ!

Love Quotes in Punjabi for Husband/Wife

punjabi love quotes for husband
punjabi love quotes for husband

ਬਹੁਤ ਖੁਸ਼ਨਸੀਬ ਹੁੰਦੇ ਨੇ ਓਹ ਲੋਕ

ਜਿੰਨਾ ਨੂੰ ਮੁਹੱਬਤ ਬਦਲੇ ਮੁਹੱਬਤ ਹੁੰਦੀ ਏ

ਕਸਮਾਂ ਵਾਅਦੇ ਤਾਂ ਦੁਨੀਆਵੀ ਰਸਮਾਂ ਨੇ, ਸੱਚਾ 

ਪਿਆਰ ਤਾਂ ਦੋ ਰੂਹਾਂ ਤੇ ਦੋ ਦਿਲਾਂ ਦਾ ਹੁੰਦਾ ਹੈ,,🥰🥰

Tere pyaar diyan gallan karan da ikraar hai,

 tu hi meri dil diya saza hai.

ਬਿਨਾਂ ਮਿਲੇ ਵੀ ਤੇ ਮੁਲਾਕਾਤ ਹੁੰਦੀ ਐ

ਖਿਆਲ ਵੀ ਤੇ ਸੋਚ ਕੇ ਬਣਾਏ ਰੱਬ ਨੇ

ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,

ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

Pyaar zindagi hai, je tusi is nu gwa dinde 

ho taan tusi zindagi gwa bethoge

ਆਜਾ ਜਿੰਦਗੀ ਉਥੋਂ ਸ਼ੁਰੂ ਕਰਦੇ ਆ ਜਿੱਥੇ ਹਰ ਸ਼ੈ ਹਸੀਨ ਸੀ ਤੇ ਤੂੰ ਮੈ ਅਜਨਬੀ ਸਾਂ-❤️

Jeena marna hove naal tere, kade saahn na tere ton wakh hove,

 tenu zindagi aapni aakh sakaan, bas enna ku mera hakk hove

ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ 🤗 ਕਦੀ ਤੇ 

ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ..👨‍❤️‍👨

ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ , 

ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ.

Tere pyaar vich mainu rangin bana gaya, 

tu hi meri duniya da sona hai.

ਜਿਨਾ ਨਾਲ ਰਿਸ਼ਤੇ ਦਿਲ ਤੋਂ ਜੁੜੇ ਹੁੰਦੇ ਆ

ਬਹੁਤ ਡਰ ਲਗਦਾ ਉਹਨਾਂ ਨੂੰ ਖੋਣ ਤੋਂ

Also Read😍👇

Friendship Quotes in Punjabi

Best Heart Touching Sad Quotes in Punjabi

Emotional Alone Quotes in Punjabi

Long Distance Relationship Love Quotes in Punjabi

Love Status in Punjabi for Girlfriend & Wife
Love Status in Punjabi for Girlfriend & Wife

 👰🏼ਸੋਹਣੀਏ ਨੀ ਦਿੱਲ ਵੱਟੇ💞 ਲੈਣਾਂ ਤੇਰਾ ਦਿੱਲ 💘ਦੱਸ ਦੲੈਂ ਗੀ ਕੇ ਨਈਂਂ..

😎ਅਸੀਂ ਕਦੇ ਆਖੀਏ ਜੇ ਕੱਲੀ 💑ਕਿੱਤੇ ਮਿੱਲ ਕੁੱਝ ਕਹੈ ਗੀ ਕੇ 🤷‍♀️ਨਈਂਂਂਂਂ 

ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,

ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ

ਤੇਰੇ ਬਿਨਾਂ ਕਿਸੇ ਨੂੰ ਦੋ ਪਲ ਨਾ ਦਵਾ

ਦਿਲ ਤਾਂ ਬਹੁਤ ਦੂਰ ਦੀ ਗੱਲ ਐ

Menu har kise te maran di aadat nahin, 

par tenu vekhdeyan hi dil ne menu sochan v ni ditta

🙏ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ⚡ਕਦੇ ਉਹਦੇ 

ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ❤

ਬਹੁਤੀਆਂ ਖੁਵਾਇਸ਼ਾ ਨੀ ਮੇਰੀਆਂ

ਬਸ ਤੂੰ ਮੈਨੂੰ ਮਿਲ ਜੇ ਮੇਰਾ ਬਣਕੇ

ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , 

ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ

Eh nahin si ke is dil vich tuhadi tasveer nahin c, 

par tuhade hathaa’n vich mere naam di koi lakeer nahin c

ਜਾਨ ਵਸਦੀ ਆ ਸਾਡੀ ਤੇਰੇ ਵਿਚ

ਮੁਹੱਬਤ ਤਾ ਬੜੀ ਛੋਟੀ ਜੀ ਚੀਜ਼ ਆ

ਕਿਸੇ ਨਾਲ ਪਹਿਲਾਂ ਵਾਅਦੇ ਕਰ ਲੈਣਾ, 

ਫਿਰ ਬਾਅਦ ਵਿੱਚ ਕਿਸੇ ਗੱਲ ਤੇ ਨਾਰਾਜ਼ ਹੋ ਕੇ ਜਾਂ ਮਜ਼ਬੂਰੀ ਦੱਸ ਕੇ ਰਿਸ਼ਤਾ ਖਤਮ ਕਰ ਲੈਣਾ.

.ਕਿ ਇਸਨੂੰ ਪਿਆਰ ਕਹਿੰਦੇ ਹਨ?

Kade kakeekat vich karya karo saade naal gallan, 

hun supneyaan vich mulakaatan naal tasalli nahin hundi

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ

ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ.

ਸਾਨੂੰ ਬਾਦਸਾਹੀ 🤴ਨਹੀ ਇਨਸਾਨੀਅਤ ਅਦਾ ਕਰ ਮੇਰੇ ਰੱਬਾ .

ਅਸੀ ਲੋਕਾਂ ਤੇ ਨਹੀਂ ❤ ਦਿਲਾ ਤੇ ਰਾਜ ਕਰਨਾ🙏..💯

BEST Quotes on Love in Punjabi 2024

Love quotes in Punjabi for Whatsapp,
Love quotes in Punjabi for Whatsapp,

 ਹੁਣ ਤਾਂ 💖💖 ਦਿਲ ਵੀ😄 ਧਮਕੀ ਦਿੰਦਾ ਹੈ ਮੈਨੂੰ,

ਕਹਿੰਦਾ ਉਸਨੂੰ 🤣🙇🙇 ਯਾਦ ਕਰ ਨਹੀ ਤਾਂ ਮੈ

💗💗ਧੜਕਣਾ ਬੰਦ ਕਰ ਦੂੰ 

Zindagi bahut khoobsoorat hai, eh har koi kehnda si, 

par jis din main tennu dekhya, menu v yakeen ho gya

 #ਸੂਰਤ ਤਾਂ ਸਿਰਫ ਅੱਖਾਂ ਦੀ ਰੀਝ ਪੂਰੀ ਕਰਦੀ ਅਾ,

ੲਿਹ ਤਾਂ ਮਨ ਦੀ ਤੱਕਣੀ ਹੁੰਦੀ ਜੋ #ਸੀਰਤ ਨੂੰ ਨਾਪਦੀ ਹੈ😊 

ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ,

ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ.

Menu mere kal di parwah nahi hai, 

par tuhanu paaun di ichha kaim rahegi

ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,

ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨ

ਰਾਤ ਨੂੰ ਸਾਰਿਆ ਦੇ ਸੌਣ ਤੋਂ ਬਾਅਦ ਚੋਰੀ ਚੋਰੀ

ਤੇਰੇ ਨਾਲ ਗੱਲ ਕਰਨੀ ਵੀ ਤਾਂ ਮੁਹੱਬਤ ਐ ❤️

ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ

ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ.

ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ

ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀.

Udon zindagi buri nahin laggdi jadon sath den wala 

apni zindagi ton jyada, appan nu pyaar kare

ਇਕੋ ਜਿਹੇ ਆ ਅਸੀ

ਨਾ ਓਦਾ ਗੁੱਸਾ ਖਤਮ ਹੁੰਦਾ ਨਾ ਮੇਰਾ ਪਿਆਰ

Punjabi Love Quotes in English

ਨੀ ਅਸੀਂ 👮 ਸੱਚੇ ਪਿਅਾਰਾਂ ❤ ਵਾਲੇ ਹਾਂ. , ਕਦੇ ਕਿਸੇ ਦਾ time⏰ 

ਨੀ ਚੱਕੀ ਦਾ . ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ

ਹਰ ਕਿਸੇ ਵਿੱਚੋ ਤੈਨੂੰ ਨਹੀ ਲੱਭਦੇ ਕਿਉਕਿ ਤੂੰ ਸਾਰਿਆਂ ਵਰਗਾ ਥੋਡੀ ਏ💮

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,

ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ.

Naa chann di chaahat hai, na taareyaan di farmaaish hai,

 bas har janam vich mile tu, menu bas ehi khwahish hai

ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ , ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ

Hun shayad hi koi menu pyaar karega, 

tuhadi tasveer jo meriyan akhaan vich saaf nazar aaundi hai

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉 

ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ

Ik saaf jehi gall do lafza vich karde aa, 

feeling nu samjho ji, asin dil to tuhade te marde aa

ਮੇਰੀ ਜ਼ਿੰਦਗੀ ਵਿਚ ਇੱਕ ਤੂੰ ਏਂ

ਜਿਹਦੀ ਥਾਂ ਹੋਰ ਕੋਈ ਨਹੀਂ ਲੈ ਸਕਦਾ

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,

ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ

ਤੂੰ ਮੇਰੇ ਲਈ ਉਹ ਕੀਮਤੀ ਚੀਜ਼ ਆ

ਜੀਦੇ ਸਾਹਮਣੇ ਦੁਨੀਆਂ ਦੀ ਹਰ ਕੀਮਤੀ ਚੀਜ਼ ਫਿੱਕੀ ਆ

Punjabi Love Quotes 2 Lines

Tuhade ton baad asi eh dil da darwaja nahin kholeya, ,

nahin taan bahut saare chann is ghar nu sjaun aaye c.

ਅੱਖੀਆਂ ਵਿੱਚ ਵਸਾ ਕੇ ਉਹਦੇ

ਖਿਆਲਾਂ ‘ਚ ਘੁੰਮਦੀ ਰਹਿੰਦੀ ਆਂ🥰

ਸੀਨੇ ਨਾਲ ਲਾ ਕੇ ਰੱਖੀ ਸੱਜਣਾ ਦੀ

ਤਸਵੀਰ ਚੁੰਮਦੀ ਰਹਿੰਦੀ ਆਂ😘

ਗੱਲ ਤਾਂ ਸਾਰੀ 👥 ਜਜ਼ਬਾਤਾਂ ਦੀ ਅਾ, ਕੲੀ ਵਾਰੀ ਪਿਅਾਰ

 👪 ਤਾਂ ਲਾਵਾਂ ਲੈਣ ਤੋ ਬਾਦ ਵੀ ਨਹੀ ਹੁੰਦਾ

ਪੱਤੀਏ ਗੁਲਾਬ ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ,

ਸੁਪਨੇ ਦੇ ਵਾਗੂੰ ਤੈਨੂੰ ਵੀ ਨੀਂਦਾ ਚ ਸਜਾਕੇ ਰੱਖਲਾ..

Raah mera tu, meri manzil tu hi e, 

saahn bina hundi jive zindagi adhoori e

Leave a comment