201+ Best Gurbani Quotes in Punjabi | Dharmik Quotes in Punjabi

Gurbani Quotes in Punjabi: India is considered the best example of unity in diversity. India is a great country where people of different religions, castes and languages live together. The only aim of all religions is to protect humanity and to stand with constant respect for each other.

In today’s post we have brought Gurbani Quotes in Punjabi. You can set these Gurbani quotes in your status as well as share them on social networking sites like WhatsApp, Facebook, Instagram, Twitter.

Best Gurbani Quotes in Punjabi

Gurbani Quotes In Punjabi On Life
Gurbani Quotes In Punjabi On Life

ਪ੍ਰਭੂ ਵਿੱਚ ਭਰੋਸਾ ਰੱਖੋ ਅਤੇ ਉਹ 

ਹਮੇਸ਼ਾ ਤੁਹਾਡਾ ਮਾਰਗਦਰਸ਼ਕ ਹੋਵੇਗਾ

ਸ਼ੁਭ ਸਵੇਰ ਅਤੇ ਤੁਹਾਡਾ ਦਿਨ ਸ਼ਾਨਦਾਰ ਰਹੇ

ਅੰਤਰਿ ਬਾਹਰਿ ਪ੍ਰਭੁ ਅਗਮੁ ਅਗੋਚਰੁ 

ਗੁਰਮਤੀ ਜਪਿ ਗਿਆਨੁ ਉਪਦੇਸੁ ਹੋਇ

ਵਾਹਿਗੁਰੂ ਸਭ ਤੇਰੀ ਦਾਤ ਹੈ

ਤੇਰੇ ਬਿਨਾ ਮੇਰੀ ਕੀ ਔਕਾਤ ਹੈ

ਨਾ ਅਮੀਰਾਂ ਦੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ  

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ 

ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ

ਅਸਾਂ ਅਜ ਮੁੜ ਕੇ ਆਉਣਾ ਨਹੀਂ

ਤੈਨੂੰ ਦਸੀਏ ਕਿਵੇ ਕੀ ਹੋਣਾ ਏ

ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ

ਨਾ ਕੋ ਮੂਰਖੁ ਨਾ ਕੋ ਸਿਆਣਾ 

ਵਰਤੈ ਸਭ ਕਿਛੁ ਤੇਰਾ ਭਾਣਾ 

ੴ  ਮੇਰੀ ਮਾਂ ਨੂੰ ਹਮੇਸ਼ਾ 

ਖੁਸ਼ ਰੱਖੇ ਕਰਤਾਰ  ੴ

ਹਰਿ ਕਾ ਨਾਮੁ ਧਨੁ ਹੈ 

ਸਭਸੈ ਊਚਾ ਸਾਧੂ ਕੈ ਸੰਗਿ ਸਮਾਇ

ਮੈਨੂੰ ਮੇਰੇ ਮਾਲਕਾ

ਓਕਾਤ ਵਿਚ ਰੱਖੀਂ

Dharmik Quotes in Punjabi

 gurbani quotes in punjabi copy paste
gurbani quotes in punjabi copy paste

ਅੱਜ ਸਵੇਰੇ ਤੁਹਾਡੇ ਬਾਰੇ ਸੋਚਣਾ

ਸਰਬੱਤ ਦੀ ਚੰਗਿਆਈ ਵਿੱਚ

ਤੁਹਾਡਾ ਦਿਨ ਸਭ ਤੋਂ ਵਧੀਆ ਹੋਵੇ

ਭਗਵਾਨ ਤੁਹਾਡਾ ਭਲਾ ਕਰੇ

ਘੜੀ ਠੀਕ ਕਰਨ ਵਾਲੇ ਤੇ ਬਹੁਤ ਨੇ

ਪਰ ਸਮਾਂ ਤਾਂ  ਵਾਹਿਗੁਰੂ ਹੀ ਠੀਕ ਕਰਦਾ

ਪ੍ਰੀਤਿ ਲਗਾਈ ਗੁਰ ਸੇਵਾ 

ਕਰਤ ਹੀ ਪ੍ਰਭ ਜੀਉ ਮਿਲਣਾ

ਨਾਨਕ ਨੀਵਾਂ ਜੋ ਚੱਲੇ, 

ਲੱਗੇ ਨਾ ਤੱਤੀ ਵਾਉ 

૧ઉ ਵਾਹਿਗੁਰੂ 

ਵਾਹਿਗੁਰੂ ਵਾਹਿਗੁਰੂ ૧ઉ

ਗਉੜੀ ਬੈਰਾਗਣਿ ਮਹਲਾ

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ.

ਸਹਜੇ ਸਮਾਧਿ ਸਗਲ 

ਮਨੋਰਥ ਪੂਰੇ ਗੁਰ ਚਰਨੀ ਪਾਇ

Best Gurbani Quotes in Punjabi

ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ

ਤੂੰ ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ 

ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ 

ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

Punjabi Gurbani Quotes

Gurbani quotes in punjabi for instagram.
Gurbani quotes in punjabi for instagram.

ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ

ਅੱਜ ਵਿਹੜੇ ਵਿਚ ਖੇਡਣ ਕੱਲ ਜੰਗ ਵਿਚ ਹੋਣੇ

ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ,

ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ

ਜਿਨਿ ਆਪਿ ਜਾਣਿਆ ਸੋਈ ਸੁਆਮੀ 

ਜਿਸੁ ਨਾਉ ਧਿਆਇਆ ਰਾਮ

ਸਿਧਾ ਸਾਧਾ ਬੰਦਾ ਮੈ,ਮੇਰਾ ਸਿਧਾ ਜਿਹਾ ਸੁਭਾਅ

ਮੇਰੀ ਡੋਰ ਮੇਰੇ ਮਾਲਕ ਹੱਥ, ਆਪੇ ਹੀ ਦਿੰਦਾ ਗੁਡੀਆ ਚੜਾਅ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ

 ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ

Dharmik Quotes in Punjabi

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ 

ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਵਾਹਿਗੁਰੂ ਜੀ ਸਰਬੱਤ ਦਾ ਭੱਲਾ ਕਰੋ

ਮੇਰੀ ਜ਼ਿੰਦਗੀ ਬਦਲ ਜਾਵੇ, ਜੇ ਸ਼ੁਰੁਆਤ ਮੇਰੇ ਤੋ ਕਰੋ

ਮਨ ਤੂੰ ਜੋਤਿ ਸਰੂਪੁ ਹੈ 

ਆਪਣਾ ਮੂਲੁ ਪਛਾਣੁ 

ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ

ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ 

ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

ਸਚ ਭਗਤਿ ਸਚੇ ਕੀ ਲਾਗੀ  

ਸਤਿਗੁਰ ਕੀ ਸਤਿਗੁਰਿ ਸਬਦੁ ਬਣਾਈ

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਐ

ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ

Punjabi Dharmik Quotes

Dharmik Quotes in Punjabi – Hello friends, in today’s post we have brought a collection of Gurbani Quotes in Punjabi, Punjabi Gurbani Quotes for you. If you are also looking for Best Waheguru & Gurbani Quotes in Punjabi then your search ends on this post. In today’s post you will get a huge collection of gurbani quotes in punjabi copy paste, Gurbani quotes in punjabi for instagram. Hope you like this post.

Best Gurbani Quotes in Punjabi
Best Gurbani Quotes in Punjabi

ਝੁਕਾ ਲੈਦਾ ਹਾਂ ਆਪਣਾ ਸਿਰ ਦੂਸਰੇ ਧਰਮ 

ਦੇ ਧਰਮ-ਅਸਥਾਨ ਤੇ ਵੀ

ਕਿਉਂਕਿ ਮੇਰਾ ਧਰਮ ਮੈਨੂੰ ਦੂਸਰੇ ਧਰਮ ਦਾ 

ਅਪਮਾਨ ਕਰਨ ਦੀ ਇਜਾਜ਼ਤ ਨੀ ਦਿੰਦਾ

ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ 

ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ

 ਤੂੰ ਸਿਰਜੀ ਸਾਰੀ ਖੇਡ ਬਾਬਾ

ਹਰਿ ਸੰਗੀ ਤਨੁ ਮਨੁ ਭਾਗਾ ਹਰਿ 

ਸੰਗਿ ਸਦਾ ਰਹਿਆ ਸਮਾਈਆ

ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ

ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ

ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ

ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ

ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ

ਜਪਿ ਤਾਪ ਦੂਖ ਸਭਿ ਵਿਨਾਸਨੰ 

ਕਰਮ ਬੀਚਾਰੁ ਨ ਕੀਜੈ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ 

ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

Punjabi Gurbani Quotes

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ 

ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਮੇਰੇ ਕੰਨ ਵਿਚ ਕਿਹਾ ਖੁਦਾ ਨੇਜਿਗਰਾ ਰੱਖੀਂ ਡੋਲੀਂ ਨਾ

ਅਾਖਰ ਨੂੰ ਦਿਨ ਚੰਗੇ ਅਾੳੁਣੇਬਸ ਚੁੱਪ ਕਰਜਾ ਬੋਲੀਂ ਨਾ

ਮੇਰੇ ਲਈ ਤਕਦੀਰ ਦਾ ਮੱਤਲਬ ਤੈਨੂੰ ਮਨਾਉਣਾ ਹੈ

ਮੈਨੂ ਅੰਗ ਸੰਗ ਰੱਖਿਓ, ਮੈਂ ਦੁਨਿਆ ਨੂੰ ਕੁਝ ਬਣ ਕੇ ਦਿਖਾਉਣਾ ਹੈ

ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ 

ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ 

ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ  ਧਿਆਈ ਜਾ

ਵਾਹਿਗੁਰੂ ਜੀ ਸਭ ਦੇ ਸਿਰ ਤੇ 

ਮੇਹਰ ਭਰਿਅਾ ਹੱਥ ਰੱਖਣਾ 

ਭਰੇ ਖਜਾਨੇ ਸਾਹਿਬ ਦੇ 

 ਤੂੰ ਨੀਵਾਂ ਹੋ ਕੇ ਲੁੱਟ

Best Dharmik Quotes in Punjabi

Dharmik Quotes in Punjabi
Dharmik Quotes in Punjabi

ਸਤਿਗੁਰੁ ਸਹਜਿ ਸਮਾਵੈ ਸਬਦਿ ਸਚੀ ਸਫਾਈ 

ਨਾਨਕ ਗੁਰਮੁਖਿ ਹਰਿ ਧਿਆਈਐ ਹਉਮੈ ਅੰਤਰਿ ਗਵਾਈ 

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ

ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ 

ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

Gurbani quotes in punjabi for instagram

ਮਨਸਾ ਜਾਤਿ ਸਭੈ ਏਕੈ ਪਹਿਚਾਨਬੋ

 ਜਉ ਤਉ ਕਰੈ ਲਿਵ ਲਾਗੈ ਸਭ ਹੀ 

ਮਨ ਕਾਚਾ ਸਾਜਾਨਬੋ 

ਤੇਰੇ ਦਰ ਤੇ ਆ ਕੇ, ੲਿਸ  ਦਿਲ ਨੂੰ ਸਕੂਨ ਮਿਲ ਜਾਦਾਂ 

 ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ 

ਜੇ ਅੰਤਰਿ ਕਪਟੁ ਨ ਹੋਵਈ

 ਤਾ ਸਾਹਿਬੁ ਸਚੁ ਸਮਾਇ

ਲੋਕ ਰੰਗ ਬਦਲਦੇ ਨੇ 

ਵਾਹਿਗੁਰੂ ਵਕਤ ਬਦਲਦਾ ਏ

ਉਹਨੀਂ ਤਾਕਤ ਕਿਸੇ ਵਿੱਚ ਨਹੀਂ ਜਿੰਨੀ ਤਾਕਤ ਸੱਚੇ ਮਨ ਤੋਂ

ਵਾਹਿਗੁਰੂ ਅੱਗੇ ਕਿਤੀ ਹੋਈ ਅਰਦਾਸ ਵਿੱਚ ਹੈ

ਮੈਂ ਮਿਹਨਤ ਨਾਲ ਜ਼ਿੰਦਗੀ ਨੂੰ ਉੱਪਰ ਲਿਜਾਣਾ ਹੈ

ਜਿੰਨਾ ਖਾਣਾ ਮਿਹਨਤ ਦਾ ਹੀ ਖਾਣਾ ਹੈ

ਕਿਸੇ ਦਾ ਹੱਕ ਮੇਰੇ ਲਈ ਜ਼ਹਿਰ ਬਣ ਜੇ

ਜੇਕਰ ਸਤਿਗੁਰੂ ਤਨੂੰ ਭੁਲਾ, ਤਾਂ ਮੇਰੇ ਲਈ ਕਹਿਰ ਬਣ ਜੇ

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ 

ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ 

ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ

 ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ ਵਾਹਿਗੁਰੂ ਜੀ 

ਵਡਭਾਗੀ ਸਤਿਗੁਰ ਪਾਈਐ ਤਿਨਿ ਸਾਚਿ ਸਮਾਈਆ 

ਸਤਿਗੁਰ ਕੀ ਸੇਵਾ ਸੁਖੁ ਹੈ ਜਨਮ ਮਰਣ ਦੂਖ ਜਾਈਆ

ਸਿਰ ਝੁਕਾ ਕੇ ਆਦਰ ਕਰਾਂ ਨੀਹਾਂ ਚ ਖਲੋਤਿਆਂ ਦਾ

ਕੋਈ ਦੇਣ ਨੀ ਦੇ ਸਕਦਾ ਮਾਂ ਗੁਜਰੀ ਦੇ ਪੋਤਿਆਂ ਦਾ

ਨਾ ਅਮੀਰਾਂ ਦੀ ਗੱਲ ਹੈ ਨਾ ਗਰੀਬਾਂ ਦੀ ਗੱਲ ਹੈ

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ

GURU GRANTH SAHIB QUOTES IN PUNJABI

Punjabi Gurbani Quotes
Punjabi Gurbani Quotes

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ

ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ

ਸਭਨੀ ਛਾਲਾ ਮਾਰੀਆ 

ਕਰਤਾ ਕਰੇ ਸੁ ਹੋਇ 

Punjabi Dharmik Quotes

ਗੁਰਮੁਖਿ ਹਉਮੈ ਮਾਰੀਐ 

ਮਨਿ ਹਰਿ ਸਿਉ ਲਾਇ ਰਹੇ 

ਮੈਂ ਮਿਹਨਤ ਨਾਲ ਜ਼ਿੰਦਗੀ ਨੂੰ ਸ਼ਿੰਗਾਰਨਾ ਹੈ

ਸਤਿਗੁਰੂ ਜੀ ਤੁਸੀ ਬੱਸ ਰੰਗ ਦੇ ਦਿਓ ਮੈਨੂੰ ਜ਼ਿੰਦਗੀ ਦੇ

ਸਚ ਦਾ ਪਰਖੂ ਊਂਚਾ ਹੈ 

ਉਸ ਤੋਂ ਵੱਡਾ ਸਚ ਦਾ ਸਾਹਿਬੰਦਾ ਹੈ

ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ  

ਮੈਂ ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ

ਅੰਤਰਿ ਕਪਟੁ ਭਰਮੁ ਭਉ ਦੁਖੁ ਦਾਰਿਦ੍ਰਿ 

ਸਭਿ ਜਾਣਿ ਸਮਾਹਿ ਪਾਪ ਕਮਾਈਆ

ਨਾਨਕ ਨਾਮੁ ਧਿਆਈਐ ਜਿਤੁ ਜਲਿ ਮਲੁ ਸਭਿ ਜਾਇਆ 

ਵਾਹਿਗੁਰੂ ਸਭ ਤੇਰੀਆਂ ਦਾਤਾਂ ਨੇ

ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ

ਨਾਨਕ ਨਾਮ ਚੜ੍ਹਦੀ ਕਲਾ 

ਤੇਰੇ ਭਾਣੇ ਸਰਬੱਤ ਦਾ ਭਲਾ

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ 

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਨਾਨਕ ਗਿਆਨੀ ਗਿਆਨੁ 

ਕਮਾਵੈ ਸਬਦਿ ਮਨਿ ਵਸਿਆ ਹੋਇ 

ਸਲੋਕੁ ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ 

Gurbani Quotes In Punjabi On Life

Punjabi Dharmik Quotes
Punjabi Dharmik Quotes

ਹਰਿ ਪ੍ਰੀਤਿ ਮਿਠੀ ਵਿਚਿ ਹਉਮੈ 

ਜਲਾਵੈ ਹਰਿ ਜਪਤ ਮਨੁ ਹੋਵੈ ਪਰਗਾਸੁ 

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ 

ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ

ਮੈਂ ਤੇਰਾ ਨਿਮਾਣਾ ਜਿਹਾ ਸੇਵਕ, ਹਰ ਦਮ ਰਾਖੀ ਚਰਨਾ ਕੋਲ਼

ਮੇਰੇ ਮੁੱਖ ਵਿੱਚੋ ਨਾ ਨਿਕਲੇ ਕਿਸੇ ਲਈ ਕੋਈ ਮਾੜਾ ਬੋਲ

ਮੈਂ ਮਿਹਨਤ ਕਰੂਗਾ ਦਿਨ ਰਾਤ, ਬੱਸ ਤੁਸੀ ਕਿਸਮਤ ਦੇ ਬੂਹੇ ਦਿਓ ਖੋਲ

ਮਨ ਦਾ ਝੁਕਣਾ ਬਹੁਤ ਜਰੂਰੀ ਹੈ

ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ

Best Waheguru & Gurbani Quotes in Punjabi

ਸਚੈ ਸਬਦਿ ਸਭੁ ਕਿਛੁ ਗਵਾਇਆ 

 ਹਉਮੈ ਮਾਰਿ ਸਚਿ ਸਮਾਇਆ 

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ 

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ

ਨਾਮੁ ਅੰਮ੍ਰਿਤੁ ਤਿਨਾ ਕਾ ਹਰਿ ਹਰਿ ਜਨ ਕੀ 

ਪਾਈਐ ਬਿਰਥਾ ਜਨਮੁ ਗਵਾਇਆ ਜਿਸੁ ਅੰਤੁ ਨ ਪਾਇਆ 

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ

ਗੁਰ ਸਬਦੀ ਸੁਹਾਵਣਿਆ ਮੈ 

ਮਨੁ ਸਾਦੁ ਮਨੁਖ ਭਾਂਡਾ ਭਰਿਆ

ਜਿਸ ਕੇ ਸਿਰ ਊਪਰਿ ਤੂੰ 

ਸੁਆਮੀ ਸੋ ਦੁਖੁ ਕੈਸਾ ਪਾਵੈ

ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ ਨੂੰ

ਰੁਕਣ ਦਿੰਦਾ ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ

ਵਾਹਿਗੁਰੂ ਜੀ ਤੁਸੀ ਆਪਣੀ ਮੇਹਰ ਭਰੀ ਨਜ਼ਰ ਮੇਰੇ ਘਰ ਤੇ ਬਣਾਈ ਰੱਖੋ,

ਛਡਿਓ ਨਾ ਸਾਥ ਮੇਰਾ ਸਤਿਗੁਰੂ, ਮੈਨੂੰ ਦਿੱਲ ਵਿੱਚ ਵਸਾਈ ਰੱਖੋ

ਗੁਰ ਸਬਦੀ ਏਕੁ ਪਾਰਾਵਾਰੁ 

 ਗੁਰ ਸਬਦੀ ਪਾਰਾਉ ਪਾਰਾਵਾਰੁ 

gurbani quotes in punjabi copy paste

ਸੱਭੇ ਕਾਜ ਸਵਾਰਦਾ 

ਮੇਰਾ ਬਾਬਾ ਨਾਨਕ 

Also Read😍👇

Sidhu Moose Wala Best Quotes

Motivational Quotes In Punjabi for Success

Guru Nanak Dev Ji Quotes in Punjabi

Gurbani Quotes In Punjabi On Love

Waheguru & Gurbani Quotes in Punjabi: Gurbani, the holy book of Sikhism, is a treasure trove of wisdom, spiritual teachings and moral values. Written in the Punjabi language, it contains hymns, poems and verses composed by the ten Sikh Gurus as well as various saints and poets. Gurbani is not just a religious scripture, but a source of inspiration and guidance for people of all religions and backgrounds.

The Punjabi language, known for its rich vocabulary and lyrical expressions, adds to the beauty and depth of Gurbani. In this article, we will explore some of the most inspirational Gurbani quotes in Punjabi and explore their meanings and significance.

So today we are going to share some Punjabi Dharmik Quotes, Dharmik Quotes in Punjabi, GURU GRANTH SAHIB QUOTES IN PUNJABI , Gurbani Quotes In Punjabi On Life, Gurbani Quotes in Gurmukhi, Gurbani quotes in punjabi for instagram with you, hope you will like it.

Best Dharmik Quotes in Punjabi
Best Dharmik Quotes in Punjabi

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ

ਗੁਰਮੁਖਿ ਰਾਮ ਨਾਮੁ ਪੀਵਣਾ ਰਸਿ ਰਸਿ ਅਘਾਨੁ ਬੁਝਾਵਣਾ

 ਮਨਿ ਆਨੰਦੁ ਸਾਚੇ ਸਾਹਿਬ ਤਿਨ੍ਹ੍ਹੀ ਰਾਮ ਰਾਜੇ ਜਨੁ ਪਾਵੈ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

ਨਾਨਕ ਅੰਧਾ ਹੋਇ ਕੈ ਰਤਨਾ ਪਰਖਣ ਜਾਇ

ਰਤਨਾ ਸਾਰ ਨ ਜਾਣਈ ਆਵੈ ਆਪੁ ਲਖਾਇ

ਸਭਨਾ ਜੀਆ ਕਾ ਇਕੁ ਦਾਤਾ 

ਸੋ ਮੈ ਵਿਸਰਿ ਨ ਜਾਈ 

ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ 

ਮੈ ਤੁਝ ਬਿਨੁ ਅਵਰੁ ਨ ਕੋਈ 

Best Gurbani Quotes in Punjabi

ਦੁਨਿਆ ਤੋਂ ਅੱਕ ਕੇ ਤੇਰੇ ਦਰ ਤੇ ਆਇਆ ਹਾਂ

ਸਾਰੀ ਦੁਨੀਆ ਨਾਲ ਲੜ, ਤੈਨੂੰ ਆਪਣਾ ਮਨ ਆਇਆ ਹਾਂ

ਹੁਣ ਤੂੰ ਭਾਵੇਂ ਪਾਰ ਲਾ ਜਾਂ ਡੋਬ ਦੇ ਕਿਨਾਰੇ ਤੇ

ਜੇ ਅੱਜ ਮੈਂ ਖੜ੍ਹਾ ਹਾ, ਤਾਂ ਬੱਸ ਤੇਰੇ ਸਹਾਰੇ ਤੇ

ਨਾਨਕ ਹਰਿ ਰਸੁ ਪੀਵੈ ਜਿਉ ਕਉਡੀ ਪਾਣੀ ਸੰਤ ਜਨ 

ਮਨੁ ਭਾਵੈ ਹਰਿ ਹਰਿ ਨਾਮੁ ਧਿਆਇਆ ਜੀਵਾਂ

ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ

ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

ਸਚੈ ਸਚੁ ਸਮਾਵਣਾ ਸਚੁ ਸਚੇ ਕਾ ਮੇਲੁ 

 ਸਚੈ ਕੇ ਸਾਚਿ ਲਿਵ ਲਾਗੈ ਸਚੇ ਕੇ ਰੰਗਿ ਮੇਲੁ 

ਆਪਿ ਨਿਰੰਜਨੁ ਸੋ ਆਪੇ ਮਿਲਿਐ 

ਜਿਸੁ ਹਰਿ ਹਰਿ ਨਾਉ ਧਿਆਇ

ਜੋ ਕਛੁ ਕਰੈ ਸੋਈ ਸੁਖੁ ਮਾਨੁ

ਭੂਲਾ ਕਾਹੇ ਫਿਰਹਿ ਅਜਾਨ

ਖਾਣ ਜੀਵਣ ਕੀ ਬਹੁਤੀ ਆਸ

ਲੇਖੈ ਤੇਰੈ ਸਾਸ ਗਿਰਾਸ

Gurbani Quotes in Gurmukhi

GURU GRANTH SAHIB QUOTES IN PUNJABI
GURU GRANTH SAHIB QUOTES IN PUNJABI

ਮੇਰੀ ਅਰਦਾਸ ਨੂੰ ਇਸ ਤਰ੍ਹਾਂ ਪੂਰੀ ਕਰਿਓ

ਵਾਹਿਗੁਰੂ ਜੀ ‘ਕਿ ਜਦੋਂ-ਜਦੋਂ ਮੈਂ ਸਿਰ ਝੁਕਾਵਾਂ 

ਮੇਰੇ ਨਾਲ ਜੁੜੇ ਹਰ ਇਕ ਰਿਸ਼ਤੇ ਦੀ ਜਿੰਦਗੀ ਸਵਰ ਜਾਏ

ਹਰਿ ਪ੍ਰਭ ਜੀਉ ਕਾ ਹਰਿ ਨਾਮੁ ਜਿਨਿ ਸਾਜਿਆ ਸੋ ਸੁਖੁ ਪਾਵੈ 

ਮਨਿ ਆਨੰਦੁ ਹੋਇ ਬਿਖੈ ਸਗਲ ਸਿਉ ਸੰਤ ਜਨ ਬਨਿ ਆਇਆ 

ਮੇਰੇ ਸਤਿਗੁਰੂ ਨੇ ਇਹ ਦੁਨਿਆ ਬਣਾਈ, 

ਦੁਨਿਆ ਵਿੱਚ ਇੰਨਸਾਨ ਬਣਾਏ

ਇੰਨਸਾਨਾ ਨੇ ਅੱਗੇ ਘਰ ਬਣਾਏ

ਫਿਰ ਅੱਗੇ ਘਰਾ ਵਿੱਚ ਵਾਹਿਗੁਰੂ ਜੀ ਆਪ ਸਮਾਏ.

ਮਨਮੁਖ ਹਰਿ ਜਪਦੇ 

ਸਭਿ ਪਾਸਾ ਲਏ ਜਾਹਿ 

ਤੇਰਾ ਕੀਆ ਮੀਠਾ ਲਾਗੈ,

ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ.

ਸਭੁ ਜਗੁ ਮਿਥਿਆ ਭਰਮਿ ਭੂਲੇਹੁ 

 ਗੁਰ ਬਿਨੁ ਕੋ ਨਾਹੀ ਉਤਰੈ ਪਾਰਿ

ਜਪੁ ਤਪੁ ਸੰਜਮੁ ਧਿਆਨੁ ਧਰਮੁ ਸਾਧੂ ਸੰਗਿ ਬਿਨਸਤ ਸਗਲੇ ਦੁਖ

 ਸੰਪਤਿ ਗਈ ਮਨਿ ਆਨੰਦੁ ਹੋਆ ਸਦਾ ਸਚੁ ਸਾਹਿਬੁ ਸਮਾਲਿ ਰਹੈ 

ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ

ਐ ਨੀਝਾਂ ਲਾ ਲਾ ਤੱਕਦੀ ਦੁਨੀਆਂ ਸਾਰੀ ਐ

ਉੱਡਦੀ-ਰੁੱੜਦੀ ਧੂੜ ਹਾਂ ਕਿਸੇ ਰਾਹ ਪੁਰਾਣੇ ਦੀ,

ਰੱਖ ਲਈ ਲਾਜ ਮਾਲਕਾ ਇਸ ਬੰਦੇ ਨਿਮਾਣੇ ਦੀ

ਮੇਰੀ ਜ਼ਿੰਦਗੀ ਤੇ ਛਾਹ ਕਰੋ, ਤਿੱਖੀ 

ਧੁੱਪ ਵਿੱਚ ਮੇਰਾ ਬੁਰਾ ਹਾਲ ਹੈ,

ਵਾਹਿਗੁਰੂ ਜੀ ਅਉਖੇ ਸੌਖੇ ਰਾਹਾਂ 

ਵਿਚ ਤੇਰਾ ਨਾਮ ਹੀ ਇਕ ਮੇਰੀ ਟਾਲ ਹੈ

ਮਨ ਸਾਧੂ ਸੰਗਿ ਹਰਿ 

ਹਰਿ ਨਾਮੁ ਧਿਆਵਣਾ 

ਜੇ ਸੇਵਾ ਕਰਨ ਨੂੰ , ਕਿਸੇ ਦਾ ਭਲਾ ਕਰਨ ਨੂੰ

ਨਿਤਨੇਮ ਕਰਨ ਨੂੰ, ਅਮ੍ਰਿਤ ਵੇਲੇ ਉੱਠਣ ਨੂੰ

ਜੇ ਅਜੇ ਵੀ ਗੁਰੂ ਵਾਲਾ ਬਣਨ ਨੂੰ ਮਨ ਨਹੀਂ

 ਕਰਦਾ ਤਾ ਸਮਝ ਲੇਣਾ ਮਨ ਅਜੇ ਵੀ ਮੈਲਾ ਹੈ 

ਜਲ ਤਰੰਗੀ ਸਹਜੇ ਸਭਨਾ ਤਨ ਮਨ ਬਸਤ ਸਾਧਸੰਗਿ 

ਮਿਲਿ ਜਨ ਨਾਨਕ ਹਰਿ ਹਰਿ ਜਪਤ ਜੀਵਾਂ 

ਨਾ ਅਮੀਰਾਂ ਦੀ ਗੱਲ ਹੈ ਨਾ ਗ਼ਰੀਬਾਂ ਦੀ ਗੱਲ ਹੈ

“ਵਾਹਿਗੁਰੂ” ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ

ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,

ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ.

ਐਂਵੇ ਸਾਧਾਂ ਦੇ ਡੇਰੇ ਨਾ ਜਾਇਆ ਕਰ,

ਨਾਨਕ ਦੇ ਦਰ ਤੇ ਮੱਥਾ ਲਾਇਆ ਕਰ

Gurbani Quotes in Punjabi for Instagram

Gurbani Quotes in Gurmukhi
Gurbani Quotes in Gurmukhi

ਸੁਖੁ ਦੁਖੁ ਦੋਨੋ ਸਮ ਕਰਿ 

ਜਾਣੈ ਹੈ ਮਨਮੁਖੁ ਅੰਧੁ ਗਵਾਰੁ

ਸਤਿਗੁਰ ਬਾਣੀ ਸਤਿ ਸਚੁ ਸਮਾਇਆ 

 ਉਚਾ ਉਚਾ ਸਾਚੁ ਸਮਾਇਆ 

ਵਾਹਿਗੁਰੂ” ਸਭ ਤੇਰੀਆਂ ਦਾਤਾਂ ਨੇ

ਤੇਰੇ ਬਿਨ ਸਾਡੀਆਂ ਦੱਸ ਕੀ ਔਕਾਤਾਂ ਨੇ.

ਗੁਰੂ ਨਾਨਕ ਦੇਵ ਜੀ ਕਹਿੰਦੇ 

ਸਨ ਦੇਖੀ ਚੱਲ ਮਰਦਾਨਿਆ

ਰੰਗ ਕਰਤਾਰ ਦੇ ਆਪੇ ਮਰ 

ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਗੁਰ ਕਾ ਸਬਦੁ ਸਭੁ ਉਪਜਾਇਆ ਮਨੁ ਤਨੁ ਸਭੁ 

ਤੇਰੈ ਹਉ ਕੈ ਕਿਰਪਾ ਕਰਿ ਦਿਖਾਵਹਿ

ਮਨ ਦਾ ਝੁਕਣਾ ਬਹੁਤ ਜਰੂਰੀ ਹੈ, 

ਸਿਰਫ ਸਿਰ ਝੁਕਾਉਣ ਨਾਲ ਹੀ ਰੱਬ ਨਹੀਂ ਮਿਲਦਾ

ਸਤਿਗੁਰੂ ਮੇਰੇ ਸਿਰ ਤੇ ਖ਼ੁਸ਼ੀਆਂ ਦਾ ਤਾਜ ਸਜਾਓ

ਮੈਂਨੂੰ ਵੀ ਤਾਂ ਆਪਣਾ ਰਾਜ਼ਦਾਰ ਬਣਾਓ

ਮਨ ਸਾਧੂ ਸੰਗਿ ਸਦਾ 

ਹਰਿ ਕੀਰਤਨੁ ਗਾਵਾ

ਤੇਰੀ ਕਿਸਮਤ ਦਾ ਲਿਖਿਆ ਕੋਈ 

ਤੇਰੇ ਤੋ ਖੋਹ ਨਹੀ ਸਕਦਾ

ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ 

ਵੀ ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ

ਪ੍ਰਮਾਤਮਾ ਤੂੰ ਸਾਥ ਨਾ ਛੱਡੀਂ, 

ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ.

ਤੇਰਾ ਕੀਤਾ ਜੋਗੁ ਤੂੰ ਸਦਾ ਸਲਾਮਤਿ 

ਨਿਰੰਕਾਰੁ ਕਰਿ ਦਿਖਾਵਹਿ

ਪਵਨੈ ਮਹਿ ਪਵਨੁ ਸਮਾਇਆ ਜੋਤੀ ਮਹਿ ਜੋਤਿ ਰਲਿ ਜਾਇਆ

ਮਾਟੀ ਮਾਟੀ ਹੋਈ ਏਕ ਰੋਵਨਹਾਰੇ ਕੀ ਕਵਨ ਟੇਕ.

Gurbani Quotes in Punjabi Copy Paste

Gurbani Quotes in Punjabi for Instagram
Gurbani Quotes in Punjabi for Instagram

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ ਗੁਰ

ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ਅੰਗ

ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ

ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ

ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾਮਿਹਨਤ

ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ

ਪਰਮਾਤਮਾ ਦੀ ਚੱਕੀ ਚਲਦੀ ਬਹੁਤ

ਹੋਲੀ ਪਰ ਪੀਸਦੀ ਬਹੁਤ ਬਾਰੀਕ

ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ

ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ

ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ

ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ

ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਮਨ ਨੀਵਾ ਮੱਤ ਉੱਚੀ ਰੱਖੀ ਮਾਲਕਾ

ਹਰ ਘਰ ਵਿਚ ਸੁੱਖ ਰੱਖੀ ਮਾਲਕਾ

ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ

ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ ਬਾਬਾ ਫ਼ਤੇਹ

ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ

ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ

ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ

ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ

ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ

ਚਿੰਤਾਂ ਸਮੇਂ, ਹਰ ਦੁਖ ਸੁਖ ਵਿੱਚ ਇੱਧਰ ਉੱਧਰ

ਜਾਣ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਪੂਰਨ

ਭਰੋਸਾ ਰੱਖਣਾ ਚਾਹੀਆਂ ਹੈ। ਕਿਉਂਕਿ ਉਸ ਤੋਂ

ਉੱਪਰ ਕੋਈ ਨਹੀਂ

ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ

ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ

ਕਰਦੇ ਚੱਲੋ ਗਲ ਹਰਿ ਦੀ ਇਸ ਤੋਂ ਵੱਡੀ ਗੱਲ ਨਹੀਂ

ਨਹੀਂ ਅਵਤਾਰ ਭਰੋਸਾ ਤਨ ਦਾ ਅੱਜ ਤਾ ਹੈ ਪਰ ਕੱਲ ਨਹੀਂ

ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ

ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ

ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ

ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ

ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ

Best Waheguru & Gurbani Quotes in Punjabi

Best Waheguru & Gurbani Quotes in Punjabi
Best Waheguru & Gurbani Quotes in Punjabi

ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ,

ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ

ਗੁਰ ਪਰਸਾਦੀ ਬੈਰਾਗੀ ਪ੍ਰਭ 

ਧਨ ਹਰਿ ਹਰਿ ਕਥਾ ਸੁਣਾਇਆ

ਪ੍ਰਭ ਪਾਸਿ ਜਨ ਕੀ ਅਰਦਾਸਿ ਤੂ ਸਚਾ ਸਾਂਈ

ਆਪੇ ਆਪਿ ਨਿਰੰਜਨੁ ਸੋਇ

ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਜਿਸ ਨੋ ਪ੍ਰਭੁ ਆਪਿ ਰਖੈ 

ਤਿਸੁ ਕਉ ਕਾਹੂ ਕੋ ਡਰੁ ਨ ਲਾਗੈ 

ਓੁੱਠ ਕੇ ਸਵੇਰੇ ਨਾਮ ਲਈੲੇ ਰੱਬ ਦਾ, 

ਦੋਵੇਂ ਹੱਥ ਜੋੜ ਭਲਾ ਮੰਗੀਏ ਸਭ ਦਾ ..ਵਾਹਿਗੁਰੂ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਸਤਿਗੁਰੂ ਜੀ ਮੈਂਨੂੰ ਦੁਨਿਆ ਦੇ ਨਾਲ ਰਲਾਓ

ਬੁਹਤ ਪਿੱਛੇ ਰਹਿ ਗਿਆ ਹਾਂ

ਕੋਈ ਰਸਤਾ ਦਿਖਾਓ ਅੱਗੇ ਵਧਣ ਦਾ 

ਮੈਂ ਤਾਂ ਦੁਨਿਆ ਤੋਂ ਅੱਕ ਕੇ ਬਹਿ ਗਿਆ ਹਾਂ

ਸੇਵਾ ਕਰਤ ਹੋਇ ਨਿਹਕਾਮੀ ਤਿਸੁ 

ਗੁਰ ਕੀ ਪ੍ਰਭ ਪਾਇਓ ਮਨਿ ਸਮਾਏ

ਪੱਲੇ ਮੇਰੇ ਵੀ ਕਖ ਨਾ ਹੁੰਦਾ 

ਜੇ ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ

ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ 

ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ

ਸਤਿਨਾਮ ਸ਼੍ਰੀ ਵਾਹਿਗੁਰੂ ਜੀ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

ਸਾਧੂ ਸਤਿਗੁਰ ਸਬਦੀ ਪਾਇਆ 

ਜਿਸ ਹਉਮੈ ਤ੍ਰਿਸਨਾ ਬੁਝਾਇਆ

ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ

ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ

ਦਯਾ ਕਰਿ ਦੇਖਿ ਸਭਨਾ ਜੀਆ ਕਾ 

ਸੁਖੁ ਦਾਤਾ ਤੇਰਾ ਦੁਆਰੁ ਬਾਰੁ ਨ ਕੋਈ

Waheguru Quotes in Punjabi

Waheguru Quotes in Punjabi
Waheguru Quotes in Punjabi

ਮੈਂ ਭਟਕ ਜਾਂਦਾ ਹਾਂ ਅਪਣੇ ਮੱਕਸਦ ਤੋਂ, 

ਮੈਂਨੂੰ ਜ਼ਿੰਦਗੀ ਜਿਊਣ ਦਾ ਵੱਲ ਦੱਸੋ,

ਮੈਂ ਫਸ ਜਾਂਦਾ ਹਾਂ ਦੁਨਿਆ ਦੇ ਚੱਕਰਵਿਊ ਵਿਚ, 

ਬਾਹਰ ਨਿਕਲਣ ਦਾ ਕੋਈ ਹੱਲ ਦਸੋ

ਨਾ ਉਹ ਝੁਕਣ ਦਿੰਦਾ ਨਾ ਉਹ ਜਿੰਦਗੀ ਦੀ ਰਫਤਾਰ ਨੂੰ ਰੁਕਣ 

ਦਿੰਦਾ ਭੁੱਖਿਆ ਨੂੰ ਰੋਟੀ ਦੇਣ ਵਾਲਾ ਮੇਰਾ ਸੱਚਾ ਵਾਹਿਗੁਰੂ

ਸਭ ਦਾ ਭਲਾ ਕਰਿਓ ਭਟਕਿਆ ਨੂੰ 

ਰਾਹੇ ਪਾਇਓ ਵਾਹਿਗੁਰੂ ਜੀ

ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ

ਗੁਰ ਪਰਸਾਦੀ ਤ੍ਰਿਭਵਣੁ ਤਰੇਤਾ 

ਜਿਨਿ ਤੁਟਿਆ ਹਉਮੈ ਫਾਸੁ

ਅੰਤਰਿ ਬਾਹਰਿ ਪ੍ਰਭੁ ਅਗਮੁ ਅਗੋਚਰੁ 

ਗੁਰਮਤੀ ਜਪਿ ਗਿਆਨੁ ਉਪਦੇਸੁ ਹੋਇ 

ਰੱਖੀਂ ਨਿਗ੍ਹਾਹ ਮੇਹਰ ਦੀ ਦਾਤਾ ਤੂੰ ਬੱਚੇ ਅਣਜਾਣੇ ਤੇ,

ਚੰਗਾ ਮਾੜਾ ਸਮਾਂ ਗੁਜ਼ਾਰਾਂ ਸਤਿਗੁਰੂ ਤੇਰੇ ਭਾਣੇ ਤੇ

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ

ਘੜੀ ਠੀਕ ਕਰਨ ਵਾਲੇ ਤੇ ਬਹੁਤ

ਨੇ ਪਰ ਸਮਾਂ ਤਾਂ ਵਾਹਿਗੁਰੂ ਹੀ ਠੀਕ ਕਰਦਾ.

ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ 

ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ

ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ 

ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ

ਅਨਦਿਨੁ ਨਾਮੁ ਸਮਾਲੀਐ 

ਗੁਰਮੁਖਿ ਨਾਮੁ ਜਪਾਇਆ

ਮੇਰੈ ਹੀਅਰੈ ਰਤਨੁ ਨਾਮੁ ਹਰਿ ਬਸਿਆ

ਗੁਰਿ ਹਾਥੁ ਧਰਿਓ ਮੇਰੈ ਮਾਥਾ

ਜਨਮ ਜਨਮ ਕੇ ਕਿਲਬਿਖ ਦੁਖ ਉਤਰੇ

ਗੁਰਿ ਨਾਮੁ ਦੀਓ ਰਿਨੁ ਲਾਥਾ.

ਮੇਰੀ ਔਕਾਤ ਬਹੁਤ ਛੋਟੀ ਹੈ, ਤੇਰਾ ਰੁਤਬਾ ਹੈ ਮਹਾਨ ਮਾਲਕਾ 

ਮੈਨੂੰ ਜਾਣਦਾ ਨਾ ਕੋਈ, ਤੇ ਤੈਨੂੰ ਪੂਜਦਾ ਸਾਰਾ ਜਹਾਨ ਮਾਲਕਾ

ਪੰਜਾਬੀ ਵਿੱਚ ਗੁਰਬਾਣੀ ਦੇ ਹਵਾਲੇ

Gurbani Quotes in Punjabi: God’s name is the only way through which we can bring our life to some end, therefore only God’s name can take us across this Kalyug, let us all together do Gurbani Kirtan and together chant Baba’s song. Memorize it and make your life successful.

Therefore, read Gurbani as much as you can and send it to each other, so that as much as possible, all Gurbani quotes, Gurbani Status in Punjabi, religious status Punjabi, GURU GRANTH SAHIB QUOTES IN PUNJABI , Gurbani Quotes In Punjabi On Life, Gurbani Quotes in Gurmukhi, are sent to each other and everyone becomes successful in their life. Make my life successful too.

Gurbani Quotes In Punjabi On Life
Gurbani Quotes In Punjabi On Life

ਮਨਸਾ ਜਾਤਿ ਸਭੈ ਏਕੈ ਪਹਿਚਾਨਬੋ 

ਜਉ ਤਉ ਕਰੈ ਲਿਵ ਲਾਗੈ ਸਭ ਹੀ ਮਨ ਕਾਚਾ ਸਾਜਾਨਬੋ 

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ

ਗਉੜੀ ਬੈਰਾਗਣਿ ਮਹਲਾ 

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ

ਗੁਰਮੁਖਿ ਜਾਣੈ ਸਚੁ ਸਚਾ 

ਤਾ ਕਾ ਅੰਤੁ ਨ ਪਾਰਾਵਾਰੁ

ਇੱਕੋ ਤੱਕਣੀ ਦੇ ਨਾਲ ਲੱਖਾਂ ਦਿਲਾਂ ਨੂੰ ਇਕਠਿਆਂ ਹੀ 

ਡੰਗ ਜਾਂ ਵਾਲੇ ਬੰਦੇ ਆਮ ਨਈਓਂ ਹੁੰਦੇ

ਬੱਦਲਾਂ ਦੇ ਬਰਸਣ ਨਾਲ ਚਿੜੀਆਂ ਆਪਣਾ

ਰਸਤਾ ਬਦਲ ਲੈਂਦੀਆਂ, ਬਾਜ ਤਾਂ ਤੂਫਾਨਾਂ ਵਿਚ

ਵੀ ਇਕੱਲੇ ਉੱਡਣ ਦਾ ਹੌਸਲੇ ਰੱਖਦੇ.

ਸਚੈ ਸਚੁ ਸਮਾਵਣਾ ਸਚੁ ਸਚੇ ਕਾ ਮੇਲੁ 

 ਸਚੈ ਕੇ ਸਾਚਿ ਲਿਵ ਲਾਗੈ ਸਚੇ ਕੇ ਰੰਗਿ ਮੇਲੁ

ਵਾਹ ਵਾਹ ਧਰਤੀ ਪਟਨੇ ਦੀਏ ਤੈਨੂੰ ਸ਼ੀਸ ਨਿਮਾਵਾ

ਜਿਥੇ ਗੋਬਿੰਦ ਖੇਡਿਆ ਚੱਕ ਮਿਟੀ ਸੋ ਸੋ ਵਾਰ ਮੱਥੇ ਨੂੰ 

ਲਾਵਾਂ ਗੁੂਰੂ ਗੋਬਿੰਦ ਸਿੰਘ ਦੇ ਜਨਮ ਦਿਨ 

ਦੀਆ ਸੰਗਤਾ ਨੂੰ ਮੁਬਾਰਕਾ ਬੋਲੋ ਵਾਹਿਗੁਰੂ ਜੀ

ਪੱਲੇ ਮੇਰੇ ਵੀ ਕਖ ਨਾ ਹੁੰਦਾ ਜੇ

ਸਿਰ ਤੇ ਗੁਰੂ ਦਾ ਹੱਥ ਨਾ ਹੁੰਦਾ

ਮੇਰੇ ਗੀਤਾਂ ਨੂੰ ਏਨੀ ਤਾਕਤ ਦਿਓ, ਤੇਰੀ ਉਸਤਤ ਲਿੱਖਦਾ ਜਾਵਾ

ਡਿੱਗ ਡਿੱਗ ਕੇ ਰੋਜ਼, ਜ਼ਿੰਦਗੀ ਤੋਂ ਕੁਝ ਨ ਕੁਝ ਸਿੱਖਦਾ ਜਾਵਾ

ਕੋਈ ਅਲੀ ਆਖੇ ਕੋਈ ਵਾਲੀ ਆਖੇ

ਕੋਈ ਕਹੇ ਦਾਤਾ ਸੱਚੇ ਮਾਲਕਾਂ ਨੂੰ

ਮੈਨੂੰ ਸਮਝ ਨਾ ਆਵੇ ਕੀ ਨਾਮ ਦੇਵਾਂ

ਇਸ ਗੋਲ ਚੱਕੀ ਦੀਆਂ ਚਾਲਕਾਂ ਨੂੰ

ਸਭੁ ਜਗੁ ਮਿਥਿਆ ਭਰਮਿ ਭੂਲੇਹੁ 

 ਗੁਰ ਬਿਨੁ ਕੋ ਨਾਹੀ ਉਤਰੈ ਪਾਰਿ

ਸਲੋਕੁ ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ 

ਮੇਰੀ ਔਕਾਤ ਬਹੁਤ ਛੋਟੀ ਹੈ

ਤੇਰਾ ਰੁਤਬਾ ਹੈ ਮਹਾਨ ਮਾਲਕਾ

ਮੈਨੂੰ ਜਾਣਦਾ ਨਾ ਕੋਈ, ਤੇ ਤੈਨੂੰ 

ਪੂਜਦਾ ਸਾਰਾ ਜਹਾਨ ਮਾਲਕਾ

ਮਨਿ ਰਾਮ ਨਾਮੁ ਬ੍ਰਹਮੁ ਜਪਹੁ

 ਤਾ ਕੀ ਹੋਏ ਸਭ ਕਿਲਵਿਖ ਨਾਸੁ

ਖੁਸ਼ਨਸੀਬ ਹੈ ਉਹ ਭਰਾ ਜਿਸਦੇ ਸਿਰ ਤੇ ਭੈਣ ਦਾ ਹੱਥ ਹੁੰਦਾ ਹੈ

ਚਾਹੇ ਕੁਝ ਵੀ ਕਹਿ ਲੋ ਇਹ ਰਿਸ਼ਤਾ ਬਹੁਤ ਖਾਸ ਹੁੰਦਾ ਹੈ

ਨਾਨਕ, ਨਾਮ ਚੜਦੀ ਕਲਾ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 

ਦੇ ਆਗਮਨ ਪੁਰਬ ਆਪ ਸਭ ਦੇ ਅਨੁਸਾਰ

ਪ੍ਰਕਾਸ਼ ਪੂਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ

Also Read😍👇

Guru Gobind Singh ji Quotes in Punjabi

Bhagat Singh Quotes in Punjabi

ਪੰਜਾਬੀ ਵਿੱਚ ਧਾਰਮਿਕ ਹਵਾਲੇ

Gurbani Quotes in Gurmukhi
Gurbani Quotes in Gurmukhi

ਸਤਿਗੁਰ ਬਾਣੀ ਸਤਿ ਸਚੁ ਸਮਾਇਆ 

ਉਚਾ ਉਚਾ ਸਾਚੁ ਸਮਾਇਆ 

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ.

ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

ਵਾਹਿਗੁਰੂ ਜੀ ਅਪਣੇ ਇਸ ਬੱਚੇ ਦਾ ਕਦੇ ਹੱਥ ਨਾ ਛਡਿਓ,

ਕਦੇ ਅਪਣੇ ਇਸ ਬੱਚੇ ਨੂੰ ਦਿਲ ਵਿਚੋ ਨਾ ਕਢਿਓ

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ 

ਸਚੁ ਸਚੁ ਕਰਣੀ ਕਰਾਵਹਿ ਸਚੁ 

ਸਚੁ ਬੋਲਿ ਸਦਾ ਸਚੁ ਸਮਾਵਹਿ

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ

ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ

ਹਿੰਮਤ ਨਾ ਹਾਰੋ ਵਾਹਿਗੁਰੂ ਨਾ ਵਿਸਾਰੋ

ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜਾਰੋ

ਮੁਸ਼ਕਲਾਂ ਅਤੇ ਦੁੱਖਾਂ ਦਾ ਜੇ ਕਰਨਾ ਹੈ ਖਾਤਮਾ

ਹਮੇਸ਼ਾ ਕਹਿੰਦੇ ਰਹੋ ਤੇਰਾ ਸ਼ੁਕਰ ਹੈ ਪ੍ਰਮਾਤਮਾ

ਤੇਰੀ ਕਿਸਮਤ ਦਾ ਲਿਖਿਆ 

ਕੋਈ ਤੇਰੇ ਤੋ ਖੋਹ ਨਹੀ ਸਕਦਾ.

ਜੇ ਉਸਦੀ ਮੇਹਰ ਹੋਵੇ ਤੇ ਤੈਨੂੰ ਉਹ ਵੀ 

ਮਿਲ ਜਾਏ ਜੋ ਤੇਰਾ ਹੋ ਨਹੀ ਸਕਦਾ

ਮੇਰੀ ਮੈਂ ਨੇ ਤੇਰੇ ਤੋਂ ਜੁਦਾ ਰੱਖਿਆ ਮੈਨੂੰ 

ਇਨਸਾਨ ਤੈਨੂੰ ਖੁਦਾ ਰੱਖਿਆ

ਚੜੀ ਰਹਿੰਦੀ ਇੱਕੋ ਤੇਰੇ ਨਾਮ ਦੀ ਖੁਮਾਰੀ ਤੂੰ

ਬਖ਼ਸ ਲਈ ਦਾਤਿਆ ਤਾਹੀਉਂ ਕਰਦੇ ਆ ਸਰਦਾਰੀ

ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ.

ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ.

ਤੇਰੀ ਰਹਿਮਤ ਸਦਕਾ ਅੱਜ ਉੱਚੀਆ ਬੁਲੰਦੀਆਂ ਨੂੰ ਛੂਹ ਰਿਹਾ ਹਾਂ

ਬਚਪਨ ਤੋਂ ਅੱਜ ਤੱਕ ਤੇਰੀ ਬਾਣੀ ਦੇ ਮੈਂ ਰੂਹ ਬਰੂਹ ਰਿਹਾ ਹਾਂ

ਧੰਨੁ ਧੰਨੁ ਰਾਮਦਾਸ ਗੁਰੁੂ ਜਿਨਿ ਸਿਰਿਆ ਤਿਨੈ ਸਵਾਰਿਆ 

ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ

ਸਭ ਦਾ ਭਲਾ ਕਰਿਓ

ਭਟਕਿਆ ਨੂੰ ਰਾਹੇ ਪਾਇਓ

ਉਪਰ ਵਾਲਾ ਉਨ੍ਹਾਂ ਹੀ ਦੁੱਖ ਦਿੰਦਾ ਹੈ

ਜਿਨ੍ਹਾਂ ਅਸੀਂ ਸਹਿ ਸਕਦੇ ਹਾਂ

ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ

ਤੁਧੁ ਸਭੁ ਕਿਛੁ ਮੈਨੋ ਸਉਪਿਆ ਜਾ ਤੇਰਾ ਬੰਦਾ 

ਗੁਰੂ ਗ੍ਰੰਥ ਸਾਹਿਬ ਦੇ ਹਵਾਲੇ ਪੰਜਾਬੀ ਵਿੱਚ

ਧਰਮ ਦੇ ਮਾਰਗ ‘ਤੇ ਚੱਲਣ ਵਾਲਾ ਮਨੁੱਖ ਜੀਵਨ ਵਿੱਚ ਸਦਾ ਸੁਖੀ ਰਹਿੰਦਾ ਹੈ। ਦੋਸਤੋ, ਇਸ ਪੋਸਟ ਵਿੱਚ ਸਾਡੇ ਕੋਲ ਅਜਿਹੇ ਗੁਰਬਾਣੀ ਸਟੇਟਸ ਪੰਜਾਬੀ ਵਿੱਚ ਅਤੇ ਧਾਰਮਿਕ ਸਟੇਟਸ ਪੰਜਾਬੀ ਵਿੱਚ ਹਨ, ਜਿਸਨੂੰ ਪੜ੍ਹ ਕੇ ਤੁਹਾਡਾ ਮਨ ਖੁਸ਼ ਹੋ ਜਾਵੇਗਾ। Whatsapp, Facebook, Instagram ਲਈ ਸਰਬੋਤਮ ਪੰਜਾਬੀ ਗੁਰਬਾਣੀ ਸਥਿਤੀ ਜੋ ਯਕੀਨੀ ਤੌਰ ‘ਤੇ ਤੁਹਾਨੂੰ ਪ੍ਰੇਰਿਤ ਕਰੇਗੀ। Gurbani Quotes In Punjabi On Life, Gurbani Quotes in Gurmukhi, Gurbani quotes in punjabi for instagram

Gurbani quotes in punjabi for instagram
Gurbani quotes in punjabi for instagram

ਵਾਹਿਗੁਰੂ ਜੀ ਅਪਣੇ ਬੱਚੇ ਤੇ ਸਦਾ ਮੇਹਰ ਭਰਿਆ ਹੱਥ ਰੱਖਿਓ

ਇਸ ਅਗੁਣੇ ਇੰਨਸਾਨ ਨੂੰ ਵੀ ਆਪਣੇ ਅੰਗ ਸੰਗ ਰੱਖਿਓ

ਮੂੰਹ ਤੋਂ ਰੱਬ ਦਾ ਨਾਮ ਲਵੇਂ ਕਦੇ ਦਿਲ 

ਤੋਂ ਸਿਮਰਨ ਕਰਿਆ ਕਰ

ਜੋ ਵੀ ਦਿੱਤਾ ਉਸ ਤੇ ਸਬਰ ਕਰ 

ਐਵੇਂ ਬਹੁਤੇ ਲਈ ਨਾਂ ਮਰਿਆ ਕਰੋ.

ਧਰਮ ਕਮਾਉਣ ਵਾਲੀ ਚੀਜ਼ ਸੀ

ਤੇ ਅਸੀ ਵਿਖਾਉਣ ਵਾਲੀ ਬਣਾ ਛੱਡੀ

 ਜਪ ਤਪ ਸੰਜਮ ਕੀਏ ਤੀਰਥ ਜਤੀ ਸਬਾਈ 

ਪਾਰਬ੍ਰਹਮ ਪਰਮੇਸੁਰ ਪਰਮੇਸਰੁ ਪੂਜਹੁ ਸਦ ਬਲਿ ਜਾਈ

ਮੇਰੇ ਪਾਪ ਐਨੇ ਅਮਾਪ ਹਨ, ਜਿਨਾ ਕੁ ਪਾਣੀ ਹੈ

 ਜਿਸ ਨਾਲ ਸਿੰਧ ਅਤੇ ਸਮੁੰਦਰ ਪਰੀ-ਪੂਰਨ ਹੋਏ ਹੋਏ ਹਨ

ਤਰਸ ਕਰ ਅਤੇ ਕੁਝ ਕੁ ਆਪਣੀ ਰਹਿਮਤ ਧਾਰ ਅਤੇ 

ਮੈਂ ਗਰਕ ਹੁੰਦੇ ਜਾਂਦੇ, ਪਾਹਨ ਨੂੰ ਪਾਰ ਕਰ ਦੇ

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ 

ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ

ਸ਼ਹੀਦਾਂ ਮੁਰੀਦਾਂ ਨੂੰ ਮਨ ਕੇ ਤੁਰੇ ਹਾਂ 

ਘੁਮੰਡ ਤੇ ਆਕੜ ਨੂੰ ਭੰਨ ਕੇ ਤੁਰੇ ਹਾਂ

ਸੂਰਜ ਦੀ ਕਲਗੀ ਲਗਾ ਕੇ ਤੁਰੇ ਹਾਂ 

ਅੰਬਰ ਦੀ ਦਸਤਾਰ ਬੰਨ ਕੇ ਤੁਰੇ ਹਾਂ

ਮੇਰੇ ਕੋਲ ਮੇਰਾ ਸਿਰਫ ਮੇਰੇ ਗੁਨਾਹ ਨੇ ,

ਬਾਕੀ ਸਭ ਤੇਰਾ ਵਾਹਿਗਰੂ ਜੀ

ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ 

ਨਹੀਂ ਮਿਲਿਆ ਉਸਦਾ ਸਬਰ ਕਰੀ

ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ 

ਆਪਣੇ ਗੁਨਾਹਾ ਦਾ ਫਿਕਰ ਕਰੀ.

ਤੂੰ ਸਤਿਗੁਰੂ ਜ਼ਿੰਦਗੀ ਨੂੰ ਸਹੀ ਦਿਸ਼ਾ ਦਿਖਾਈ,

ਤੇਰੀ ਪਰਛਾਈ ਮੈਨੂੰ ਹਰ ਇਨਸਾਨ ਵਿੱਚ ਨਜ਼ਰ ਆਈ

ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ.

ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ.

ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ

ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ

ਜਿੰਦਗੀ ‘ਚ ਸਿਮਰਨ ਦੀ ਮਿਠਾਸ ਰਹੇ,

ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ

ਹਰਿ ਜਸੁ ਸੁਣਿ ਆਨੰਦੁ ਹੋਆ 

ਮਨੁ ਜਪਿ ਜਪਿ ਨਿਰਮਲੁ ਹੋਆ

ਸੇਵਾ ਕਰਤ ਹੋਇ ਨਿਹਕਾਮੀ ਤਿਸੁ 

ਗੁਰ ਕੀ ਪ੍ਰਭ ਪਾਇਓ ਮਨਿ ਸਮਾਏ

ਪ੍ਰਮਾਤਮਾ ਤੂੰ ਸਾਥ ਨਾ ਛੱਡੀਂ

ਦੁਨੀਆਂ ਤਾਂ ਪਹਿਲੇ ਤੋਂ ਨੀ ਕਿਸੇ ਦੀ ਹੋਈ

ਜੀਵਨ ਅਤੇ ਪਿਆਰ ਬਾਰੇ ਪੰਜਾਬੀ ਵਿੱਚ ਗੁਰਬਾਣੀ ਹਵਾਲੇ

gurbani quotes in punjabi copy paste
gurbani quotes in punjabi copy paste

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ,

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ.

ਮਨੁਖੀ ਜੀਵਨ ਜਵੇਹਰ ਵਰਗਾ ਹੈ, 

ਇਹ ਕੌਡੀ ਦੇ ਵਟਾਦਰੇ ਵਿੱਚ ਚਲਿਆਂ ਜਾਂਦਾ ਹੈ

ਇਨਸਾਨ ਆਪਣੀਆਂ ਰਾਤਾਂ ਸੋ ਕੇ ਗੁਆ ਲੈਂਦਾ ਹੈ

 ਅਤੇ ਦਿਨ ਖਾ ਕੇ ਗੁਆ ਲੈਂਦਾ ਹੈ

ਜਨ ਕਉ ਨਦਿਰ ਕਰਮੁ ਤਿਨ ਕਾਰ

ਨਾਨਕ ਨਦਰੀ ਨਦਿਰ ਨਿਹਾਲ 

ਤੁਸੀ ਸਿਰ ਤੇ ਹੱਥ ਰਖਿਆ,

ਦੁਨਿਆ ਵਿੱਚ ਮੈਂਨੂੰ ਰੁਤਬਾ ਬਖਸ਼ਿਆ,

ਸਤਿਗੁਰੂ ਮੇਰੇ ਸਿਰ ਤੇ ਤੁਹਾਡਾ ਕਰਮ ਹੈ

ਤੁਹਾਡੀ ਬਾਣੀ ਪੜ੍ਹਾ ਮੇਰਾ ਵੀ ਇਹ ਧਰਮ ਹੈ

ਸਦਾ ਸਦਾ ਸਿਮਰਿ ਰਹਿਆ ਹਰਿ 

ਜਸੁ ਸੁਨਿ ਤਰਸਨਾ ਮਿਟਾਵਣਿਆ 

ਦਯਾ ਕਰਿ ਦੇਖਿ ਸਭਨਾ ਜੀਆ ਕਾ 

ਸੁਖੁ ਦਾਤਾ ਤੇਰਾ ਦੁਆਰੁ ਬਾਰੁ ਨ ਕੋਈ

ਸਿਧਾ ਸਾਧਾ ਬੰਦਾ ਮੈਮੇਰਾ ਸਿਧਾ ਜਿਹਾ ਸੁਭਾਅਮੇਰੀ

ਡੋਰ ਮੇਰੇ ਮਾਲਕ ਹੱਥ ਆਪੇ ਹੀ ਦਿੰਦਾ ਗੁਡੀਆ ਚੜਾਅ

ਸ਼ੁਭ ਸਵੇਰ।ਇਹ ਇੱਕ ਹੋਰ ਸੁੰਦਰ ਦਿਨ ਦੀ ਸਵੇਰ ਹੈ

ਰੱਬ ਦਾ ਸ਼ੁਕਰ ਹੈ ਕਿ ਅਸੀਂ ਇਸਨੂੰ ਰਾਤ ਭਰ ਬਣਾਇਆ

ਮੈਂ ਪ੍ਰਮਾਤਮਾ ਤੋਂ ਤੁਹਾਡੇ ਲਈ ਅੱਜ ਦੇ ਭਲੇ ਦੀ ਮੰਗ ਕਰਦਾ ਹਾਂ

ਅੱਜ ਤੁਹਾਡੀ ਜ਼ਿੰਦਗੀ ਵਿੱਚ ਤਰੱਕੀ ਹੋਵੇ

ਕਹੁ ਨਾਨਕ ਜਾ ਕੇ ਨਿਰਮਲ ਭਾਗ

ਹਰਿ ਚਰਨੀ ਤਾਂ ਕਾ ਮਨੁ ਲਾਗ 

ਗਉੜੀ ਬੈਰਾਗਣਿ ਮਹਲਾ ੧

ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ 

ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ

ਹਰਿ ਕਾ ਨਾਮੁ ਮੇਰਾ ਅੰਤਰਿ ਵਸੈ ਜਿਤੁ 

ਜਗਿ ਖਿਨੁ ਖਿਨੁ ਭਉ ਖਾਈਆ 

ਸਭਨਾ ਜੀਆ ਕਾ ਇਕੁ 

ਦਾਤਾ ਸੋ ਮੈ ਵਿਸਰਿ ਨ ਜਾਈ

ਸੱਚੇ ਪਾਤਸ਼ਾਹ ਆਪਣੀ ਮਾਇਆਂ ਨੂੰ ਮੋੜ ਲਵੋ

ਮੇੈਨੂੰ ਆਪਨੇ ਸੋਹਣੇ ਪਵਿੱਤਰ ਚਰਨਾਂ ਨਾਲ ਜੋੜ ਲਵੋ

ਮੈਂ ਲੰਮੇ ਪੈ ਕੇ ਨਮਸ਼ਕਾਰ ਅਤੇ ਪ੍ਰਣਾਮ ਅਨੇਕਾਂ ਵਾਰੀ

ਸਾਰੀਆਂ ਤਾਕਤਾ ਵਾਲੇ ਸਰਬ-ਸ਼ਕਤੀਵਾਨ ਸੁਆਮੀ ਮੁਹਰੇ

ਕਰਦਾ ਹਾਂ ਮੈਨੂੰ ਆਪਣਾ ਹੱਥ ਦੇ ਹੇ ਸੁਆਮੀ

ਤੇ ਡਿਕੋਡੋਲੇ ਖਾਣ ਤੋਂ ਮੇਰੀ ਰੱਖਿਆ ਕਰ

ਗੁਰੂ ਜੀ ਫੁਰਮਾਉਂਦੇ ਹਨ

ਆਪੇ ਨਿਰੰਜਨੁ ਸਦਾ ਸਦਾ ਨਿਰੰਜਨੁ ਹੋਇ

ਆਪਣਾ ਜਪਾਇ ਆਪਣਾ ਸੁਣਿਆ ਆਪੇ ਸਿਮਰਤੁ ਦੂਖੁ ਨਾ ਦੋਇ

Leave a comment