Life Quotes in Punjabi: Human life is a precious life created by God. There are moments of happiness and sadness in human life. The way you see the world will be seen from that perspective. In order to achieve success in life, a person should have constant hard work and positive thinking.
You become what you think. Right direction makes you a successful person. So do good deeds so that you will get success and life will pass happily. Today in this post we have brought the best collection of Powerful Truth Of Life Quotes in Punjabi, Reality of life Quotes in Punjabi, Meaningful Quotes About The Reality Of Life, Best life quotes in punjabi, Punjabi Quotes On Life, Sad Life Quotes In Punjabi, Zindagi Quotes In Punjabi, Truth of Life Quotes in Punjabi. By reading these quotes you will get positive energy from within, with which you can make impossible tasks possible.
All Contents
- 1 Best Life Quotes in Punjabi
- 1.1 Punjabi Quotes About Life 2024
- 1.2 Punjabi Quotes On Life
- 1.3 Sad Life Quotes In Punjabi
- 1.4 Zindagi Quotes In Punjabi
- 1.5 Truth of Life Quotes in Punjabi
- 1.6 Punjabi Thoughts on Life
- 1.7 Short Life Quotes in Punjabi
- 1.8 Life Quotes in Punjabi for Students
- 1.9 Life Quotes in Punjabi for Instagram
- 1.10 Life Quotes In Punjabi With Image
- 1.11 Punjabi Quotes On Life 2024
- 1.12 Self Respect Life Quotes In Punjabi
- 1.13 Punjabi Quotes on Life Written In Punjabi
- 1.14 Life Motivational Quotes in Punjabi
- 1.15 Sad Punjabi Thoughts on Life
- 1.16 Meaningful Quotes About The Reality Of Life in Punjabi
- 1.17 Reality of life Quotes in Punjabi
- 1.18 Powerful Truth Of Life Quotes in Punjabi
Best Life Quotes in Punjabi
ਨਫਰਤ ਦਿਲ ਖੋਲ ਕੇ ਤੇ ਮੁਹੱਬਤ ਲੁਕੋ ਕੇ ਕਰਦੇ ਹਾਂ
ਅਸੀਂ ਆਪਣੀ ਹੀ ਬਣਾਈ ਦੁਨੀਆ ਤੋਂ ਕਿੰਨਾ ਡਰਦੇ ਹਾਂ
ਤੁਸੀਂ ਇਸ ਦੁਨੀਆਂ ਦੇ ਇਸ਼ਾਰਿਆਂ ਤੇ ਨਹੀਂ
ਦਿਲ ਦੀ ਧੜਕਣ ਤੇ ਨੱਚਣ ਲਈ ਪੈਦਾ ਹੋਏ ਹੋ.
ਆਪਣੀ ਜ਼ਿੰਦਗੀ ਦਾ ਕਿਸੇ ਹੋਰ ਨੂੰ ਹੱਕਦਾਰ ਨਾ ਬਣਾਓ
ਖੁਸ਼ੀ ਨਾਲ ਜ਼ਿੰਦਗੀ ਜਿਉ ਐਵੇਂ ਹੰਝੂ ਨਾ ਵਹਾਉ
ਕਦੇ ਕਦੇ ਜ਼ਿੰਦਗੀ ਨੂੰ ਕਮਲਿਆਂ ਵਾਂਗ ਵੀ ਜੀਅ ਲੈਣਾ ਚਾਹੀਦਾ ਹੈ
ਬਹੁਤਿਆਂ ਸਿਆਣਿਆਂ ਨਾਲ ਤਾਂ ਬੱਚੇ ਵੀ ਨਹੀਂ ਖੇਡਦੇ
ਆਸ ਜਿਹੀ ਛੱਡ ਦਿਓ ਨਿਰਾਸ਼ਾ ਆਪੇ ਦੂਰ ਹੋਣੀ
ਜਦੋਂ ਕਰਦੇ ਆ ਹਮਦਰਦੀ ਦੀ ਉਮੀਦ
ਬਾਅਦ ਚ ਅੱਖ ਰੱਜ ਰੱਜ ਰੋਣੀ
ਸਮਾਂ ਅਤੇ ਸਮਝ ਇਕੱਠੇ ਕਿਸਮਤ ਵਾਲਿਆਂ ਨੂੰ ਹੀ
ਮਿਲਦੇ ਹਨ ਕਿਉਕਿ ਅਕਸਰ ਸਮੇ ਤੇ ਸਮਝ ਨਹੀ
ਆਉਂਦੀ ਅਤੇ ਸਮਝ ਆਉਣ ਤੱਕ ਸਮਾਂ ਨਹੀਂ ਰਹਿੰਦਾ
ਚਾਅ ਅਰਸ਼ੋਂ ਟੁੱਟ ਗੇ ਵਾਂਗ ਤਾਰੇ ਦੇ ਜੇ ਤੂੰ ਬੁੱਚ ਦੀ ਤਾਂ ਗੱਲ ਹੋਰ ਹੋਣੀ ਸੀ
ਜ਼ਿੰਦਗੀ ਦਾ ਕੀ ਐ ਲੰਘ ਜਾਓ ਗੀ ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ
ਬਹੁਤ ਘੱਟ ਹੁੰਦੇ ਹਨ ਜੋ ਬਿਨਾਂ ਕਿਸੇ ਸ਼ਰਤ ਤੋਂ
ਪਿਆਰ ਨਿਭਾਉਂਦੇ ਹਨ ਰਿਸ਼ਤੇ ਨਿਭਾਉਂਦੇ ਹਨ
ਮੇਜ ਤੇ ਮੇਰੀ ਐਨਕ ਖੁਲ੍ਹੀ ਰਹਿੰਦੀ ਹੈ ਬਿਨ ਬੋਲੇ ਹੀ ਸਭ ਨੂੰ ਇਹੋ ਕਹਿੰਦੀ ਹੈ
ਐਥੇ ਹੀ ਗਏ ਨੇ ਥੋੜੀ ਦੇਰ ਚ ਆ ਜਾਣਾ ਆਵਣ ਵਾਲਿਆਂ ਨੂੰ ਤਸੱਲੀ ਰਹਿੰਦੀ ਹੈ
ਜ਼ਿੰਦਗੀ ਇੱਕ ਸ਼ੀਸ਼ਾ ਹੈ ਅਤੇ ਚਿੰਤਕ ਨੂੰ
ਪ੍ਰਤੀਬਿੰਬਤ ਕਰੇਗੀ ਕਿ ਉਹ ਇਸ ਵਿੱਚ ਕੀ ਸੋਚਦਾ ਹੈ.
ਕਿਸਮਤ ਦਾ ਲਿੱਖਿਆ ਓਸ ਰੱਬ ਤੇ ਛੱਡੀਆ
ਹੋਇਆ ਕੱਲ ਦਾ ਕੋਈ ਫ਼ਿਕਰ ਨਹੀ
Punjabi Quotes About Life 2024
ਜ਼ਿੰਦਗੀ ਵਿਚ ਆਈ ਸੀ ਤਾਂ ਲਗਦੀ ਸੀ ਕਮਾਲ
ਕੁੱਝ ਹੀ ਦਿਨਾਂ ਬਾਅਦ ਸਾਡਾ ਕਰ ਗਈ ਬੁਰਾ ਹਾਲ
ਤੁਹਾਡੇ ਆਪਣੇ ਉਹੀ ਹੁੰਦੇ ਹਨ
ਜੋ ਤੁਹਾਨੂੰ ਤੁਹਾਡੇ ਔਗੁਣਾਂ ਸਣੇ ਕਬੂਲ ਕਰਦੇ ਹਨ
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਚੁੱਪ ਵਿਚ ਸਖਤ ਮਿਹਨਤ ਕਰੋ
ਅਤੇ ਸਫਲਤਾ ਨੂੰ ਰੌਲਾ ਪਾਉਣ ਦਿਓ.
ਕੁਝ ਤਾਂ ਹੈ ਜੋ ਟੁੱਟ ਰਿਹਾ ਅੰਦਰ ਹੀ ਅੰਦਰ
ਪਤਾ ਨਹੀਂ ਭਰੋਸਾ ਜਾਂ ਸਬਰ
ਬਹੁਤ ਸਿਕਵੇ ਤੇਰੇ ਨਾਲ ਰੱਬਾ
ਪਰ ਤੇਨੂ ਮਿਲ ਕੇ ਸਾਰੇ ਓਲਾਮੇ ਲਾ ਦੇਣੇ
ਜ਼ਿੰਦਗੀ ਐ ਤੇਰੇ ਨਾਲ ਤੂੰ ਮੇਰਾ ਐ ਪਿਆਰ
ਆਜਾ ਵੇ ਮਾਹੀ ਵੈ ਮੈਨੂੰ ਤੇਰਾ ਇੰਤਜ਼ਾਰ।
ਪਤਾ ਨਹੀਂ ਕਿੰਨੀਆਂ ਕੇ ਅਣਕਹੀਆ ਗੱਲਾਂ ਨਾਲ ਲੈਕੇ ਜਾਵਾਂਗੇ
ਝੂਠ ਕਹਿੰਦੇ ਨੇ ਲੋਕ ਕਿ ਖਾਲੀ ਹੱਥ ਆਏ ਸੀ ਖਾਲੀ ਹੱਥ ਜਾਵਾਂਗੇ
ਜਿਸ ਰਾਹ ਤੇ ਤੁਸੀਂ ਇਕੱਲੇ ਰਹਿ ਜਾਂਦੇ ਹੋ
ਤਾਂ ਸਮਝ ਲੈਣਾ ਕੀ ਤੁਸੀਂ ਸਹੀ ਰਾਹ ਤੇ ਤੁਰ ਰਹੇ ਹੋ
ਕਿਉਂਕਿ ਸੱਚ ਦੇ ਰਾਹ ਤੇ ਕੋਈ ਵੀ ਸਾਥ ਨਹੀਂ ਦਿੰਦਾ
ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ
ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ.
ਇਥੇ ਆਪਣੇ ਮਾਰ ਮਕਾਉਦੇ ਨੇ
ਫਿਰ ਇਲਜ਼ਾਮ ਵੀ ਸੱਚਿਆ ਤੇ ਲਾਉਂਦੇ ਨੇ
ਤੂੰ ਸੰਭਲ ਸੰਭਲ ਕੇ ਤੁਰ ਸੱਜਣਾਂ
ਕੰਡੇ ਆਪਣੇ ਹੀ ਰਾਹਾਂ ਚ ਵਿਛਾਉਂਦੇ ਨੇ
Punjabi Quotes On Life
ਰੱਬ ਨਾ ਕਰੇ ਕਿ ਇਹ ਜ਼ਿੰਦਗੀ ਕਦੇ ਕਿਸੇ ਨੂੰ ਦਗਾ ਦੇਵੇ
ਕਿਸੇ ਨੂੰ ਰੂਵਾਏ ਨਾ ਦਿਲ ਦੀ ਲਗੀ ਮੌਲਾ ਸਭ ਨੂੰ ਦੁਆ ਦੇਵੇ
ਛੱਡ ਮੁਰੀਦਾਂ ਦੁਨੀਆਂ ਦੀ ਤੂੰ ਆਪਣਾ ਕੰਮ ਨਬੇੜ
ਕਿਸੇ ਦੇ ਦਿਲ ਦੀ ਕੀ ਕਰਨੀ ਤੂੰ ਆਪਣੇ ਦਿਲ ਦੀ ਛੇੜ
ਕਿਤਾਬਾਂ ਦੀ ਅਹਿਮੀਅਤ ਆਪਣੇ ਜਗ੍ਹਾ ਹੈ
ਜਨਾਬ ਸਬਕ ਉਹੀ ਯਾਦ ਰਹਿੰਦੇ ਨੇ
ਜੋ ਵਕਤ ਤੇ ਲੋਕ ਸਿਖਾਉਂਦੇ ਨੇ
ਮਿੱਠੇ ਝੂਠ ਬੋਲਣਾ ਕੌੜਾ ਸੱਚ ਬੋਲਣ ਨਾਲੋਂ ਚੰਗਾ ਹੈ
ਇਹ ਨਿਸ਼ਚਤ ਤੌਰ ਤੇ ਤੁਹਾਨੂੰ ਸੱਚੇ ਦੁਸ਼ਮਣ ਦੇਵੇਗਾ
ਪਰ ਝੂਠੇ ਦੋਸਤ ਨਹੀਂ
ਜ਼ਿੰਦਗੀ ਦੀ ਪੌੜੀ ਜਿੱਥੇ ਤੱਕ ਚੜਾਂਗੇ ਤੇਰੇ ਨਾਲ ਚੜਾਂਗੇ
ਸੁੱਖ ਹੋਵੇ ਦੁੱਖ ਹੋਵੇ ਧੁੱਪ ਚਾਹੇ ਛਾਂ ਤੇਰੇ ਨਾਲ ਖੜਾਂਗੇ
ਕਦੇ ਵੀ ਕਿਸੇ ਦੇ ਜਜ਼ਬਾਤਾਂ ਦਾ ਮਜ਼ਾਕ ਨਾ ਉਡਾਓ,
ਕੀ ਪਤਾ ਕੋਈ ਕਿਹੜਾ ਦਰਦ ਲੈ ਕੇ ਜੀਅ ਰਿਹਾ ਹੋਵੇ
ਗਵਾਉਣ ਤੋਂ ਬਾਅਦ ਹੀ ਅਕਸਰ ਖਿਆਲ ਆਉਂਦਾ ਹੈ
ਕੀ ਕਿੰਨਾ ਕੀਮਤੀ ਸੀ ਵਕਤ, ਵਿਅਕਤੀ ਤੇ ਰਿਸ਼ਤਾ
ਮਾੜੇ ਟਾਈਮ ਕੋਲੋ ਅਸੀਂ ਹਾਰਦੇ ਨ੍ਹੀ,
ਕਿੱਸੇ ਦੇ ਮਾਰਨ ਤੇ ਅਸੀਂ ਮਰਦੇ ਨਹੀਂ।
ਜ਼ਿੰਦਗੀ ਦੇ ਦੁੱਖਾਂ ਨੇ ਮੇਰੇ ਸੌਂਕ ਘੱਟ ਕਰ ਦਿੱਤੇ
ਪਰ ਲੋਕ ਸਮਝਦੇ ਨੇ ਮੈਂ ਸਮਝਦਾਰ ਹੋ ਗਿਆ.
ਆਪਣੇ ਆਪ ਨੂੰ ਮਾਰਨਾ ਪੈਂਦਾ ਲਫਜ਼ਾਂ ਵਿੱਚ ਜਾਨ ਪਾਉਣ ਲਈ
ਅਹਿਸਾਸਾਂ ਦੀ ਕਰਨੀ ਪੈਂਦੀ ਨੁਮਾਇਸ਼ ਵਾਹ ਵਾਹ ਕਰਾਉਣ ਲਈ
Sad Life Quotes In Punjabi
Punjabi Quotes on Life: ਪੰਜਾਬੀ ਵਿੱਚ ਜੀਵਨ ਬਾਰੇ ਹਵਾਲੇ ਪੰਜਾਬੀ ਲੋਕਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਬੁੱਧੀ ਦੇ ਸਾਰ ਨੂੰ ਹਾਸਲ ਕਰਦੇ ਹਨ। ਇਹ ਵਿਚਾਰ-ਉਕਸਾਉਣ ਵਾਲੇ ਹਵਾਲੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸ਼ਾਮਲ ਕਰਦੇ ਹਨ, ਜਿਵੇਂ ਕਿ ਪਿਆਰ, ਪਰਿਵਾਰ, ਦੋਸਤੀ, ਸੰਘਰਸ਼, ਸਫਲਤਾ ਅਤੇ ਅਧਿਆਤਮਿਕਤਾ। ਉਹ ਪੰਜਾਬੀ ਭਾਵਨਾ ਦੇ ਨਿੱਘ ਅਤੇ ਜੀਵੰਤਤਾ ਨਾਲ ਗੂੰਜਦੇ ਹਨ, ਜੀਵਨ ਦੀਆਂ ਚੁਣੌਤੀਆਂ ਵਿੱਚੋਂ ਲੰਘਣ ਲਈ ਮਾਰਗਦਰਸ਼ਨ ਅਤੇ ਪ੍ਰੇਰਣਾ ਪ੍ਰਦਾਨ ਕਰਦੇ ਹਨ।
ਇਹ ਹਵਾਲੇ ਅਕਸਰ ਗੁਰਮੁਖੀ ਲਿਪੀ ਵਿੱਚ ਲਿਖੇ ਜਾਂਦੇ ਹਨ ਅਤੇ ਪੰਜਾਬੀ ਭਾਸ਼ਾ ਵਿੱਚ ਬੋਲੇ ਜਾਂਦੇ ਹਨ, ਇਹਨਾਂ ਨੂੰ ਇੱਕ ਵਿਲੱਖਣ ਸੁਆਦ ਅਤੇ ਸੁਹਜ ਪ੍ਰਦਾਨ ਕਰਦੇ ਹਨ। ਉਹ ਰਵਾਇਤੀ ਕਦਰਾਂ-ਕੀਮਤਾਂ ਅਤੇ ਆਧੁਨਿਕ ਦ੍ਰਿਸ਼ਟੀਕੋਣ ਦਾ ਇੱਕ ਵੱਖਰਾ ਸੁਮੇਲ ਰੱਖਦੇ ਹਨ, ਜੋ ਪੰਜਾਬੀ ਸੱਭਿਆਚਾਰ ਦੀ ਬਹੁਪੱਖੀਤਾ ਨੂੰ ਦਰਸਾਉਂਦੇ ਹਨ। ਇਹ ਜੀਵਨ ਹਵਾਲੇ ਪੀੜ੍ਹੀ ਦਰ ਪੀੜ੍ਹੀ ਲੋਕਾਂ ਨਾਲ ਗੂੰਜਦੇ ਹਨ, ਉਨ੍ਹਾਂ ਨੂੰ ਜੀਵਨ ਦੀ ਸੁੰਦਰਤਾ ਅਤੇ ਇਸ ਦੀਆਂ ਗੁੰਝਲਾਂ ਨੂੰ ਗਲੇ ਲਗਾਉਣ ਦੀ ਮਹੱਤਤਾ ਦੀ ਯਾਦ ਦਿਵਾਉਂਦੇ ਹਨ। Life quotes in punjabi for students, Life quotes in punjabi for instagram, Life Quotes In Punjabi With Image, Punjabi Quotes On Life 2024
ਸੰਖੇਪ ਰੂਪ ਵਿੱਚ, ਜੀਵਨ ਬਾਰੇ ਪੰਜਾਬੀ ਹਵਾਲੇ ਸਿਆਣਪ ਅਤੇ ਜੀਵਨ ਸਬਕ ਦਾ ਖਜ਼ਾਨਾ ਹਨ, ਜੋ ਖੇਤਰ ਦੀ ਅਮੀਰ ਸੱਭਿਆਚਾਰਕ ਅਤੇ ਭਾਸ਼ਾਈ ਵਿਰਾਸਤ ਨਾਲ ਰੰਗੇ ਹੋਏ ਹਨ। ਉਹ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਅਤੇ ਹਰ ਪਲ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਲਈ ਪ੍ਰੇਰਨਾ, ਪ੍ਰੇਰਣਾ ਅਤੇ ਪ੍ਰਤੀਬਿੰਬ ਦੇ ਇੱਕ ਸ਼ਕਤੀਸ਼ਾਲੀ ਸਰੋਤ ਵਜੋਂ ਕੰਮ ਕਰਦੇ ਹਨ। ਇੱਥੇ ਅਸੀਂ ਜੀਵਨ ਬਾਰੇ ਸਭ ਤੋਂ ਵਧੀਆ ਪੰਜਾਬੀ ਹਵਾਲੇ ਸੂਚੀਬੱਧ ਕੀਤੇ ਹਨ।
ਰਿਸ਼ਤਾ ਭਾਵੇਂ ਕੋਈ ਵੀ ਹੋਵੇ
ਪਾਸਵਰਡ ਬਸ ਇੱਕ ਹੀ ਹੈ ਭਰੋਸਾ
ਵੈ ਤੇਰੇ ਨਾਲ ਹੱਸ ਕੇ ਕੱਟ ਲਵਾਂ ਇਹ ਦਿਨ ਜ਼ਿੰਦਗੀ ਦੇ ਚਾਰ ਐ
ਵੈ ਤੂੰ ਮੇਰੀ ਜ਼ਿੰਦਗੀ ਸੋਹਣਿਆ ਤੇ ਮੈਨੂੰ ਮੇਰੀ ਜ਼ਿੰਦਗੀ ਨਾਲ ਪਿਆਰ ਐ
ਵਕਤ ਇੱਕ ਅਜਿਹੀ ਤੱਕੜੀ ਹੈ
ਜੋ ਬੁਰੇ ਵਕਤ ਵਿੱਚ ਆਪਣਿਆਂ ਦੇ
ਵਜ਼ਨ ਦਾ ਦੱਸ ਦਿੰਦੀ ਹੈ
ਥੋੜੀ ਰਫਤਾਰ ਘਟਾ ਲੈ ਜਿੰਦਗੀਏ
ਕੁਝ ਕਰਜ਼ ਚਕਾਉਣੇ ਬਾਕੀ ਨੇ
ਕੁਝ ਦਰਦ. ਮਿਟਾਉਣੇ ਬਾਕੀ ਨੇ
ਕੁਝ ਫਰਜ਼ ਨਿਭਾਉਣੇ ਬਾਕੀ ਨੇ
ਜਰਾ ਹੋਲੀ ਗੁਜਰ ਜਿੰਦਗੀਏ
ਕੁਝ ਅਪਣਾਇਆ ਨੂੰ ਮਨਾਉਣਾ ਬਾਕੀ ਏ
ਗੱਲਾਂ ਤੇ ਸਾਰੇ ਹੀ ਸਿਆਣਪ ਦੀਆਂ ਕਰ ਲੈਂਦੇ ਨੇ
ਰੌਲਾ ਤਾਂ ਦਿਲ ਅੰਦਰ ਬੇਈਮਾਨੀਆਂ ਦਾ ਆ
ਦਿਲਾਂ ਦੀਆਂ ਇਮਾਰਤਾਂ ਚ ਕਿਤੇ ਵੀ ਬੰਦਗੀ ਨਹੀਂ
ਪੱਥਰਾਂ ਦੀਆਂ ਇਮਾਰਤਾਂ ਚ ਖੁਦਾ ਲੱਭਦੇ ਨੇ ਲੋਕ.
ਬੇਵਜਾ ਜੀਣਾ ਸਿੱਖ ਗਿਆ
ਮੈਂ ਜੀਣ ਦੀ ਵਜ੍ਹਾ ਭਾਲਦਾ ਭਾਲਦਾ
ਜੇ ਕੁਝ ਮੰਗਿਆ ਵੀ ਨਾ ਮਿਲੇ
ਤਾਂ ਓਹ ਚੀਜ਼ ਤੇਰੇ ਲਈ ਚੰਗੀ ਨਹੀਂ ਹੋਵੇਗੀ
ਅਕਲ ਕਿੰਨੀ ਵੀ ਤੇਜ਼ ਹੋਵੇ
ਪਰ ਕਿਸਮਤ ਤੋਂ ਬਿਨਾਂ ਕਦੀ ਵੀ ਜਿੱਤ ਨਹੀਂ ਸਕਦੀ
ਦਿਲ ਦੀਆਂ ਗੱਲਾਂ ਦਿਲ ਚ ਹੀ ਰੱਖੋ
ਲੋਕ ਭੇਤ ਲੈ ਕੇ ਨੁਕਸਾਨ ਕਰਦੇ ਨੇ
Zindagi Quotes In Punjabi
ਦੋਹਾਂ ਦੇ ਇੱਕੋ ਜਹੇ ਨੇ ਹਾਲ ਮੈਨੂੰ ਜ਼ਿੰਦਗੀ ਦਾ ਪਤਾ
ਨਹੀਂਓ ਚਲਦਾ ਕਿੰਝ ਲੰਘਦੀ ਪਈ ਐ ਤੇਰੇ ਨਾਲ
ਮੇਰੇ ਇਕੱਲੇਪਨ ਦਾ ਮਜਾਕ ਉਡਾਉਣ ਵਾਲਿਉ
ਮੈਨੂੰ ਇੱਕ ਗੱਲ ਤਾਂ ਦੱਸੋ
ਕਿ ਜਿਸ ਭੀੜ ਵਿੱਚ ਤੁਸੀ ਖੜੇ ਹੋ
ਉਹਦੇ ਵਿੱਚ ਤੁਹਾਡਾ ਕੌਣ ਆ
ਹਾਲਾਤ ਕਿਸਮਤ ਇਨਸਾਨ ਤੇ ਜ਼ਿੰਦਗੀ
ਸਮੇਂ ਦੇ ਨਾਲ ਸਭ ਬਦਲ ਜਾਂਦੇ ਨੇ
ਸਰੀਰ ਨਾਲੋਂ ਕੈਮ ਜਮੀਰ ਰੱਖੋ
ਸਰੀਰ ਨੇ ਸਿਵਿਆ ਚਾ ਜਾਕੇ ਸਵਾਹ ਹੋ ਜਾਣਾ
ਪਰ ਜਮੀਰ ਦਿਆ ਸਿਫ਼ਤਾ ਸਦਾ ਹੁੰਦੀਆਂ ਦੀਪ ਬੱਲੂਆਣਾ
ਇੱਕ ਯਾਰ ਲਿਖ ਦਾ ਇਕ ਪਿਆਰ ਲਿਖ ਦਾ
ਕੁੱਝ ਸੋਚ ਕੇ ਤੂੰ ਇਕ ਵਾਰ ਲਿਖ ਦਾ
ਮੈਂ ਥੱਕ ਗਯਾ ਤੇਰੇ ਅੱਗੇ ਹਾਰ-ਹਾਰ ਕੇ
ਤੂੰ ਲਿਖੀ ਇੱਕ ਜ਼ਿੰਦਗੀ ਇਕ ਮੌਤ ਲਿਖਦਾ
ਜ਼ਿੰਦਗੀ ਇੱਕ ਅਨਜਾਣ ਕਿਤਾਬ ਵਰਗੀ ਹੈ
ਅਗਲੇ ਪੰਨੇ ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ
ਕੱਪੜੇ ਤੇ ਚਿਹਰੇ ਵੀ ਝੂਠ ਬੋਲਦੇ ਹਨ
ਇਨਸਾਨ ਦੀ ਪਹਿਚਾਣ ਤਾਂ ਵਕਤ ਕਰਾ ਦਿੰਦਾ ਹੈ
ਧੋਖੇਬਾਜ਼ ਨੂੰ ਇੱਕ ਵਾਰ ਮਾਫ਼ ਕਰਨਾ
ਦੂਜੀ ਵਾਰ ਗਲਤੀ ਕਰਨ ਦਾ ਮੌਕਾ ਦੇਣਾ ਹੈ
ਇੱਕ ਸਾਹ ਹਰ ਪਲ ਹਰ ਕਿਸੇ ਦੀ
ਜ਼ਿੰਦਗੀ ਵਿੱਚੋ ਘਟ ਜਾਂਦਾ ਏ
ਕੋਈ ਜੀਅ ਲੈਂਦਾ ਏ ਜ਼ਿੰਦਗੀ
ਕਿਸੇ ਦਾ ਵਕ਼ਤ ਕੱਟ ਜਾਂਦਾ ਏ
ਕਿਸੇ ਨੂੰ ਦੇਣ ਲਈ ਸਭ ਤੋਂ ਵੱਡਾ ਗਿਫਟ ਉਸ ਦੇ
ਜਜ਼ਬਾਤਾਂ ਨੂੰ ਸਮਝਣਾ ਤੇ ਉਸ ਨੂੰ ਆਦਰ ਸਤਿਕਾਰ ਦੇਣਾ
Truth of Life Quotes in Punjabi
ਊਂਚੀ ਇਮਾਰਤੋਂ ਸੇ ,ਮਕਾਂ ਮੇਰਾ ਘਿਰ ਗਯਾ
ਕੁਛ ਲੋਗ ਮੇਰੇ ਹਿੱਸੇ ਕਾ ,ਸੂਰਜ ਭੀ ਖਾ ਗਏ
ਬਾਪੂ ਬੇਬੱਸ ਅੱਖਾਂ ਭਰ ਲੈਂਦਾ
ਹੁਣ ਧੀ ਦੇ ਹੋਕਾ ਭਰਨੇ ਤੇ
ਕਿਵੇਂ ਲੀਡਰ ਕੋਈ ਮੋੜ ਦਿਓ
ਸਾਡੀ ਜ਼ਿੰਦਗੀ ਲੰਘ ਗਈ ਧਰਨੇ ਤੇ
ਮੁਕੱਦਰ ਹੋਵੇ ਤੇਜ਼ ਤਾਂ ਨੱਖਰੇ ਵੀ ਸੁਭਾਅ ਬਣ ਜਾਂਦੇ ਨੇ
ਕਿਸਮਤ ਹੋਵੇ ਮਾੜੀ ਤਾਂ ਹਾਸੇ ਵੀ ਗੁਨਾਹ ਬਣ ਜਾਂਦੇ ਨੇ
ਪਾਪ ਕਰਨ ਨਾਲੋਂ ਵੀ ਮਾੜਾ ਹੁੰਦਾ ਹੈ
ਕੀਤੇ ਹੋਏ ਪੁੰਨ ਦਾ ਹੰਕਾਰ ਕਰਨਾ
ਵਕਤ ਕੋਲੋਂ ਕਦੀ ਹਾਰਿਆ ਜਾਂ ਜਿੱਤਿਆ ਨਹੀਂ
ਜਾਂਦਾ ਸਿਰਫ਼ ਸਿੱਖਿਆ ਜਾਂਦਾ ਹੈ
ਫੁੱਲਾਂ ਦੀ ਖੁਸ਼ਬੂ ਤਾਂ ਹਵਾ ਦੀ ਦਿਸ਼ਾ ਵੱਲ ਫੈਲਦੀ ਹੈ,
ਪਰ ਬੰਦੇ ਦੀਆਂ ਚੰਗਿਆਈਆਂ ਸਾਰੇ ਪਾਸੇ ਫੈਲਦੀਆਂ ਹਨ
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ
ਆਪਣੀ ਝੌਂਪੜੀ ਵਿੱਚ ਰਾਜ ਕਰਨਾ
ਕਿਸੇ ਦੇ ਮਹਿਲ ਵਿੱਚ ਗੁਲਾਮੀ ਕਰਨ ਤੋਂ
ਕਿਤੇ ਬਿਹਤਰ ਹੁੰਦਾ ਹੈ
ਵਰਤ ਵਰਤ ਛਡ ਦੇਂਦੇ ਨੇ ਇਹ ਜ਼ਮਾਨੇ ਦਾ ਦਸਤੂਰ ਐ
ਮੈਨੂੰ ਰੱਬ ਨੇ ਸਮਂਝ ਨਹੀਂ ਦਿੱਤੀ, ਮੇਰਾ ਕੀ ਕਸੂਰ ਐ
ਜਾਨ ਜੈ ਆਖਾਂ ਓਹਨੂੰ ਤਾਂ ਗੱਲ ਛੋਟੀ ਹੋ ਜਾਣੀ
ਉੱਤੇ ਦੀ ਆ ਸ਼ੈਅ ਯਾਰੋਂ ਓਹ ਤਾਂ ਜ਼ਿੰਦਗੀ ਐ ਮੇਰੀ
Punjabi Thoughts on Life
punjabi thoughts on life – Life which everyone gets only once, in which we live our life. You should never regret your life because everyone comes to this world for some reason or the other.
So live your life to the fullest and don’t think of ending it prematurely. We hope you will like these Punjabi Quotes On Life, Self Respect Life Quotes In Punjabi, Punjabi Quotes On Life Written In Punjabi, Life Motivational Quotes In Punjabi.
ਤੇਰੇ ਬਹੁਤੇ ਸ਼ੌਕ ਪੂਰੇ ਨੀ ਹੋਣ ਮੇਰੇ ਤੋਂ
ਮੈ ਤਾਂ ਆਪ ਹੈਗਾਂ ਆ ਬੇਰੁਜ਼ਗਾਰ ਕੁੜੇ
ਇਕ ਮੁੱਢੇ ਤੇ ਚੁੱਕੀ ਜ਼ੁਮੇਵਾਰੀਆਂ ਫਿਰਦਾਂ
ਤੇ ਇਕ ਸਿਰ ਕਰਜ਼ ਦਾ ਭਾਰ ਕੁੜੇ ਦੀਪ ਬੱਲੂਆਣਾ
ਜਾਣ ਵਾਲਿਆਂ ਨੂੰ ਕੀ ਪਤਾ ਯਾਦਾਂ
ਦਾ ਬੋਝ ਕਿੰਨਾ ਭਾਰਾ ਹੁੰਦਾ ਹੈ
ਖੋਹ ਕੇ ਖਾਣ ਵਾਲਿਆਂ ਦੇ ਕਦੇ ਢਿੱਡ ਨਹੀਂ ਭਰਦੇ
ਤੇ ਵੰਡ ਕੇ ਖਾਣ ਵਾਲੇ ਕਦੇ ਭੁੱਖੇ ਨਹੀਂ ਰਹਿੰਦੇ
ਆਪਣਿਆ ਵਿੱਚ ਐਨੀਆਂ ਵੀ ਨਾ ਕਮੀਆਂ ਕੱਢੋ
ਕਿ ਓਹ ਤੁਹਾਨੂੰ ਆਪਣੀ ਜ਼ਿੰਦਗੀ ਵਿਚੋਂ ਹੀ ਕੱਢ ਦੇਣ
ਨਾ ਆਮ ਨਾ ਖਾਸ ਹਾਂ ਮੈਂ
ਇੱਕ ਅਣਬੁੱਝੀ ਪਿਆਸ ਹਾਂ ਮੈਂ
ਮੈੰ ਕਿਸੇ ਟੁੱਟੇ ਦਿੱਲ ਦੀ ਧੜਕਣ ਹਾਂ
ਕਿਸੇ ਦੀਵੇ ਬੁੱਝਦੇ ਦੀ ਆਸ ਹਾਂ ਮੈੰ
ਮੈੰ ਅੱਖੀਓਂ ਡਿਗਦੇ ਅਥਰੂ ਵਰਗਾ
ਕੋਈ ਅਣਕਿਹਾ ਇਹਸਾਸ ਹਾਂ ਮੈਂ
ਸੱਚ ਹਮੇਸ਼ਾ ਸੁੰਦਰ ਨਹੀਂ ਹੁੰਦਾ,
ਅਤੇ ਨਾ ਹੀ ਸੁੰਦਰ ਸ਼ਬਦ ਸੱਚ
ਰੱਬ ਤੋਂ ਸਿਰਫ ਦੋ ਚੀਜਾਂ ਮੰਗਿਆ ਕਰੋ ਇੱਕ
ਤੰਦੁਰੁਸਤੀ ਅਤੇ ਦੂਜਾ ਸਰਬੱਤ ਦਾ ਭਲਾ
ਜ਼ਿੰਦਗੀ ਦਰਦ ਦੇਂਦੇ ਏ ਤੇ ਤੜਫਾਉਂਦੀ ਐ
ਕੁੱਝ ਇਸ ਤਰਾਂ ਸਾਨੂੰ ਜੀਣਾ ਸਿਖਾਉਂਦੀ ਐ
ਮੁੰਦਰਾਂ ਤੇਰੀਆਂ ਸੌਕ ਸੁਕੀਨੀਆਂ ਨੇ
ਕੰਨ ਪਾੜਿਆਂ ਵੀ ਮਿਲਦੇ ਜੋਗ ਤੇ ਨਈਂ
ਬਿੰਨਾ ਅੱਖਾਂ ਵਾਲੇ ਵੀ ਉਹ ਕੁਝ ਦੇਖ ਲੈਂਦੇ
ਅੱਖਾਂ ਵਾਲਿਆਂ ਦਾ ਜੋ ਵੱਸ ਰੋਗ ਤੇ ਨਈਂ..
ਮਾਪੇ ਗ਼ਰੀਬ ਹੋ ਸਕਦੇ ਨੇ
ਪਰ ਮਮਤਾ ਕਦੇ ਗਰੀਬ ਨਹੀਂ ਹੁੰਦੀ
Short Life Quotes in Punjabi
ਸਾਰਿਆਂ ਦੇ ਜੀਵਨ ਵਿੱਚ ਦੁੱਖ ਆਉਂਦੇ ਹਨ
ਬਸ ਇਨ੍ਹਾਂ ਦੁੱਖਾਂ ਵਿੱਚ ਸਾਰਿਆਂ ਦੇ
ਸਬਰ ਦੀ ਪ੍ਰੀਖਿਆ ਲਈ ਜਾਂਦੀ ਹੈ
ਕਦੇ ਮਚਲਦਾ ਸੀ ਇਹ ਦਿਲ ਹੁਣ ਬੜਾ ਸੁਧਰ ਗਿਆ ਏ
ਜਦੋਂ ਦਾ ਜ਼ਿੰਦਗੀ ਵਿਚੋਂ ਬੁਰਾ ਵਕ਼ਤ ਨਿਕਲ ਗਿਆ ਏ
ਜਿਸ ਵਿੱਚ ਕੋਈ ਦੁੱਖ ਨਾ ਹੋਵੇ
ਓਹ ਜ਼ਿੰਦਗੀ ਕਾਹਦੀ
ਸੁੱਖਾਂ ਨਾਲ ਭਰੀ ਜ਼ਿੰਦਗੀ ਵਿੱਚ
ਆਪਣਿਆਂ ਦਾ ਪਤਾ ਨਹੀਂ ਲਗਦਾ
ਫਰੀਦਾ ਉਹ ਤੇ ਦਿਸਣ ਮਿੱਟੀ ਦੀਆ ਢੇਰੀਆਂ
ਜਿਹਨਾਂ ਉੱਤੇ ਕੱਖ ਪਏ
ਉਥੋਂ ਅੱਜ ਤਕ ਨਾ ਕੋਈ ਮੁੜ ਸਕਿਆ
ਇਥਰੋਂ ਤੁਰ ਲੱਖ ਗਏ
ਆਪਣੇ ਆਪ ਵਿੱਚ ਮਸਤ ਰਹਿਣਾ ਸਿੱਖੋ
ਨਹੀਂ ਲੋਕ ਤਾਂ ਰੱਬ ਤੋਂ ਵੀ ਦੁਖੀ ਨੇ
ਜ਼ਿੰਦਗ਼ੀ ਜੀਨੀ ਹੈ ਤਾਂ ਹਰ ਹਾਲ ਵਿਚ ਚੱਲਣਾ ਸਿੱਖ ਲਓ
ਖੁਸ਼ੀ ਹੋਵੇ ਜਾ ਗਮ ਹਰ ਮਹੌਲ ਵਿੱਚ ਰਹਿਣਾ ਸਿੱਖ ਲਓ
ਸਰੀਰ ਨਾਲੋਂ ਕੈਮ ਜਮੀਰ ਰੱਖੋ
ਸਰੀਰ ਨੇ ਸਿਵਿਆ ਚਾ ਜਾਕੇ ਸਵਾਹ ਹੋ ਜਾਣਾ
ਪਰ ਜਮੀਰ ਦਿਆ ਸਿਫ਼ਤਾ ਸਦਾ ਹੁੰਦੀਆਂ ਦੀਪ ਬੱਲੂਆਣਾ
ਸੰਸਾਰ ਵਿੱਚ ਸੱਭ ਤੋਂ ਸੁਰੱਖਿਅਤ ਬੀਮਾ
ਪ੍ਰਮਾਤਮਾ ਤੇ ਭਰੋਸਾ ਬਸ ਯਾਦ ਰੱਖੋ ਅਤੇ
ਚੰਗੇ ਕਰਮਾਂ ਦੀ ਕਿਸ਼ਤ ਸਮੇਂ ਤੇ ਭਰਦੇ ਰਹੋ
ਤੂੰ ਤਾਂ ਚੱਲ ਛੋਟਾ ਜਿਹਾ ਮਜ਼ਾਕ ਕਿੱਤਾ ਸੀ ਨਾ
ਤੈਨੂੰ ਪਤਾ ਤੇਰੇ ਛੋਟੇ ਜਿਹੇ ਮਜ਼ਾਕ ਨੇ ਸਾਡੀ
ਸਾਰੀ ਜਿੰਦਗੀ ਦਾ ਮਜ਼ਾਕ ਬਣਾ ਤਾ ਦੀਪ ਬੱਲੂਆਣਾ
ਜਦੋਂ ਨਾਸਮਝ ਸੀ ਤਾਂ ਜ਼ਿੰਦਗੀ ਦੇ ਮਜ਼ੇ ਲੈਂਦੇ ਸੀ
ਜਦੋਂ ਸਮਝਦਾਰ ਹੋਏ ਤਾਂ ਜ਼ਿੰਦਗੀ ਸਾਡੇ ਮਜ਼ੇ ਲੈਣ ਲੱਗੀ
Also Read😍👇
Motivational Quotes In Punjabi for Success
Guru Gobind Singh ji Quotes in Punjabi
Best Attitude Quotes in Punjabi
Life Quotes in Punjabi for Students
ਪੀੜਾਂ ਦੀ ਖੈਰ ਝੋਲੀ ਪਵਾ ਬੈਠੇ ਆਂ
ਜੱਦ ਮੁੱਕੀਆ ਸਫ਼ਰ, ਤਾਂ ਹਾਲ ਜ਼ਰੂਰ ਦੱਸਾਂਗੇ
ਜੇ ਮਰ ਗਏ ਤਾਂ ਹੰਝੂ ਨਾ ਕੇਰੀਂ
ਜਾਂ ਫਿਰ ਜੇ ਟਕਰੇ, ਤਾਂ ਕੱਠੇ ਬੈਠ ਕੇ ਹੱਸਾਂਗੇ
ਖੁਦਗਰਜਾਂ ਦੀ ਦੁਨੀਆਂ ਵਿੱਚ ਅਹਿਸਾਨ ਕਰਨਾ ਵੀ ਗੁਨਾਹ ਹੈ
ਜਿਸ ਨੂੰ ਤੈਰਨਾ ਸਿਖਾਓ ਉਹ ਹੀ ਡੋਬਣ ਲਗਦਾ ਹੈ
ਕੋਈ ਤੱਕੜੀ ਨਹੀਂ ਹੁੰਦੀ ਰਿਸ਼ਤਿਆ ਦਾ
ਵਜ਼ਨ ਤੋਲਣ ਲਈ ਬਸ ਪ੍ਰਵਾਹ ਦੱਸਦੀ ਹੈ
ਫਿਕਰ ਦਾ ਪੱਲੜਾ ਕਿੰਨਾ ਭਾਰੀ ਹੈ
ਜਦੋਂ ਕਿਸਮਤ ਦੀ ਮਾਰ ਪੈਂਦੀ ਆ
ਉਦਾਸੀ ਕਿਲ੍ਹਾ ਉਸਾਰ ਲੈਂਦੀ ਆ
ਖੰਬ ਕਟਵਾ ਕੇ ਡਾਰ ਬਹਿੰਦੀ ਆ
ਆਪਣੇ ਹੀ ਸੁਪਨੇ ਮਾਰ ਲੈਂਦੀ ਆ
ਇਹ ਜ਼ਿੰਦਗੀ ਹੈ ਜਾ ਕੋਈ ਬੁਝਾਰਤ
ਸਮਝ ਨਹੀਂ ਆਉਂਦਾ
ਕਦੇ ਦੁੱਖ ਵਿੱਚ ਵੀ ਹੱਸਦੇ ਹਾਂ
ਤੇ ਕਦੇ ਖੁਸ਼ੀ ਵਿੱਚ ਵੀ ਰੋਂਦੇ ਹਾਂ
ਜ਼ਿੰਦਗੀ ਮਿਲੀ ਹੈ ਜਿਹੜੀ ਇਸ ਨੂੰ ਹਸ ਕੇ ਬਿਤਾਓ
ਬੇਵਜ੍ਹਾ ਉਦਾਸ ਰਹਿ ਕੇ ਖ਼ੁਸ਼ੀਆਂ ਨਾ ਗਵਾਓ
ਦੁਨੀਆਦਾਰੀ ਆਂ ਸੱਜਣਾ
ਜੇ ਤੂੰ ਚਲਾਕ ਨਹੀਂ ਬਣੇਗਾ
ਤਾਂ ਤੇਰੇ ਨਾਲ ਚਲਾਕੀ ਹੋ ਜਾਣੀ ਆ
ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ
ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ
ਚੁੱਪ ਹੋ ਜਾਣਾ ਕਮਜ਼ੋਰੀ ਦੀ ਨਹੀਂ
ਵੱਡੇਪਣ ਦੀ ਨਿਸ਼ਾਨੀ ਹੁੰਦੀ ਹੈ
ਵਰਨਾ ਜੋ ਸਹਿ ਸਕਦਾ ਉਹ ਕਹਿ ਵੀ ਸਕਦਾ ਹੈਂ
ਅਸੀਂ ਜਿੰਨੀ ਵੀ ਮਿਹਨਤ ਅਤੇ ਵਿਸ਼ਵਾਸ ਨਾਲ ਕੰਮ ਕਰਾਂਗੇ
ਫਲ ਵੀ ਉਨਾ ਹੀ ਵਧੀਆ ਤੇ ਮਿੱਠਾ ਹੋਵੇਗਾ
Life Quotes in Punjabi for Instagram
punjabi quotes about life: ਅੱਜ ਅਸੀਂ ਪੰਜਾਬੀ ਵਿੱਚ ਜ਼ਿੰਦਗੀ ਦੇ ਹਵਾਲੇ ਨਾਲ ਸਬੰਧਤ ਕੁਝ ਅਹਿਮ ਕੋਟਸ ਦੇਖੋ ਜੋ ਤੁਹਾਨੂੰ ਕਾਫੀ ਪਸੰਦ ਆ ਰਿਹਾ ਹੈ।ਜ਼ਿੰਦਗੀ ਦੇ ਹਵਾਲੇ ਇਹ ਹੋਣੇ ਚਾਹੀਦੇ ਹਨ ਜੋ ਸਾਡੇ ਜੀਵਨ ਵਿੱਚ ਤਬਦੀਲੀ ਕਰਨ ਦਾ ਕੰਮ ਕਰੋ।ਜ਼ਿੰਦਗੀ ਦੇ ਹਵਾਲੇ ਸਾਡੀ ਜ਼ਿੰਦਗੀ ਦੇ ਬਦਲਦੇ ਪਲਾਂ ਦੀ ਤਰ੍ਹਾਂ ਜੋ ਸਾਡੀ ਸੋਚ ਬਦਲਦੇ ਹਨ। ਲਾਤਾ ਹਨ।
ਕਈ ਲੋਕ ਰੋਜ਼ ਰਹਿਣ ਲਈ ਆਪਣੀ ਜ਼ਿੰਦਗੀ ਵਿੱਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੀ ਜ਼ਿੰਦਗੀ ਨੂੰ ਹਮੇਸ਼ਾ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਪਰ ਜ਼ਿੰਦਗੀ ਵਿੱਚ ਬਿਹਤਰ ਹੋਵੇਗਾ ਜਦੋਂ ਅਸੀਂ ਤੁਹਾਨੂੰ ਬਿਹਤਰ ਬਣਾਵਾਂਗੇ।
ਇਸ ਚੀਜ਼ ਨੂੰ ਅਸੀਂ ਅੱਜ ਇੱਥੇ ਕੁਝ ਵਧੀਆ ਪੰਜਾਬੀ ਵਿੱਚ ਅਨਮੋਲ ਜੀਵਨ ਦੇ ਹਵਾਲੇ ਦੇਖੋਗੇ ਜੋ ਕਾਫੀ ਪ੍ਰਭਾਵਸ਼ਾਲੀ ਅਤੇ ਜੀਵਨ ਨੂੰ ਪ੍ਰੇਰਿਤ ਕਰਨ ਵਾਲਾ ਹੋਵੇਗਾ। Sad Life Quotes In Punjabi, Zindagi Quotes In Punjabi, Truth of Life Quotes in Punjabi
ਝੁਕੇ ਪਹਿਲਾਂ ਵੀ ਨਹੀਂ, ਤੇ ਹੰਕਾਰੇ ਹੁਣ ਵੀ ਨਹੀਂ
ਇਕੱਲੇ ਪਹਿਲਾਂ ਵੀ ਨਹੀਂ ਤੇ ਸਹਾਰੇ ਹੁਣ ਵੀ ਨਹੀਂ
ਜ਼ਿੰਦਗੀ ਵਿੱਚ ਜਦੋਂ ਦੁੱਖ ਆਉਂਦੇ ਨੇ
ਤਾਂ ਆਪਣੇ ਵੀ ਪਾਸਾ ਵੱਟ ਖੜੇ ਹੋ ਜਾਂਦੇ ਨੇ
ਜਿੰਨਾਂ ਤੋ ਹੁੰਦੀ ਏ ਸਾਨੂੰ ਉਮੀਦ ਸਾਥ ਦੀ
ਓਹ ਹੋ ਸਾਥ ਛੱਡ ਕੇ ਚਲੇ ਜਾਂਦੇ ਨੇ
.ਬੰਦਾ ਆਪਣੀ ਨੀਅਤ ਸਾਫ਼ ਰੱਖੇ
ਬਰਕਤਾਂ ਬਾਬਾ ਨਾਨਕ ਆਪੇ ਦੇ ਦਿੰਦਾ ਹੈ
ਚਲੇ ਜਾਵਾਂਗੇ ਛੱਡ ਕੇ ਡਰਾਵਾ ਦੇ ਛੱਡ ਦੇ
ਯਾਰਾ ਜਿਸ ਦਿਨ ਅਸੀਂ ਚਲੇ ਗਏ
ਸਾਡੇ ਵਾਪਸ ਆਉਣ ਦੀ ਆਸ ਨਾ ਰੱਖੀ
ਪੰਛੀ ਕਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਲ੍ਹਣੇ ਬਣਾ ਕੇ ਨਹੀਂ
ਦਿੰਦੇ ,ਉਹ ਸਿਰਫ਼ ਉਨ੍ਹਾਂ ਨੂੰ ਉੱਡਣਾ ਸਿਖਾਉਂਦੇ ਹਨ
ਦੁੱਖ ਆਏ ਜ਼ਿੰਦਗੀ ਵਿੱਚ ਤਾਂ ਸਭ ਛੱਡ ਕੇ ਚਲੇ ਗਏ
ਰਿਸ਼ਤਿਆਂ ਦੀ ਪੱਕੀ ਡੋਰ ਨੂੰ ਓਹ ਵੱਢ ਚਲੇ ਗਏ
ਹੁਨਰ ਹੋਵੇਗਾ ਤਾਂ ਦੁਨੀਆਂ ਖ਼ੁਦ ਸਲਾਮ ਕਰੇਗੀ ਜਨਾਬ
ਅੱਡੀਆਂ ਚੁੱਕਣ ਨਾਲ ਕਿਰਦਾਰ ਉੱਚੇ ਨਹੀਂ ਹੁੰਦੇ
ਗੱਲ ਸਿਰਫ਼ ਸਕੂਨ ਦੀ ਏ
ਰਿਸ਼ਤੇ ਦਾ ਨਾਮ ਚਾਹੇ ਕੋਈ ਵੀ ਹੋਵੇ
ਸੂਈ ਦੀ ਫਿਤਰਤ ਸਿਰਫ ਚੁੱਭਣ ਦੀ ਸੀ
ਮਿਲਿਆ ਸਾਥ ਧਾਗੇ ਦਾ ਤਾਂ ਫਿਤਰਤ ਬਦਲ ਗਈ
ਚੁੱਪ ਕਰ ਜਾਣਾ ਹਰ ਵੇਲੇ ਡਰਨਾ ਨਹੀਂ ਹੁੰਦਾ
ਪੱਤਿਆਂ ਦਾ ਝਡ਼ ਜਾਣਾ ਰੁੱਖ ਦਾ ਮਰਨਾ ਨਹੀਂ ਹੁੰਦਾ
Life Quotes In Punjabi With Image
ਸਿਕਵੇ ਕਾਹਦੇ ਖੁਦਾ ਨਾਲ
ਅਪਣੇ ਕਰਮਾਂ ਦਾ ਭੁਗਤ ਰਹੇ ਹਾਂ
ਆਪਣੇ ਕਹਿਕੇ ਸਾਡੇ ਆਪਣਿਆਂ ਹੀ ਸਾਨੂੰ ਠੱਗਿਆ
ਦੁਨੀਆਦਾਰੀ ਕੀ ਚੀਜ ਆ ਸਾਲਾ ਲੇਟ ਹੀ ਪਤਾ ਲੱਗਿਆ
ਜਿਸਨੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ
ਉਸਨੇ ਜ਼ਿੰਦਗੀ ਦਾ ਸਾਰਾ ਸੁੱਖ ਪਾ ਲਿਆ
ਜਦੋਂ ਤੂੰ ਨਾਲ ਹੁੰਦਾ ਮਾਲਕਾ
ਫਿਰ ਫਿਕਰ ਨਹੀਂ ਰਹਿੰਦੀ
ਸਾਥ ਬਣਾਈ ਰੱਖੀ ਤਾਂ ਕਿ ਅਸੀਂ
ਬੇਫ਼ਿਕਰੇ ਹੋ ਕੇ ਕਰ ਰਹੀਏ
ਵਕਤ ਦੇ ਨਾਲ ਹੀ ਮਿਲਦੇ ਨੇ ਤਜਰਬੇ ਜ਼ਿੰਦਗੀ ਦੇ
ਠੋਕਰਾਂ ਬਿਨਾਂ ਕੋਈ ਵੀ ਇਨਸਾਨ ਸਿਆਣਾ ਨਹੀਂ ਬਣਦਾ
ਰੱਖਦਾ ਨਹੀਂ ਉਹ ਅਹਿਸਾਨ ਕਿਸੇ ਦਾ
ਮੇਰਾ ਵੀ ਉਤਾਰ ਦਿੱਤਾ ਜਿੰਨਾ ਖਾਧਾ ਸੀ ਨਮਕ ਮੇਰਾ
ਉਹਨੇ ਜਖਮਾਂ ਮੇਰਿਆਂ ਤੇ ਲਗਾ ਦਿੱਤਾ
ਇੱਕ ਸੁਪਨਾ ਟੁੱਟ ਜਾਣ ਤੋਂ ਬਾਅਦ ਦੂਸਰਾ ਸੁਪਨਾ
ਦੇਖਣ ਦੇ ਹੌਸਲੇ ਨੂੰ ਹੀ ਜ਼ਿੰਦਗੀ ਕਹਿੰਦੇ ਹਨ
ਵਗਦੇ ਨੇ ਪਾਣੀ ਮਿੱਠੇ ਸੋਹਣੀਆਂ ਛੱਲਾਂ ਨੇ
ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਜ਼ਿੰਦਗੀ ਦੇ ਖੇਡ ਵੀ ਬੜੇ ਨਿਰਾਲੇ ਨੇ
ਦੁੱਖ ਓਹਨਾ ਦੇ ਹਿੱਸੇ ਹੀ ਆਏ
ਜਿਹੜੇ ਸੱਚੇ ਦਿਲਾਂ ਵਾਲੇ ਨੇ
ਕਦਰ ਨਹੀਂ ਸੀ ਜਿੰਦਗੀ ਭਰ ਹੁਣ ਜਾ ਕਬਰਾਂ ਤੇ ਮੱਥਾ ਟੇਕਿਆ
ਕੀ ਫਾਇਦਾ ਉਸ ਤਾਜ ਦਾ ਜੋ ਮੁਮਤਾਜ ਨੇ ਨਾਂ ਦੇਖਿਆ
Punjabi Quotes On Life 2024
ਬੇਗਾਨਿਆਂ ਦੀ ਦਿੱਤੀ ਅਕਲ ਤੇ ਆਪਣਿਆਂ ਨੇ
ਦਿੱਤੇ ਦੁੱਖ,ਬੰਦੇ ਨੂੰ ਸਾਰੀ ਜ਼ਿੰਦਗੀ ਯਾਦ ਰਹਿੰਦੇ ਹਨ
ਹੱਥ ਨੀ ਦਿਖਾਏ ਕੀ ਲਕੀਰਾਂ ਕੀ ਕਹਿੰਦੀਆ
ਫ਼ਰਕ ਨੀ ਪੈਂਦਾ ਕੀ ਕਤੀੜਾ ਕੀ ਕਹਿੰਦੀਆ
ਔਖੇ ਸਮਿਆਂ ਵਿਚ ਸਿੱਖੇ ਸਬਕ ਸਾਰੀ
ਜ਼ਿੰਦਗੀ ਕੰਮ ਆਉਂਦੇ ਹਨ
ਇਕ ਗੱਲ ਯਾਦ ਰੱਖੋ ਆਪਣੇ ਦਿਮਾਗੀ
ਸਕੂਨ ਲਈ ਕੁਝ ਲੋਕਾਂ ਨੂੰ ਨਜ਼ਰ ਅੰਦਾਜ਼
ਕਰਨਾ ਕਮਜ਼ੋਰੀ ਨਹੀਂ ਅਕਲਮੰਦੀ ਹੁੰਦੀ ਹੈ
ਦੁਨੀਆਦਾਰੀ ਬਾਰੇ ਕੁਝ ਵੀ ਪਤਾ ਨਹੀਂ
ਮੰਨਿਆਂ ਕਾਰੋਬਾਰ ਚ ਫੇਲ ਹਾਂ ਮੈਂ
ਨਾਮ, ਦੁਆਵਾਂ ਨੇਕੀਆਂ ਯਾਰ ਕਮਾਉਂਣੇ ਨੇ
ਦੁਨੀਆਂ ਵਿੱਚ ਨੋਟ ਕਮਾਉਂਣ ਨਹੀਂ ਆਇਆ ਹਾਂ ਮੈਂ
ਜੌ ਬਿਨ ਮੰਗਿਆਂ ਆ ਜਾਵੇ ਓਹ ਮੌਤ ਹੁੰਦੀ ਆ
ਜੌ ਸੱਚੇ ਰਿਸ਼ਤੇ ਵੀ ਖਾ ਜਾਵੇ ਓਹ
ਵਿੱਚ ਆਈ ਖੋਟ ਹੁੰਦੀ ਆ
ਦੁਨੀਆਦਾਰੀ ਬੜੀ ਮਤਲਬੀ ਆ
ਬਾਹਰੋਂ ਕੁਝ ਹੋਰ ਤੇ ਅੰਦਰੋ ਕੁਝ ਹੋਰ ਹੁੰਦੀ ਆ
ਮਦਦ ਉਸਦੀ ਕਰੋ ਜਿਸ ਵਿੱਚ ਕਮੀਆਂ ਬਹੁਤ ਹੋਣ
ਖ਼ੂਬੀਆਂ ਨਾਲ ਭਰੇ ਲੋਕਾਂ ਵਿੱਚ ਹੰਕਾਰ ਬਹੁਤ ਹੁੰਦਾ ਹੈ
ਬੇਸਮਝ ਸੀ ਤਾਂ ਖ਼ੁਸ਼ੀਆਂ ਜ਼ਿਆਦਾ ਸੀ
ਸਮਝਦਾਰ ਹੋ ਗਏ ਤਾਂ ਦੁੱਖ ਜ਼ਿਆਦਾ ਹੋ ਗਏ
ਮੁਸ਼ਕਿਲਾਂ ਤੋਂ ਬਾਅਦ ਹਾਸਿਲ ਕੀਤੀ ਗਈ
ਸਫ਼ਲਤਾ ਹੀ ਅਸਲੀ ਆਨੰਦ ਦਿੰਦੀ ਹੈ
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ
ਜ਼ਿੰਦਗੀ ਦੀ ਜੰਗ ਵਿੱਚ ਓਹ ਹੀ ਜਿੱਤਦਾ ਏ
ਜਿਹੜਾ ਹਰ ਹਾਲਾਤ ਵਿੱਚ ਚਲਣਾ ਜਾਣਦਾ ਏ।
Self Respect Life Quotes In Punjabi
Truth Of Life Quotes in Punjabi: ਦੋਸਤੋ ਅੱਜ ਸਾਨੂੰ ਲਿਆਏ ਹੈ ਤੁਹਾਡੇ ਲਈ ਪੰਜਾਬੀ ਵਿੱਚ ਜੀਵਨ ਦੇ ਹਵਾਲੇ ਜੋ ਤੁਹਾਡੀ ਜਿੰਦਗੀ ਨੂੰ ਇੱਕ ਚੰਗੀ ਦਿਸ਼ਾ ਦੇਣ ਵਿੱਚ ਬਹੁਤ ਮਦਦ ਕਰਨ ਵਾਲੇ ਹਨ। ਜਿੰਦਗੀ ਤਾਂ ਸਾਰੇ ਜੀਤੇ ਹਨ ਪਰ ਉਸ ਨੂੰ ਇੱਕ ਚੰਗੀ ਦਿਸ਼ਾ ਦੇਣਾ ਬਹੁਤ ਮੌਜੂਦ ਹੈ। ਜਿੰਦਗੀ ਦੇ ਇਹ ਅਨਮੋਲ ਵਿਚਾਰ ਤੁਹਾਨੂੰ ਜਿੰਦਗੀ ਜੀਨਾ ਸਿੱਖਾ।
ਦੋਸਤੋ, ਅਸੀਂ ਨਹੀਂ ਕਹਿ ਸਕਦੇ ਕਿ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਪਰ ਇਹ ਜ਼ਿੰਦਗੀ ਦੇ ਹਵਾਲੇ ਪੰਜਾਬੀ ਤੁਹਾਡੀ ਮਦਦ ਕਰੋ।
ਬੋਲਣ ਤੋਂ ਪਹਿਲਾਂ ਸੋਚਣਾ ਜ਼ਰੂਰੀ ਹੈ
ਕਿਉਂਕਿ ਬੋਲੇ ਹੋਏ ਸ਼ਬਦ ਸਿਰਫ਼ ਮੁਆਫ਼
ਕੀਤੇ ਜਾਂਦੇ ਹਨ ,ਭੁਲਾਏ ਨਹੀਂ ਜਾਂਦੇ
ਚਮਕ ਦਮਕ ਨਾ ਦੇਖ ਸੱਜਣਾ ਦੇਖ ਨਾ ਸੁੰਦਰ ਮੁਖੜੇ
ਹਰ ਮੁਖੜੇ ਦੇ ਅੰਦਰ ਦਿਲ ਹੈ ਦਿਲ ਦੇ ਅੰਦਰ ਦੁਖੜੇ
ਵਿੱਚ ਜਵਾਨੀ ਪਿੱਟ ਸਿਆਪਾ
ਬੁੱਢੇ ਵਾਰੀ ਸਿਹਤ ਤੇ ਡਾਕਾ
ਬਾਦਸ਼ਾਹ ਜੇ ਕੋਈ ਓੁਮਰ ਹੈ ਮਿੱਤਰਾ
ਤਾਂ ਓਹ ਹੈ ਬਚਪਨ ਨਾ ਫਿਕਰ ਨਾ ਫਾਕਾ
ਜ਼ਿੰਦਗੀ ਜਿਸ ਨੂੰ ਖੁਸ਼ੀ ਨਹੀਂ ਦਿੰਦੀ
ਉਸ ਨੂੰ ਤਜਰਬੇ ਬਹੁਤ ਦਿੰਦੀ ਹੈ
ਲੋਕਾਂ ਨੂੰ ਪਸੰਦ ਨਹੀਂ ਆਉਂਦੇ ਸੱਚੇ ਕੌੜੇ ਬੋਲ
ਅਸੀਂ ਵੀ ਹੁਣ ਸਿੱਖ ਲਈਆਂ ਗੱਲਾਂ ਗੋਲ ਮਟੋਲ
ਜ਼ਿੰਦਗੀ ਦੇ ਜਾਂਦੀ ਏ ਸਾਨੂੰ ਜੀਣ ਦੇ ਬਹਾਨੇ
ਕਿੰਨੇ ਅਲਗ ਅਤੇ ਕਿੰਨੇ ਸੁਹਾਣੇ
ਐ ਜ਼ਿੰਦਗੀ ਤੇਰੇ ਸਿਤਮ ਹੈ ਬੜੇ ਹੀ ਅਫ਼ਸਾਨੇ
ਜਿੱਤ ਦੀ ਆਦਤ ਵਧੀਆ ਹੁੰਦੀ ਹੈ
ਪਰ ਕੁਝ ਰਿਸ਼ਤਿਆਂ ਵਿਚ ਹਾਰ ਜਾਣਾ ਬਿਹਤਰ ਹੁੰਦਾ ਹੈ
ਤਿੜਕਿਆ ਹੋਇਆ ਸ਼ੀਸ਼ਾ ਤੇ ਟੁੱਟੇ ਹੋਏ ਰਿਸ਼ਤੇ
ਦੁਆਰਾ ਵਰਤਣਯੋਗ ਨਹੀਂ ਰਹਿੰਦੇ
ਅੱਜ ਤੇਰੀ ਕੱਲ ਮੇਰੀ ਵਾਰੀ ਆ
ਕਹ ਗਏ ਸੱਚ ਸਿਆਣੇ ਇਹ ਦੁਨੀਆਦਾਰੀ ਆ
ਜਿਹਦੇ ਕਰਮਾ ਚੱ ਜੋ ਲਿਖਿਆ ਅੰਤ ਉਹ ਪਾ ਜਾਣਾ
ਜਦ ਰੱਬ ਦੀ ਹੋ ਗਈ ਮੇਹਰ ਵਕ਼ਤ ਸਾਡਾ ਵੀ ਆ ਜਾਣਾ
ਦਿਲ ਤਾਂ ਮਰਨ ਦਾ ਹੈ ਪਰ
ਤੇਰੀਆਂ ਯਾਦਾਂ ਮੈਨੂੰ ਮਰਨ ਨਹੀਂ ਦਿੰਦੀਆਂ
ਤੇ ਇਹ ਜ਼ਿੰਦਗੀ ਸਾਨੂੰ ਜੀਣ ਨਹੀਂ ਦੇਂਦੀ
Also Read😍👇
Romantic Love Quotes in Punjabi
Emotional Alone Quotes in Punjabi
Bhagat Singh Quotes in Punjabi
Punjabi Quotes on Life Written In Punjabi
ਜਿੰਦਗੀ ਹੈ ਚਾਰ ਦਿਨ ਕੀ ਜਨਾਬ ਬਸ ਮਜ਼ੇ ਲੀਜੀਏ
ਅਗਰ ਮੈਂ ਹੂੰ ਨਫ਼ਰਤ ਕੇ ਲਾਇਕ ਤੋਂ ਸ਼ੌਂਕ ਸੇ ਕੀਜੀਏ
ਝੂਠ ਬੋਲ ਕੇ ਬੁਰੇ ਬਣਨ ਤੋਂ ਬਿਹਤਰ ਹੈ
ਕੀ ਤੁਸੀਂ ਸੱਚ ਬੋਲ ਕੇ ਬੁਰੇ ਬਣ ਜਾਓ
ਜ਼ਿੰਦਗੀ ਉਹੀ ਆ ਜੋ ਜੀਅ ਰਹੇ ਆ
ਇਹ ਕਰਾਂਗੇ ਉਹ ਕਰਾਂਗੇ ਇਹ ਤਾਂ ਸਿਰਫ਼ ਸੁਪਨੇ ਆ
ਜਿੰਦਗੀ ਵੀ ਵੱਧ ਪੱਤੀ ਵਾਲ਼ੀ ਚਾਹ ਵਰਗੀ ਹੋਈ ਪਈ ਆ,
ਕੌੜੀ ਤਾਂ ਬਹੁਤ ਲੱਗਦੀ ਆ ਪਰ ਅੱਖਾਂ ਖੋਲ ਦਿੰਦੀ ਆ
ਚਲੇ ਜਾਵਾਂਗੇ ਛੱਡ ਕੇ ਡਰਾਵਾ ਦੇ ਛੱਡ ਦੇ
ਯਾਰਾ ਜਿਸ ਦਿਨ ਅਸੀਂ ਚਲੇ ਗਏ
ਸਾਡੇ ਵਾਪਸ ਆਉਣ ਦੀ ਆਸ ਨਾ ਰੱਖੀ
ਕਿਸੇ ਨੂੰ ਤਕਲੀਫ ਦੇ ਕੇ ਆਪਣੀ ਖ਼ੁਸ਼ੀ ਦੀ ਦੁਆ ਨਾ ਕਰੋ
ਅਜਿਹੀਆਂ ਦੁਆਵਾਂ ਕਦੇ ਪ੍ਰਵਾਨ ਨਹੀਂ ਹੁੰਦੀਆਂ
ਜ਼ੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ
ਤੇ ਦਿਲ ਦਾ ਕਿਹਾ ਵਾਹਿਗੁਰੂ
ਜ਼ਿੰਦਗੀ ਤੇਰੇ ਬਣਾਏ ਰਿਸ਼ਤੇ ਬੇਜਾਨ ਹੋਣ ਲਗੇ ਨੇ
ਇਸ ਲਈ ਅਸੀ ਵੀ ਹੁਣ ਪ੍ਰੇਸ਼ਾਨ ਹੋਣ ਲੱਗੇ ਹਾਂ
ਜਦ ਹੱਸ ਕੇ ਜੀਣਾ ਸਿੱਖ ਲਈਏ
ਫਿਰ ਹੀ ਦੁਨੀਆ ਚੰਗੀ ਲੱਗਦੀ ਏ
ਫਿਰ ਲੋਡ਼ ਨਹੀ ਕਿਸੇ ਸਾਥੀ ਦੀ
ਓਦੋ ਤਾ ਪਰਛਾਵੇਂ ਨਾਲ ਵੀ ਜੋਡ਼ੀ ਜੱਚਦੀ ਏ
ਇਹ ਜ਼ਿੰਦਗੀ ਵੀ ਪਤਾ ਨਹੀ ਕਿੰਨੇ ਰੰਗ ਦਿਖਾਉਦੀ ਏ
ਜਿਸ ਦਾ ਸਾਥ ਮੰਗਦਾ ਸਾਥ ਦੇ ਕੇ ਦੂਰ ਕਰਕੇ ਰੁਵਾਂਉਦੀ ਏ
ਬਹੁਤ ਚੰਗਾ ਵੀ ਨਾ ਬਣੋ
ਲੋਕ ਫੇਰ ਵੀ ਤੂਹਾਨੂੰ ਮਾੜਾ ਕਹਿਣਗੇ
Life Motivational Quotes in Punjabi
Life Quotes In Punjabi With Image: ਲੋਕ ਜਨਮ ਤੋਂ ਕਹੇ ਮਰਨੇ ਤੱਕ ਕੇ ਕਾਲਚਕ੍ਰ ਨੂੰ ਵੀ ਅਕਸਰ ਲਾਈਫ ਜਾਂ ਜ਼ਿੰਦਗੀ ਜਾਂਦਾ ਹੈ। ਇਸ ਬਿਚਨ ਇੰਸਾਨ ਦੀ ਜ਼ਿੰਦਗੀ ਵਿਚ ਕੁਝ ਸੁਖਦ ਅਤੇ ਦੁਖਦ ਦੋਵੇਂ ਘਟਨਾਵਾਂ ਵਾਪਰੀਆਂ ਹਨ। ਅਸਲ ਰੂਪ ਵਿੱਚ ਇਹ ਜੀਵਨ ਕਾਲਾਤਾ ਹੈ।
ਜਿਂਦਗੀ ਵਿੱਚ ਆਉਣ ਵਾਲੇ ਇਨ ਉਤਾਰ-ਚੜ੍ਹਾਵ ਤੋਂ ਕਈ ਲੋਕ ਬਿਖਰ ਜਾਂਦੇ ਹਨ, ਤਾਂ ਕਈ ਲੋਕ ਸਥਿਤੀਆਂ ਦਾ ਮੁਕਾਬਲਾ ਕਰਕੇ ਸਵਾਰ ਹੋ ਜਾਂਦੇ ਹਨ। ਕਉਕੀ ਇੰਸਾਨ ਆਪਣੇ ਆਪ ਨੂੰ ਹਮੇਸ਼ਾ ਪਜਿਤਿਵ ਹੈ ਅਤੇ ਜ਼ਿੰਦਗੀ ਤੋਂ ਸੰਬੰਧਤ ਵਿਚਾਰਾਂ ਦਾ ਪਾਲਣ ਕਰਦੇ ਹਨ। ਚੰਗੇ ਵੇ ਜ਼ਿੰਦਗੀ ਕੇ ਹਰ ਪਲ ਕਾ ਆਨੰਦ ਲੈਂਦੇ ਹਨ। Truth Of Life Quotes in Punjabi, Reality of life Quotes in Punjabi, Meaningful Quotes About The Reality Of Life, Best life quotes in punjabi
ਇਸ ਲਈ ਜੇਕਰ ਤੁਸੀਂ ਵੀ ਜੀਵਨ ਵਿੱਚ ਪੌਜਿਤਿਵ ਰਹਿਕਰ ਜੀਵਨ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਸਾਡੀ ਇਹ ਪੋਸਟ ਲਾਈਫ ਕੋਟ ਵਿੱਚ ਲਿਖੀ ਗਈ ਹੈ, ਜੋ ਜੀਵਨ ਪਰਯੰਤ ਸੁਵਿਚਾਰਾਂ ਨੂੰ ਪੜ੍ਹੋ ਅਤੇ ਤੁਹਾਡੇ ਨਾਲ ਹੋਰ ਲੋਕੋ ਦਾ ਵੀ ਮਾਰਗਦਰਸ਼ਨ ਕਰੋ। ਤੁਸੀਂ ਪੰਜਾਬੀ ਵਿੱਚ ਜ਼ਿੰਦਗੀ ਨੂੰ ਬਦਲਣ ਵਾਲੇ ਹਵਾਲੇ, ਪੰਜਾਬੀ ਵਿੱਚ ਜ਼ਿੰਦਗੀ ਦੇ ਸੁੰਦਰ ਹਵਾਲੇ ਆਪਣੇ ਜੀਵਨ ਨੂੰ ਬਦਲਦੇ ਰਹੋ ਅਤੇ ਆਪਣੇ ਜੀਵਨ ਨੂੰ ਆਨੰਦਮਈ ਬਣਾਉਂਦੇ ਹੋ।
ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ ਰੱਖੋ
ਇਹ ਮੁਸ਼ਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ
ਜ਼ਿੰਦਗੀ ਦਰਦ ਲੁਕਾ ਕੇ ਜੀਉ ਸਭ ਨੂੰ ਪਾਗ਼ਲ ਬਣਾ ਕੇ ਜੀਉ
ਖੁਸ਼ੀ ਵਿੱਚ ਹਸੋ ਮੁਸਕਰਾਉ ਗਮ ਵਿੱਚ ਹੰਜੂ ਵਹਾ ਕੇ ਜੀਉ
ਸਮਾਜ ਦੇ ਡਰ ਤੋਂ ਫ਼ੈਸਲੇ ਨਹੀਂ ਬਦਲੀ ਦੇ
ਕਿਉਂਕਿ ਸਮਾਜ ਸਿਰਫ਼ ਨਸੀਹਤ ਦਿੰਦਾ ਹੈ ਰੋਟੀ ਨਹੀਂ
ਪਿਆਰਾ ਬੋਲਣ ਵਾਲੇ ਨੂੰ ਵੀ ਰੁੱਖਾ ਬਣਨਾ ਪੈ ਜਾਂਦਾ
ਲੋਕਾਂ ਦਾ ਸੱਚ ਜਾਨਣ ਲੀ ਖੁਦ ਝੁਠਾ ਬਣਨਾ ਪੈ ਜਾਂਦਾ
ਸਮਾਂ ਬੇਸ਼ੱਕ ਨਵਾਂ ਪਰ ਖੁਆਬ ਪੁਰਾਣੇ ਆ.
ਪੂਰੇ ਹੋ ਗਏ ਤਾਂ ਠੀਕ ਨਹੀਂ ਤਾਂ ਮੱੜੀਆਂ ਤੱਕ ਜਾਣੇ ਆ
ਖਾਲੀ ਰਹਿ ਚਾਹੇ ਭਰਿਆ ਨਾਲ ਖਲੋਣ ਵਾਲੇ
ਸਿਰਫ ਸੋਹਣੀਆ ਸ਼ਕਲ਼ਾ ਨਹੀਂ ਦੇਖਦੇ
ਕਿਸੇ ਲਈ ਮਾੜੀ ਸੋਚ ਨਾ ਰੱਖੀ ਦਿਲ ਦੇ ਵਿੱਚ ਵੀ ਖੋਟ ਨਾ ਰੱਖੀ
ਸਵਰਗ ਨਰਕ ਸਭ ਐਥੇ ਹੀ ਨੇ ਪੁੰਨ ਪਾਪ ਦਾ ਘੜਾ ਭਰੂ ਗਾ
ਰੱਬ ਤੇ ਡੋਰਾਂ ਸਿੱਟਦੇ ਮਿੱਤਰਾ ਰੱਬ ਆਪੇ ਭਲੀ ਕਰੂਗਾ
ਨੀਤਾਂ ਨੂੰ ਹੀ ਮਿਲਣ ਮੁਰਾਦਾਂ ਤੇ ਮਿਹਨਤਾਂ ਨੂੰ ਹੀ ਫਲ ਲੱਗਦੇ ਨੇ
ਜੇ ਉਹਦੀ ਰਜ਼ਾ ਹੋਵੇ ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਨੇ
ਹੁਣ ਨਾ ਹੀ ਪਹਿਲਾਂ ਜਹੀ ਰਹੀ ਜ਼ਿੰਦਗੀ
ਨਾ ਹੀ ਹੁਣ ਸ਼ੋਂਕ ਰਿਹਾ ਜੀਣ ਦਾ
ਬਸ ਬੀਤੇ ਵਕ਼ਤ ਨੂੰ ਯਾਦ ਕਰਕੇ
ਖਿਆਲ ਆਉਂਦਾ ਰਹਿੰਦਾ ਏ ਦਾਰੀ ਪੀਣ ਦਾ
ਜ਼ਿੰਦਗੀ ਜਦੋਂ ਔਖੇ ਵੇਲੇ ਨਾਚ ਨਚਾਉਂਦੀ ਹੈ
ਤੇ ਆਪਣਿਆਂ ਤੇ ਬੇਗਾਨਿਆਂ ਦੀ ਪਹਿਚਾਣ ਕਰਾਉਂਦੀ ਹੈ
Also Read😍👇
Guru Nanak Dev Ji Quotes in Punjabi
Sad Punjabi Thoughts on Life
ਪਾਟੇ ਹੋਏ ਕੱਪੜੇ ਨਾ ਵੇਖ਼ੀਏ ਫ਼ਕੀਰਾ ਦੇ
ਏਹ ਨੀ ਪਤਾ ਲੀਖ਼ਿਆ ਕੀ ਵਿੱਚ ਤਕਦੀਰਾਂ ਦੇ
ਰੱਬ ਦੀ ਰਜ਼ਾ ਦਾ ਵਿੱਚ ਰਾਜ਼ੀ ਰਹਣਾ ਚਾਹੀਦਾ
ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਈਦਾ
ਜਿਸ ਵਿੱਚ ਸੱਚ ਬੋਲਣ ਦਾ ਹੌਸਲਾ ਹੁੰਦਾ ਹੈ
ਸਭ ਤੋਂ ਵੱਧ ਨਫ਼ਰਤ ਦਾ ਪਾਤਰ ਉਹੀ ਬਣਦਾ ਹੈ
ਮੇਰੇ ਕਰਮ ਮੇਰੇ ਨਾਲ ਜਾਣਗੇ
ਜਿੰਨਾਂ ਨੂੰ ਮੈਂ ਆਪਣਾ ਸੱਮਝਦਾ
ਸਿਵਿਆਂ ਤੋ ਪਿੱਛੇ ਮੁੜ ਜਾਣਗੇ
ਲੋੜ ਪੈਣ ਤੇ ਬਹਾਨਾ ਮਾੜਾ ਸਮੇ ਚ ਤਾਨਾ
ਕੋਈ ਕਿੰਨਾ ਵੀ ਆਪਣਾ ਹੋਵੇ
ਪਰ ਮਾਰ ਹੀ ਜਾਦਾ ਦੀਪ ਬੱਲੂਆਣਾ
ਦਿਮਾਗ ਤੇ ਬਣੀ ਟੈਂਸ਼ਨ ਅਤੇ ਮਨ ਤੇ ਪਿਆ ਬੋਝ
ਅਕਸਰ ਜ਼ਿੰਦਗੀ ਜਿਊਣ ਦੀ ਮਿਠਾਸ ਖੋਹ ਲੈਂਦੇ ਹਨ
ਦੇਂਦੀ ਤਾਂ ਬਹੁਤ ਕੁਝ ਹੈ ਜ਼ਿੰਦਗੀ
ਪਰ ਖ਼ਵਾਹਿਸ਼ ਹਮੇਸ਼ਾਂ ਉਸਦੀ
ਰਹਿੰਦੀ ਹੈ ਜੋ ਸਾਨੂੰ ਮਿਲਦਾ ਨਹੀਂ
ਹਮਦਰਦੀ ਤੇ ਮਿਹਰਬਾਨੀ ਵਾਲੀ
ਆਵਾਜ਼ ਨੀਵੀਂ ਹੁੰਦੀ ਹੈ
ਪਰ ਇਸਦਾ ਪ੍ਰਭਾਵ ਬੜਾ ਉੱਚਾ ਹੁੰਦਾ
ਰੱਬ ਤੋਂ ਸਿਰਫ਼ ਦੋ ਚੀਜ਼ਾਂ ਮੰਗਿਆ ਕਰੋ
ਇੱਕ ਤੰਦਰੁਸਤੀ ਤੇ ਦੂਸਰਾ ਸਭ ਦਾ ਭਲਾ
ਫਿਰ ਸਭ ਠੀਕ ਹੋਵੇਗਾ
ਕਦੇ ਕਦੇ ਮੈਂ ਬਿਨਾਂ ਗੱਲੋਂ ਮੁਸਕਰਾ ਲੈਂਦਾ ਹਾਂ
ਉਦਾਸ ਚਿਹਰੇ ਤੇ ਲੋਕੀਂ ਬੜੇ ਸਵਾਲ ਕਰਦੇ ਨੇ
ਗੁੱਸਾ ਆਵੇ ਤਾਂ ਰੋਕਣਾ ਸਿੱਖੋ
ਗਲਤੀ ਹੋਵੇ ਤੇ ਝੁਕਣਾ ਸਿੱਖੋ
ਵਕਤ ਦਾ ਪਾਸਾ ਕਦੇ ਵੀ ਪਲਟ ਸਕਦਾ
ਲੱਛਣ ਓਹੀ ਖਲਾਰਿਓ ਜੋ ਸਹਿ ਸਕੋ
ਸਮੇਂ ਦੇ ਨਾਲ ਨਾਲ ਲੋਕਾਂ ਦੀ
ਸਲਾਹ ਵੀ ਬਦਲਦੀ ਰਹਿੰਦੀ ਏ
ਕਦੇ ਆਪਣਿਆਂ ਨੂੰ ਲੇ ਕੇ
ਅਤੇ ਕਦੇ ਜ਼ਿੰਦਗੀ ਨੂੰ ਲੇ ਕੇ
ਕੋਈ ਜਿੱਤ ਬਾਕੀ ਏ,ਕੋਈ ਹਾਰ ਬਾਕੀ ਏ
ਅਜੇ ਤਾਂ ਜਿੰਦਗੀ ਦੀ,ਸਾਰ ਬਾਕੀ ਏ
ਏਥੋਂ ਚੱਲੇ ਆਂ ਨਵੀ ਮੰਜਿਲ ਦੇ ਲਈ
ਇਹ ਇਕ ਪੰਨਾ ਸੀ ਅਜੇ ਤਾਂ ਕਿਤਾਬ ਬਾਕੀ ਏ
Meaningful Quotes About The Reality Of Life in Punjabi
punjabi thoughts on life – punjabi quotes about life: ਸਾਡੇ ਉੱਤਨੇ ਹੀਮਯ ਲਛਣ ਲਤਾ ਹੈ ਜਿਤਨੇ ਕਿ ਇਹ ਪਤਨ ਕਰਦਾ ਹੈ, ਅਤੇ ਜੀਵਨ ਵਿੱਚ ਇਸ ਤਰ੍ਹਾਂ ਦੇ ਵੀ ਦਿਨ ਹੁੰਦੇ ਹਨ ਜਦੋਂ ਅਸੀਂ ਚਾਹੁੰਦੇ ਹਾਂ ਕਿ ਪਾਲਣ ਕਰਨ ਲਈ ਇੱਕ ਮੈਨੂਅਲ ਸੀ, ਇਹ ਸਹਿਜਤਾ ਦੇ ਬਿਨਾਂ ਸੰਭਵ ਨਹੀਂ ਹੋਵੇਗਾ। ਜਿਵੇਂ-ਜਿਵੇਂ ਅਸੀਂ ਵੱਡੇ ਹੁੰਦੇ ਜਾਂਦੇ ਹਾਂ, ਜੀਵਨ ਦੀ ਯਾਤਰਾ ਆਸਾਨ ਨਹੀਂ ਹੁੰਦੀ ਸੀ, ਪਰ ਜਿਵੇਂ-ਸਾਡੇ ਵਿਚਾਰ ਵਿਕਸਿਤ ਹੁੰਦੇ ਹਨ, ਅਸੀਂ ਬਿਹਤਰ ਢੰਗ ਨਾਲ ਸਮਝਦੇ ਹਾਂ।
ਤਾਂ ਦੋਸਤੋ ਲਾਈਫ ਕੇ ਸਫਰ ਕਰੋ ਅਤੇ ਇਸ ਲਈ ਅਸੀਂ ਅੱਜ ਦੀ ਪੋਸਟ ਨੂੰ ਵਧੀਆ ਬਣਾਉਣ ਲਈ ਪੰਜਾਬੀ ਵਿੱਚ ਜੀਵਨ ਦੇ ਪ੍ਰੇਰਨਾਦਾਇਕ ਹਵਾਲੇ ਪਰ ਕੁਝ ਚੁਣਿੰਦਾ ਵਿਚਾਰ ਆਇਆ ਹੈ। ਦੋਸਤੋ ਹਮ ਗੁਜ਼ਾਰਿਸ਼ ਕਰਦਾ ਹੈ ਕਿ ਤੁਸੀਂ ਸਾਰੇ ਕੋਇ ਲਾਈਫ ਕੋਟ ਪਸੰਦ ਆਏਗੇ।
ਜ਼ਮੀਨਾਂ ਉੱਪਰ ਕਬਜ਼ਾ ਘੱਟ ਵੱਧ ਹੋ ਸਕਦਾ ਹੈ
ਪਰ ਅਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ
ਥੱਕ ਕੇ ਬੈਠ ਜਾਵਾਂ ਤਾਂ ਸੀਨੇ ਨਾਲ ਲਾ ਲਈ
ਏ ਜ਼ਿੰਦਗੀ ਹੁਣ ਸਾਨੂੰ ਉਮੀਦ ਨਹੀਂ ਰਹੀ ਜ਼ਮਾਨੇ ਤੋਂ
ਕੀਮਤ ਦੋਹਾਂ ਦੀ ਚੁਕਾਉਣੀ ਪੈਦੀ ਆ
ਬੋਲਣ ਦੀ ਵੀ ਤੇ ਚੁੱਪ ਰਹਿਣ ਦੀ ਵੀ
ਸਾਨੂੰ ਆਪਣਾ ਦੁੱਖ ਅਤੇ ਹੋਰਾਂ
ਦਾ ਸੁੱਖ ਹਮੇਸ਼ਾ ਵੱਡਾ ਲੱਗਦਾ ਹੈ
ਕਈ ਵਾਰ ਜ਼ਿੰਦਗੀ ਅਜਿਹੇ ਮੋੜ ਤੇ ਲਿਆ ਕੇ
ਖੜ੍ਹੀ ਕਰ ਦਿੰਦੀ ਹੈ ਕੀ ਜੇ ਗੱਲਾਂ ਕਹਿ ਦੇਈਏ ਤਾਂ
ਰਿਸ਼ਤੇ ਜਾਂਦੇ ਨੇ ਅਤੇ ਜੇ ਦਿਲ ਵਿੱਚ ਰੱਖ ਲਈਆਂ
ਜਾਣ ਤਾਂ ਇਨਸਾਨ ਖੁਦ ਮਰ ਜਾਂਦਾ ਹੈ
ਫਿਰ ਮੱਥੇ ਤੇ ਤਿਉੜੀ ਕਾਹਦੀ ਆ
ਜੱਗ ਰੁੱਸਿਆ ਰੱਬ ਤਾਂ ਰਾਜ਼ੀ ਆ
ਸੋਚ ਨੂੰ ਬਦਲੋ, ਸਿਤਾਰੇ ਆਪੇ ਬਲਦ ਜਾਣਗੇ
ਨਜ਼ਰ ਨੂੰ ਬਦਲੋ ਨਜ਼ਾਰੇ ਆਪੇ ਬਦਲ ਜਾਣਗੇ
ਕਿਸ਼ਤੀਆਂ ਬਦਲਨ ਦੀ ਜ਼ਰੂਰਤ ਨਹੀਂ
ਦਿਸ਼ਾਵਾਂ ਨੂੰ ਬਦਲੋ ਕਿਨਾਰੇ ਆਪੇ ਬਦਲ ਜਾਣਗੇ
ਲੋਕ ਸਿਰਫ਼ ਗਿਆਨ ਦੇ ਸਕਦੇ ਹਨ
ਸਿਆਣਪ ਆਪਣੇ ਆਪ ਕਮਾਉਣੀ ਪੈਂਦੀ ਹੈ
ਉਸ ਇਨਸਾਨ ਨੂੰ ਲੱਭਣਾ ਰੱਬ ਖੋਜਣ ਵਾਂਗ ਹੀ ਹੈ
ਜੋ ਨਿਰਸਵਾਰਥ ਤੁਹਾਡੇ ਨਾਲ਼ ਜੁੜਿਆ ਹੋਵੇ
Reality of life Quotes in Punjabi
ਮਾਇਣੇ ਜ਼ਿੰਦਗੀ ਦੇ ਬਦਲ ਗਏ ਹੁਣ ਤਾਂ
ਕਈ ਆਪਣੇ ਮੇਰੇ ਬਦਲ ਗਏ ਹੁਣ ਤਾਂ
ਕਰਦੇ ਸੀ ਗੱਲ ਹਰ ਹਾਲ ਨਾਲ ਰਹਿਣ ਦੀ
ਥੋੜੀ ਜ਼ਿੰਦਗੀ ਬਦਲੀ ਤਾਂ ਸਾਰੇ ਬਦਲ ਗਏ
ਦੁਨੀਆਦਾਰੀ ਐ ਸੱਜਣਾ
ਜੇ ਤੂੰ ਚਲਾਕ ਨਹੀਂ ਬਣੇਗਾ ਤਾਂ
ਤੇਰੇ ਨਾਲ ਚਲਾਕੀ ਹੋ ਜਾਣੀ ਆ
ਸੰਸਾਰ ਦਾ ਸਭ ਤੋਂ ਸੁਰੱਖਿਅਤ ਬੀਮਾ ਪ੍ਰਮਾਤਮਾ ਤੇ
ਭਰੋਸਾ ਬਸ ਯਾਦ ਰੱਖੋ ਤੇ ਚੰਗੇ ਕਰਮਾਂ ਦੀ
ਕਿਸ਼ਤ ਸਮੇਂ ਤੇ ਭਰਦੇ ਰਹੋ
ਹਮੇਸ਼ਾ ਜੋ ਤੁਹਾਨੂੰ ਦਿਖਦਾ ਹੈ,ਜ਼ਰੂਰੀ ਨਹੀਂ ਉਹ ਹੀ ਸੱਚ ਹੈ
ਕੁਝ ਗੱਲਾਂ ਤੁਹਾਡੇ ਸਮਝ ਤੋਂ ਪਰ੍ਹੇ ਵੀ ਹੋ ਸਕਦੀਆਂ ਹਨ
ਨਾ ਤਾਂ ਵਹਿਮ ਦਾ ਕੋਈ ਇਲਾਜ ਹੁੰਦਾ
ਨਾ ਮੋਤ ਨੂੰ ਛੋਟੇ ਵੱਡੇ ਦਾ ਲਿਹਾਜ ਹੁੰਦਾ
ਕਿਸੇ ਨੂੰ ਨਾ ਦੱਸੋ ਗਮ ਤੇ ਹੱਸਦੇ ਰਹੋ
ਜ਼ਿੰਦਗੀ ਖੁਸ਼ੀ ਨਾਲ ਜੀਉ ਤੇ ਵਸਦੇ ਰਹੋ
ਪਰੇਸ਼ਾਨ ਨਹੀਂ ਕਰਦੀਆਂ
ਉਹਨਾਂ ਨੂੰ ਜ਼ਿੰਦਗੀ ਦੀਆਂ ਮੁਸ਼ਕਲਾਂ
ਜ਼ਿਹਨਾਂ ਨੂੰ ਪਰਮਾਤਮਾ ਦਾ ਨਾਮ ਲੈ ਕੇ
ਸੰਭਲ਼ ਜਾਣ ਦੀ ਆਦਤ ਹੋਵੇ ਗੁੱਡ ਮੋਰਨਿੰਗ ਦੋਸਤੋ
ਸਮਝਦਾਰੀ ਏਨੀ ਆ ਕਿ ਝੂਠ ਫੜ ਲੈਂਦੇ ਹਾਂ
ਕਮਲੇ ਇੰਨੇ ਆ ਕਿ
ਦੁਆਰਾ ਵਿਸ਼ਵਾਸ ਕਰ ਲੈਂਦੇ ਹਾਂ
ਹਮੇਸ਼ਾ ਹੱਸਦੇ ਮੁਸਕੁਰਾਉਂਦੇ ਰਹੋ
ਇੱਕ ਦਿਨ ਤੁਹਾਨੂੰ ਪ੍ਰੇਸ਼ਾਨ ਕਰਦੇ
ਕਰਦੇ ਜ਼ਿੰਦਗੀ ਵੀ ਥੱਕ ਜਾਵੇਗੀ
ਪਿੱਠ ਹਮੇਸ਼ਾ ਮਜ਼ਬੂਤ ਰੱਖਣੀ ਚਾਹੀਦੀ ਹੈ
ਕਿਉਂਕਿ ਸ਼ਾਬਾਸ਼ੀ ਅਤੇ ਧੋਖਾ ਦੋਵੇਂ ਪਿੱਠ ਪਿੱਛੇ ਹੀ ਮਿਲਦੇ ਹਨ
ਬੰਦੇ ਫੱਕਰ ਕਦੇ ਫਿਕਰ ਨਹੀਂ ਕਰਦੇ,
ਕਿੰਨੇ ਹੀ ਹੋਣ ਦੁਖੀ ਕਦੇ ਜਿਕਰ ਨਹੀਂ ਕਰਦੇ
ਮਨ ਵਿੱਚ ਮੈਲ ਰੱਖਣੀ ਅਤੇ ਬਾਹਰੋਂ ਚੰਗੇ ਹੋਣ ਦਾ
ਦਿਖਾਵਾ ਕਰਨਾ ਇਹ ਚਲਾਕੀਆਂ ਉਹਦੇ
ਦਰ ਤੇ ਨਹੀਂ ਚਲਦੀਆਂ
Powerful Truth Of Life Quotes in Punjabi
ਮਤਲਬ ਜਮਾਨਾ ਆ ਨਫਰਤਾਂ ਦਾ ਕਹਿਰ ਐ
ਦੁਨੀਆਂ ਦਿਖਾਉਦੀ ਸ਼ਹੀਦ ਤੇ ਪਿਲਾਉਦੀ ਜਹਿ਼ਰ ਐ
ਜ਼ਿੰਦਗੀ ਵਿੱਚ ਕਦੀ ਕਿਸੇ ਨੂੰ ਕਸੂਰਵਾਰ ਨਾ ਬਣਾਓ
ਚੰਗੇ ਲੋਕ ਖ਼ੁਸ਼ੀਆਂ ਦਿੰਦੇ ਹਨ ਬੁਰੇ ਲੋਕ ਤਜਰਬਾ
ਸਿਰਫ ਸਾਹਾਂ ਦੇ ਚਲਦੇ ਰਹਿਣ ਨੂੰ
ਹੀ ਜ਼ਿੰਦਗੀ ਨਹੀਂ ਕਹਿੰਦੇ
ਅੱਖਾਂ ਵਿੱਚ ਕੁੱਝ ਸੁਫ਼ਨੇ ਅਤੇ
ਦਿਲ ਵਿਚ ਉਮੀਦ ਹੋਣੀ ਜਰੂਰੀ ਏ
ਲੱਗੀ ਨਜ਼ਰ ਪੰਜਾਬ ਨੂੰ ਏਦ੍ਹੀ ਨਜ਼ਰ ਉਤਾਰੋ
ਲੈ ਕੇ ਮਿਰਚਾਂ ਕੌੜੀਆ ਏਹਦੇ ਸਿਰ ਤੋਂ ਵਾਰੋ
ਸਿਰ ਤੋਂ ਵਾਰੋ ਵਾਰ ਕੇ ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ ਏਦ੍ਹੀ ਨਜ਼ਰ ਉਤਾਰੋ।