681+ Best Attitude Quotes in Punjabi | Punjabi Attitude Quotes For Boys & Girls

Best Attitude Quotes in Punjabi: Hello friends, welcome to all of you once again on best-quotes-in.com, in today’s post we have brought for you Punjabi Attitude Quotes For Boys & Girls, Attitude quotes in Punjabi for Whatsapp, facebook, Instagram, Best Attitude quotes in Punjabi, Attitude Punjabi quotes For Girls and Boys For Fb 2024

I hope that you will like this post of ours, so if you like our article then share it with your friends on social media like Whatsapp, Facebook, Instagram etc. share via

Best Attitude Quotes in Punjabi

attitude quotes in punjabi
attitude quotes in punjabi

ਸ਼ੁਰੂਆਤ ਸਾਡੇ ਆਪਣਿਆਂ ਨੇ ਕੀਤੀ ਹੈ 

ਦੂਰ ਹੋਣ ਦੀ ਹੁਣ End ਅਸੀਂ ਕਰਾਂਗੇ

ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ

ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ

ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ 

ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ

ਫੋਟੋ ਤਾਂ ਅਸੀਂ ਸ਼ੋਂਕ ਲਈ ਖਿੱਚਦੇ ਆ 

 ਕਿਸੇ ਦੇ ਦਿਲ ਵਿਚ ਵਸਣ 

ਲਈ ਸਾਡਾ ਨਾਮ ਹੀ ਬਹੁਤ ਹੈ

ਜੋ ਹਨੇਰੀਆਂ ਨਾਲ ਹੀ ਢਹਿ ਜਾਣ 

ਉਹ ਚੁਬਾਰੇ ਨਾਂ ਸਮਝੀਂ ਪ੍ਰਧਾਨ

ਰੱਬ ਦੀ ਰਜ਼ਾ ‘ਚ ਰਹਿਨੇ ਆ ਹੰਕਾਰੇ ਨਾਂ ਸਮਝੀਂ

ਵਖਤ ਸਿਖਾ ਰਿਹਾ ਤਾਂ ਸਿੱਖਾਂਗੇ ਵੀ 

ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ

ਬਾਤ ਤੋਂ ਪਿਆਰ ਉਰ ਇੱਜਤ

 ਕੀ ਹੋਤੀ ਹੈ ਜਨਾਬ ਹਰ ਕਿਸੀ ਕੋ 

ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ

ਸਾਡੇ ਵਰਗੇ ਇੱਥੇ ਅਸੀਂ ਹੀ ਹਾਂ ਤੇਰੇ

 ਵਰਗੇ ਇੱਥੇ ਲੱਖਾਂ ਤੁਰੇ ਫਿਰਦੇ ਨੇ

ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ 

ਮੈ ਕਿਹਾ ਔਕਾਤ ਚ 

ਕਦੋ ਤੱਕ ਜਦੋ ਤੱਕ ਅਗਲਾ ਰਹੇ

Attitude Quotes in Punjabi

ਟਾਹਣੀਆਂ ਦਾ ਮੁੱਲ ਜਾ ਕੇ ਪੱਤੀਆਂ ਨੂੰ ਪੁੱਛ 

ਬਾਦਸ਼ੇ ਦਾ ਮੁੱਲ ਜਾ ਕੇ ਯੱਕੀਆ ਨੂੰ ਪੁੱਛ

Punjabi Attitude Quotes 2024

PUNJABI ATTITUDE QUOTES FOR GIRLS
PUNJABI ATTITUDE QUOTES FOR GIRLS

ਰਿਸਤੇ ਤੋੜਨਾ ਸਾਡੀ ਫਿਤਰਤ ਵਿਚ ਨਹੀਂ

ਅਸੀ ਤਾਂ ਬਦਨਾਮ ਹਾਂ ਘਮੰਡ ਤੋੜਨ ਲਈ

ਸਾਡੀ ਅੋਕਾਤ ਪਰਖਣ ਲਈ ਤੇਰੀ ਵੀ 

ਤਾਂ ਕੋਈ ਅੋਕਾਤ ਹੋਣੀ ਚਾਹੀਦੀ ਆ

ਵਖਤ ਸਿਖਾ ਰਿਹਾ ਤਾਂ ਸਿੱਖਾਂਗੇ ਵੀ ਜੇ 

ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ 

 ਨਾ ਮੈ ਪਾਉਂਦੀ Gucci ਨਾ 

armani ਵੇ, ਪੰਜਾਬੀ ਜੁੱਤੀ ਨਾਲ 

ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ

ਇੱਜ਼ਤ ਹਮੇਸ਼ਾ ਇੱਜ਼ਤਦਾਰ ਲੋਕ ਹੀ ਕਰਦੇ ਨੇ 

ਕਿਉਂਕਿ ਜਿਨ੍ਹਾਂ ਕੋਲ ਖੁੱਦ ਇੱਜ਼ਤ ਨਹੀਂ 

ਉਹ ਕਿਸੇ ਹੋਰ ਨੂੰ ਕਿ ਦੇਣਗੇ

ਦੁਸ਼ਮਣਾਂ ਦੀ ਮਹਿਫਲ ਵਿੱਚ ਮੇਰੀ ਮੌਤ ਦੀ ਸਾਜਿਸ਼ ਚੱਲ ਰਹੀ 

ਸੀ ਜਦੋਂ ਮੈਂ ਓਥੇ ਪਹੁੰਚਿਆ ਤਾਂ ਕਹਿੰਦੇ 22 ਬੜੀ ਲੰਮੀ ਉਮਰ ਏ ਤੇਰੀ

ਵੋ ਖੁਦ ਨਹੀਂ ਬੋਲਾ ਕਰਤੇ 

ਜਿਨਕੇ ਕਿਰਦਾਰ ਬੋਲਤੇ ਹੈ

Punjabi Attitude Quotes

ਫੋਕੀ Tor ਤੋ ਪਰੇ  ਚੰਗੇ ਆਪਣੇ  ਘਰੇ 

ਸਦਾ ਮਸਤੀ ਚ ਰਹੀਏ  ਚਾਹੇ ਖੋਟੇ ਜਾ ਖਰੇ

ਚਾਹਾਂ ਅਤੇ ਸਲਾਹਾਂ ਸੱਜਣਾ 

ਅਸੀਂ ਆਪਣਿਆਂ ਤੋਂ ਹੀ ਲੈਂਦੇ ਆ

ਮੇਰੀ ਲੱਤਾਂ ਖਿੱਚਣ ਵਾਲੇ ਸਾਲੇ ਇਹ ਭੁੱਲ ਜਾਂਦੇ 

ਆ ਕੇ ਮੇਰਾ ਹੱਥ ਉਸ ਰੱਬ ਨੇ ਫੜਿਆ ਹੋਇਆ

Attitude quotes in Punjabi for Whatsapp

Attitude quotes in Punjabi for Whatsapp , facebook , Instagram
Attitude quotes in Punjabi for Whatsapp , facebook , Instagram

ਐਸ਼ ਦੀ ਜ਼ਿੰਦਗੀ ਜਿਉਂਦੇ ਆ darling 

ਅਸੀਂ ਕਿਸੇ ਦਾ ਖੌਫ਼ ਨਹੀਂ ਰੱਖਦੇ

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ,

ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ

ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,

ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ

ਸਾਡੀ ਕਦਰ ਸਾਨੂੰ ਚਾਹੁਣ ਵਾਲਿਆਂ ਤੋਂ ਪੁੱਛ

 ਦੁਨੀਆਂ ਤਾਂ ਹੋਰ ਬਹੁਤ ਕੁੱਝ ਕਹਿੰਦੀ ਆ.

ਹੁਣ ਕੁਝ ਚਲਾਕੀਆਂ ਸਿੱਖਿਆਂ ਨੇ, 

ਕਿਉਕਿ ਮੇਰੀ ਸਾਦਗੀ ਕਿਸੇ ਨੂੰ ਪਸੰਦ ਨੀ ਆਈ

ਮੇਰੇ ਲਈ ਉਹ ਕੰਮ ਬੜਾ ਖਾਸ

 ਕਰਦੇ ਆ,ਜੋ ਮੇਰੀ ਪਿੱਠ 

ਪਿੱਛੇ ਬਕਵਾਸ ਕਰਦੇ ਆ

ਸ਼ਾਂਤ ਦਰਿਆਵਾਂ ਦੇ ਵਾਂਗ ਵਹਿੰਦੇ ਨੇ

 ਉਚੀਆਂ ਗੱਲਾਂ ਵਾਲੇ ਅਕਸਰ ਨੀਵੇਂ ਰਹਿੰਦੇ ਨੇ 

ਜਿੱਥੇ ਜੁੜੇ ਆ ਕੋਈ ਦਿਖਾਵਾ ਨੀ

ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ

ਕਮਲੀ‬ ਕਹਿੰਦੀ ਮੈਂ ‪ਤੁਹਾਡੇ‬ ਚਰਚੇ‬ ਬਹੁਤ ਸੁਣੇ ਆ 

ਮੈ ਕਿਹਾ ਹਾਲੇ ‪‎ਕਾਰਨਾਮੇ‬ ਤਾਂ ਤੂੰ ‪ਦੇਖੇ‬ ਹੀ ਨੀਂ

ਤਜਰਬਾ ਕਹਿੰਦਾ ਖਾਮੋਸ਼ ਰਹਿਣਾ ਠੀਕ 

ਆ ਬੋਲਣ ਨਾਲ ਵੈਰੀ ਮਚਦੇ ਬਹੁਤ ਨੇ

Attitude Quotes in Punjabi for Facebook & Instagram

Punjabi Attitude quotes For FaceBook Whatsapp
Punjabi Attitude quotes For FaceBook Whatsapp

ਰੁਕ ਰੁਕ ਕੇ ਚੱਲਣਾ ਆਦਤ ਹੈ ਮੇਰੀ

ਅੱਗੇ ਨਿਕਲਣ ਵਾਲਿਆ ਦਾ 

ਹੰਕਾਰ ਬਹੁਤ ਪਸੰਦ ਆ ਮੈਨੂੰ

ਪਿਆਰ ਤੇ ਇੱਜਤ ਕਰਨ ਵਾਲਿਆ ਦੇ ਦੀਵਾਨੇ ਹਾਂ

ਪੈਸਾਂ ਤੇ ਕਾਰਾਂ ਦੇਖ ਕੇ ਕਦੇ ਯਾਰ ਨੀ ਬਦਲੇ

ਫਰਕ ਬਹੁਤ ਹੈ ਤੇਰੀ ਤੇ ਮੇਰੀ

 ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ

 ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ

ਮਾੜਾ ਸਮਾਂ ਆਉਣ ਤੇ ਘੁੱਗੀਆ ਕਬੂਤਰ ਵਰਗੇ ਵੀ 

ਸਲਾਹਾਂ ਦੇਣ ਲਗ ਜਾਂਦੇ ਨੇ ਕਿ ਊਡਾਰੀ ਕਿਵੇਂ ਮਾਰੀ ਦੀ

Punjabi Attitude Quotes For Boys & Girls

Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ 

ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ 

ਅਣਜਾਨ ਲੋਕਾਂ ਲਈ ਤਾਂ ਹੀਰਾ? ਵੀ ਕੱਚ ਦਾ ਹੁੰਦਾ

 ਸ਼ੋਕ ਤਾ ਮੇਰੇ ਵੀ  ਸਿਰੇ ਦੇ ਨੇ, 

ਪਰ ਜੋ ਮਾਪਿਆਂ ਦਾ,ਦਿਲ 

ਦੁੱਖਾਵੇ ਉਹ ਸ਼ੋਕ Rakhdi ਨੀ ਮੈ.

ਬੈਗਾਨਿਆ ਦੀ ਦਿੱਤੀ ਅਕਲ ਆਪਣਿਆ ਦੇ ਦਿੱਤੇ ਦੁੱਖ

ਬੰਦੇ ਨੂੰ ਹਮੇਸਾ ਯਾਦ ਰਹਿੰਦੇ ਹਨ

ਰਾਹ ਮੰਜਿਲਾ ਨੂੰ ਜਾਣ ਵਾਲੇ ਲਭੇ ਹੋਏ ਆ

ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ ਦੱਬੇ ਹੋਏ ਨੇ

ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.

ਅਸੀ ਉਹਨਾ ਲਈ ਖਾਸ ਆ ਜੋ

 ਸਾਡੇ ਤੇ ਵਿਸ਼ਵਾਸ਼ ਰੱਖਦੇ ਆ

Attitude Quotes in Punjabi For Girls

Attitude Punjabi quotes For Girls and Boys For Fb
Attitude Punjabi quotes For Girls and Boys For Fb

ਲੋਕੀਂ ਦਾਅਵਾ ਕਰਦੇ ਨੇ ਮੈਨੂੰ ਜਾਣਨ ਦਾ

 ਜਦਕਿ ਮੈਂ ਖੁਦ ਅਣਜਾਣ ਹਾਂ ਆਪਣੇ ਆਪ ਤੋਂ 

Cute ਤਾਂ ਅਸੀਂ ਬਚਪਨ ਤੋ ਹੀ 

ਬਹੁਤ ਆਂ ਜਦੋ ਮੈਂ ਪੈਦਾ ਹੋਇਆ ਸੀ 

ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ 

ਕਰਤਾ ਸੀ ਪਾਰੀ ਲੈਣ ਲਈ

ਦੋ ਚਾਰ ਦਿਨ ਜੇ ਬਾਜ ਨਾ ਉੱਡਣ ਤਾ 

ਆਸਮਾਨ ਕਬੂਤਰਾ ਦਾ ਨਹੀਂ ਹੋ ਜਾਦਾ

ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ,

 ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|

ਕਾਕਾ ਹਿੰਮਤ ਗੱਲਾਂ ਚ ਨਹੀ ਦੱਸੀ ਜਾਂਦੀ

ਕਾਰਨਾਮਿਆਂ ਚ ਦਿਖਾਓਣੀ ਪੈਂਦੀ ਆ

ਪੰਗੇ ਬਾਜਾ ਦੀ ਆਉਂਦੀ ਏ ਸਾਨੂੰ

ਹਿਕ ਫੂਕਣੀ,ਉਹ top-top 

ਦਿਆ ਬੰਦਿਆ ਚ ਬਹਿਣੀ ਉਠਣੀ

ਐਵੇਂ ਵਹਿਮ ਨਾ ਪਾਲ ਲਈ ਕਿ ਤੇਰੇ ਗਲੀ ਗਲੀ ਯਾਰ ਬੜੇ ਨੇ 

ਕਾਕਾ’ ਵਿਚੋਂ ਪਾੜ ਦਿੰਦੇ ਨੇ ਆ ਜਿਹੜੇ ਮੇਰੇ ਨਾਲ ਖੜੇ ਨੇ

ਕਹਿੰਦਾ ਅੱਜ ਤੂੰ block ਕੀਤਾ ਨਾ ਇਕ ਗੱਲ 

ਯਾਦ ਰੱਖੀ ਕਦੇ searcha ਮਾਰੇਗੀ

ਕੁੜੀਏ ਬਹੁਤਾ attitude ਨਾ ਵਿਖਾ

ਜਦੋ ਅਸੀਂ ਸਕੂਲ ਚ ਸੀ

ਤੇਰੇ ਵਰਗੀਆਂ ਤੋ ਹੋਮੇਵੋਰਕ ਕਰਵਾਈ ਦਾ ਸੀ

Attitude Quotes in Punjabi

ਜ਼ਿੰਦਗੀ ਲੰਮੀ ਨਹੀਂ ਜੀਣੀ

ਪਰ ਜਿੰਨੀ ਹੋਊ ਰਾਜਿਆ ਵਰਗੀ ਹੋਊ

Punjabi Attitude Quotes For Boys

Best Punjabi Attitude quotes Lines and Images
Best Punjabi Attitude quotes Lines and Images

ਘਰਾਂ ਵਿੱਚੋ ਉੱਠ ਕੁੜੇ ਕਬਰਾਂ ਚ ਰਹਿੰਦੇ ਆਂ

ਹੁਣ ਖਬਰਾਂ ਚ ਘੱਟ ਕੁੜੇ ਸਬਰਾਂ ਚ ਰਹਿੰਦੇ ਆਂ

ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,, 

ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ. 

ਬੜੇ ਫਿਰਦੇ ਨੇ ਇੱਥੇ ਨਾਮ ਮਿੱਤਰਾਂ 

ਦਾ ਮਟਉਣ ਨੂੰ ਸੱਚਾ ਰੱਬ ਬੈਠਾ 

ਗੁੱਡੀ ਸਿੱਖਰਾਂ ਤੇ ਚੜਉਣ ਨੂੰ

ਮਾੜੇ ਸੀ,ਮਾੜੇ ਹਾ,ਮਾੜੇ ਰਹਾਂਗੇ ਪਰ ਜਿੱਥੇ ਚੰਗੇ 

ਸਾਥ ਛੱਡ ਜਾਣਗੇ ਓਥੇ ਅਸੀ ਖੜੇ ਮਿਲਾਗੇ

ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ

ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ 

ਕਿਸੇ ਦੀਆਂ ਨਜ਼ਰਾਂ ਨਾਲ ਨਹੀਂ

ਕਿਸੇ ਨੂੰ ਸੁੱਟਣ ਦੀ ਜਿੱਦ ਨੀ

ਖੁਦ ਨੂੰ ਬਣਾਉਣ ਦਾ ਜਨੂੰਨ ਆ

ਅਸੀ ਸਮੇ ਵਰਗੇ ਆ ਮਿੱਤਰਾ ਤੇ 

ਸਮਾਂ ਐਥੇ ਕਿਸੇ ਦਾ ਗੁਲਾਮ ਨਹੀਂ ਹੁੰਦਾ

ਅਸੀਂ ਬੱਲਿਆ ਨਾ ਗਾਹਕ ਗੋਰੇ ਚੰਮ ਦੇ 

ਨਾ ਹੀ ਜਿਸਮਾਂ ਦੀ ਭੁੱਖ ਰੱਖੀ ਆ

ਆਜ਼ਾਦ ਕਰ ਦਈਦਾ ਉਹ ਪਰਿੰਦਾ 

ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ

ਸ਼ਾਤੀ ਪਾੜ ਦੂ ਵੱਡੇ ਬਦਮਾਸ਼ ਦੀ

ਜੇ ਹੁਣ ਸੀਨਾ ਚੋੜਾ ਕਰਕੇ ਲੱਘਿਆ ਤਾਂ

ਪੁੱਛਲੀ ਸਹੇਲੀਆਂ ਤੋਂ ਜੱਟੀ ਦੇ ਵੀ ਠਾਠ ਵੇ

ਸੂਟਾਂ ਵਾਲੇ ਸਾਡੇ ਵੀ ਤਾਂ ਹੁੰਦੇ ਸੀ ਰਕਾਟ ਵੇ

Attitude Punjabi Quotes For Girls and Boys For Fb 2024

quotes about Punjabi Attitude
quotes about Punjabi Attitude

ਜੇ ਪਰਖ ਰਿਹਾਂ ਤਾ ਪਰਖ ਜਾਰੀ ਰੱਖੀ

 ਜੇ ਸੁਧਰੇ ਆਂ ਤਾ ਵਿਗੜ ਵੀ ਸਕਦੇ ਆਂ

ਮਿੱਠਾ ਸੁਭਾਅ ਏ ਸਾਡਾ ਜਿਵੇ ਰਸ ਗੰਨੇ ਦਾ..

ਪਰ ਰੋਹਬ ਵੀ ਨੀ ਝਲਦੇ ਕਿਸੇ LaNdU ਬੰਦੇ ਦਾ

ਜੱਟ ਦਾ ਦਮਾਗ ਤੇ ਪਿੰਡਾ ਆਲ਼ੇ ਜਵਾਕ

ਵਿਗੜ ਜਾਣ ਤਾਂ ਬਹੁਤ ਮਾੜੇ ਹੁੰਦੇ ਆ

ਛੇਤੀ ਛੇਤੀ ਪੱਟ ਲੈ ਬਦਾਮੀ ਰੰਗੀਏ 

ਮੁੰਡਾ ਤੇਰੀਆ ਸਹੇਲੀਆਂ ਨੂੰ ਜੱਚਦਾ ਬੜਾ

ਮਿੱਤਰਾਂ ਦਾ ਦਿਲ ਖੁਸ਼ ਰਹਿਣਾ ਚਾਹੀਦਾ

 ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ

ਮਾਨਾ ਕਿ ਤੂਮ ਲਫ਼ਜੋਂ ਕੇ ਬਾਦਸ਼ਾਹ ਹੋ

ਪਰ ਖਾਮੋਸ਼ੀ ਪਰ ਤੋ ਰਾਜ਼ ਹਮ ਕਰਤੇ ਹੈਂ

ਆਕੜ ਸਭ ਵਿੱਚ ਹੁੰਦੀ ਏ

ਬਸ ਵਕਤ ਚੁੱਕਣਾ ਸਿਖਾ ਦਿੰਦਾ ਏ

ਨਿਕਲੇ ਹੈ ਵੋ ਲੋਗ ਮੇਰੀ ਸਖਸ਼ੀਅਤ ਬਿਗਾੜਨੇ

ਕਿਰਦਾਰ ਜਿਨਕੇ ਖੁਦ ਮੁਰੰਮਤ ਮਾਂਗ ਰਹੇ ਹੈ

ਤੂੰ ਕਦਰ ਕਰਨੀ ਛੱਡੀ ਸੀ, 

ਮੈ ਫਿਕਰ ਕਰਨਾ ਛੱਡਤਾ

ਹੁੰਦੀ ਚੋਟੀ ਦਿਆਂ ਬੰਦਿਆਂ ਚ ਗਿਣਤੀ 

ਬੀਬਾ ਧਾਕੜ ਜਮੀਰਾਂ ਵਾਲੇ ਆਂ 

Best Punjabi Attitude Lines

Punjabi Attitude Quotes For Boys
Punjabi Attitude Quotes For Boys

 ਪੱਥਰ ਚੱਟ ਕੇ ਮੁੜੇ ਆ ਭੇਦ ਹੈ 

ਸਾਰੇ ਧੰਦਿਆਂ ਦਾ,ਕੌਣ ਕਿਵੇਂ ਤੇ 

ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ

ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, 

ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ

ਮਾੜਾ ਚੰਗਾ  ਟਾਈਮ ਆਉਣਾ ਰੱਬ ਹੱਥ ਆ

ਪਰ ਏਨੀ ਕੋ ਗਰੰਟੀ ਰੋਹਬ ਇਹੀ ਰਹੋਗਾ

ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ

ਕਹਿੰਦੀ ਜੱਟਾ ਨਾਲ ਔਖਾ ਸਰਦਾ

ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ

ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ

ਵਕਤ ਨੂੰ ਬਰਬਾਦ ਨਾ ਕਰੋ, 

ਜੋ ਭੁੱਲ ਜਾਵੇ ਉਹਨੂੰ  ਯਾਦ ਨਾ ਕਰੋ 

 ਚੁਸਤ ਚਲਾਕੀਆ ਆਉਂਦੀਆਂ

 ਤਾਂ ਨਹੀਂ ,ਪਰ ਫੜ ਜਰੂਰ ਲਈ ਦੀਆਂ

ਸਭ ਦੇ ਆ ਭੇਤੀ ਅਸੀਂ ਮਿੱਤਰਾਂ 

ਕਿਹੜੇ ਕਰਦੇ ਬੜਾ ਤੇ ਕਿਹੜੇ ਸੜਦੇ ਬੜਾ

ਸਾਡੇ ਨਾਲ ਚਲਾਕੀਆ ਨਾ ਕਰਿਆ ਕਰ ਕਿਸੇ ਸਮੇ

ਅਸੀ ਸਿਰੇ ਦੇ ਹਰਾਮੀ ਤੇ ਲੁਚਿਆ ਦੇ ਉਸਤਾਦ ਰਹੇ ਹਾਂ

ਮਹਿਫਲ ਤੁਹਾਡੀ ਤੇ ਗੱਲਾਂ 

ਸਾਡੀਆਂ ਏਹੀ ਤਾਂ ਸਵਾਦ ਐ

Punjabi Attitude Lines

ਬਹੁਤਾ ਕੁਝ ਰੱਬ ਕੋਲੋੰ ਨਹੀਉਂ ਮੰਗੀ ਦਾ

ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ ਚਾਹੀਦੀ

Quotes About Punjabi Attitude

attitude quotes in punjabi For Girls
attitude quotes in punjabi For Girls

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ

 ਵਿੱਚ ਨਹੀਂ ਰੋਹਬ ਜਿੰਦਗੀ ਚ 

ਰੱਖੀ ਦਾ ਡਰੀਮਾ ਵਿੱਚ ਨਹੀ

ਜ਼ਿੰਦਗੀ ਚ ਸਭ ਤੋ ਖਾਸ ਇਨਸਾਨ ਓਹ ਹੁੰਦਾ ਹੈ

ਜੋ ਤੁਹਾਨੂੰ ਉਦੋ ਵੀ ਪਿਆਰ ਕਰੇ 

ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ

ਜਿੱਥੇ ਦਿਲ ਨਹੀ ਮਿਲਦਾ ਉੱਥੇ ਹੱਥ 

ਛੱਡ ਅੱਖ ਵੀ ਨਹੀ ਮਿਲਾਈ ਦੀ

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ

ਜਲਦੀ ਹੀ ਬਹੁਤ ਦੂਰ ਚਲੇ ਜਾਵਾਂਗੇ

ਅਸੀਂ ਓਹ ਹਾਂ ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ 

ਲੋਂਕ ਤਾਂ ਕੀ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ

ਏਹ ਦੁਨੀਆਂ ਬੜੀ ਕੁੱਤੀ ਐ

ਏਥੇ ਉਹਦਾ ਹੀ ਨਾਮ ਚੱਲਦਾ ਜਿਹਦੇ ਹੱਥ ਚ ਜੁੱਤੀ ਐ

ਆਪਣੇ ਕਿਰਦਾਰ ਪਰ ਡਾਲ

 ਪਰਦਾਹਰ ਸਖਸ਼ ਕਹਿ ਰਹਾ 

ਹੈ ਜ਼ਮਾਨਾ ਖਰਾਬ ਹੈ

ਸੜਨ ਵਾਲਿਆਂ ਦੀ ਤਦਾਦ ਵਧਦੀ ਜਾਂਦੀ ਏ 

ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਏ

ਸੋਚ ਕੇ ਵਿਗਾੜੀ ਸਾਡੇ ਨਾਲ 

ਸਾਨੂੰ ਮੁੜ ਕੇ ਆਉਣ ਦੀ ਆਦਤ ਨੀ

ਸਾਨੂੰ ਸੁੱਟਣ ਦੇ ਖ਼ਾਬ ਨਾ ਦੇਖ

ਕਦੀ ਸਮੁੰਦਰ ਵੀ ਬੋਤਲਾਂ ਵਿੱਚ ਕੈਦ ਹੋਏ ਨੇ

ਵਕਤ ਬਹੁਤ ਜ਼ਖਮ ਦਿੰਦਾ ਹੈ ਇਸ ਲਈ ਘੜੀ 

ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨਵਕਤ ਬਹੁਤ 

ਜ਼ਖਮ ਦਿੰਦਾ ਹੈ ਇਸ ਲਈ ਘੜੀ 

ਵਿੱਚ ਫੁੱਲ ਨਹੀਂ ਸੂਈਆਂ ਹੁੰਦੀਆਂ ਹਨ

Punjabi Ghaint quotes

Top Punjabi Ghaint Att Attitude Quotes
Top Punjabi Ghaint Att Attitude Quotes

ਫਕੀਰੋ ਕੀ ਸੋਹਬਤ ਮੇ ਬੈਠਾ ਕੀਜੀਏ ਜਨਾਬ

ਬਾਦਸ਼ਾਹੀ ਕਾ ਅੰਦਾਜ ਖੁਦ-ਬ-ਖੁਦ ਆ ਜਾਏਗਾ

ਅਣਜਾਣ ਬਣ ਜਾਨੇ ਆਂ ਉਹ 

ਗੱਲ ਵੱਖਰੀ,ਉਂਝ ਸੱਜਣਾ 

ਜਾਣਕਾਰੀ ਤਾਂ ਸਾਨੂੰ ਸਭ ਦੀ ਹੈ

ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ

 ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ

ਕਈ ਸਾਨੂੰ ਵਰਤ ਕੇ ਬਈਮਾਨ ਦੱਸਦੇ ਨੇ

 ਪਿੱਠ ਤੇ ਨਿੰਦਦੇ ਤੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ

Attitude Quotes in Punjabi

ਦੁਨੀਆ ਚ ਸਿਰਫ 2% ਹੀ ਲੋਕ ਅੱਗ ਨਾਲ ਸੜਦੇ

ਬਾਕੀ ਤਾਂ ਐਵੇਂ ਹੀ ਇਕ ਦੂਜੇ ਨਾਲ ਸੜੀ ਜਾਂਦੇ ਆ

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

 ਇਸ਼ਕ ਮੁਹੱਬਤ ਲਈ ਮਰਨ

 ਦੀਆਂ ਗੱਲਾਂ ਪੁਰਾਣੀਆਂ ਨੇ ਸੱਜਣਾ,

 ਹੁਣ ਜੇ ਤੈਨੂੰ ਕਦਰ ਨੀ ਤਾਂ

 ਸਾਨੂੰ ਵੀ ਪਰਵਾਹ ਨੀ

ਅੰਤਰ ਸਮਝ ਲਵੋ ਜਨਾਬ ਤੁਸੀਂ 

ਮਹਿੰਗੇ ਹੋ ,ਤੇ ਅਸੀਂ ਕੀਮਤੀ

ਪੱਥਰ ਜਿਹਾ ਹੋ ਕੇ ਮਿੱਤਰਾ ਜਿੰਦਗੀ ਨੂੰ ਜਿਉਣਾਂ ਪੈਂਦਾ 

ਨਾਂਮ ਤਾਂ ਰੱਖ ਦਿੰਦੇ ਘਰਦੇ ਪਰ ਬਣਾਉਣਾ ਆਪ ਹੀ ਪੈਂਦਾ

ਪੈਸਿਆਂ ਨਾਲ ਤਾਂ ਸਿਰਫ ?ਕਿਤਾਬਾਂ ਹੀ 

ਖਰੀਦੀਆਂ ਜਾ ਸਕਦੀਆਂ ਗਿਆਨ ਤਾਂ 

ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ

Top Punjabi Ghaint Att Attitude Quotes

sad attitude quotes in punjabi
sad attitude quotes in punjabi

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ

ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ

ਭਾਵੇਂ ਹਲਕੇ ਸਰੀਰ ਪਰ ਜਿਉਂਦੇ ਆ ਜ਼ਮੀਰ

ਉਸ ਬਾਬੇ ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ

 ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ…ਰੀਸ

 ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ

ਜਿਦਰ ਨੂੰ ਹਵਾ ਚੱਲੀ ਉਧਰ ਨੂੰ ਪੱਤੇ ਜਾਂਦੇ ਆ

ਦਰੱਖਤ ਨੂੰ ਕੀ ਫਰਕ ਪੈਂਦਾ ਹੈ

ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ

ਨਦੀਆਂ ਆਪ ਮਿਲਣ ਆਉਣਗੀਆਂ

ਜੇ ਕੋਈ ਸਾਡੇ ਵਰਗਾ ਮਿਲਿਆ ਤਾ ਜਰੂਰ ਦੱਸੀ

 ਮੁਬਾਰਕਾ ਅਸੀ ਆਪ ਦੇਣ ਆਵਾਗੇ

ਜਿਸ ਦਿਨ ਦਾ ਉਸ ਕਮਲੇ ਨੇ 

ਆਖਿਆ ਕੇ ਤੈਨੂੰ ਵੇਖਣ ਦਾ 

ਹੱਕ ਬਸ ਮੇਰਾ ਏ ਸੱਚੀ ਸੋਹ 

ਰੱਬ ਦੀ ਅਸੀ ਉਸ ਦਿਨ ਦਾ 

ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ

Punjabi Attitude Quotes

ਅੰਦਰੋਂ ਤਾ ਸਬ ਸੜੇ ਪਾਏ ਨੇ

ਬਾਹਰੋਂ ਰੱਖਦੇ ਨੇ ਸਾਰ ਬੜੀ

 ਦਸ ਕੀਦਾ ਕੀਦਾ ਨਾਮ ਲਵਾ

ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

ਕੁੱਝ ਚੀਜਾਂ ਨੂੰ ਖਰੀਦਿਆ ਨਹੀਂ 

ਜਾ ਸਕਦਾ ਮੈਨੂੰ ਓਹੀ ਚੀਜਾਂ ਪਸੰਦ ਨੇ

ਲੋਕੀਂ ਸਾੜਾ ਕਰਨੋ ਤੇ ਦੂਜਿਆਂ ਦਾ 

ਮਾੜਾ ਕਰਨੋ ਕਦੇ ਨਹੀਂ ਟਲ ਸੱਕਦੇ

Latest Attitude quotes Punjabi

punjabi Attitude Quotes 2 line
punjabi Attitude Quotes 2 line

ਜਿੱਤ ਹਾਰ ਦੇਖ ਕੇ ਨੀ ਤੁਰੇ ਕਿਸੇ ਨਾਲ

ਤੁਰੇ ਹਾਂ ਤਾਂ ਦਿੱਤੀ ਹੋਈ ਜੁਬਾਨ ਕਰਕੇ

ਹਰ ਗੱਲ ਦਾ ਜਵਾਬ ਦੇਵਾਂਗੇ ਕਿਤੇ ਚੱਲੇ ਥੋੜ੍ਹੀ

 ਆਯਾਰੀਆਂ ਚ ਨਫ਼ੇ  ਭਾਲੀਏ ਦੱਲੇ ਥੋੜ੍ਹੀ ਆ

ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ

ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ

ਅਸੀਂ ਰੁੱਕ ਕੇ ਤਾਂ ਚੱਲ ਸਕਦੇ ਆ

ਪਰ ਝੁਕ ਕੇ ਨਹੀਂ 

 ਜੋ ਖੁਦ ਨੂੰ  ਬਹੁਤ ਕੁਝ ਸਮਝਦੇ

 ਆ ਇੱਥੇ ,,ਆਪਾਂ ਓਹਨਾ ਨੂੰ 

ਕਦੇ ਕੁਝ ਵੀ ਨੀ ਸਮਝਿਆ

ਬੰਦਾ ਮੂੰਹ ਢੰਗ ਨਾਲ ਖੋਲੇ

ਫਿਰ ਚਾਹੇ ਥੋੜਾ ਬੋਲੇ

ਅਸੂਲਾਂ ਦੇ ਅਧਾਰ ਤੇ ਜਿੰਦਗੀ  ਜਿਉਂਦੇ ਆ 

ਕਿਸੇ ਦੇ ਮੰਨੇ ਨੀ ਤੇ  ਆਪਣੇ ਕਦੇ ਤੋੜੇ ਨੀ

ਫਿੱਟੇ ਮੂੰਹ ਤੇਰੀ ਯਾਰੀ ਦਾ

ਸ਼ਕਲ ਸੋਹਣੀ ਤੇ ਆਕੜ ਮਾੜੀ ਦਾ

ਰੁਤਬਾ ਤੋ ਯੂ ਹੀ ਬਰਕਰਾਰ ਰਹੇਗਾ

ਓਜਾੜਨੇ ਵਾਲੇ ਭਲੇ ਹੀ ਦਿਨ ਰਾਤ ਏਕ ਕਰ ਦੇਂ

ਦੁਸ਼ਮਣ ਚੰਗੇ ਨੇ

ਦੋਗਲਿਆਂ ਯਾਰਾਂ ਨਾਲੋਂ

Punjabi Attitude Quotes 2 Line

attitude punjabi Quotes
attitude punjabi Quotes

ਹਮਾਰੀ ਹਸਤੀ ਹੀ ਕੁਛ ਐਸੀ ਹੈ ਅੱਛੇ ਲੋਕ ਆਪ

ਔਰ ਬੁਰੇ ਲੋਕ ਬਾਪ ਬੋਲਤੇ ਹੈ

 ਬਲੈਯਾ ਵੈਲੀ ਕਹੋਨਾ ਸੋਖਾ ਨੀ

ਅੰਖ ਦਲੇਰੀ ਕਰਕੇ ਗਲਾ ਹੁਦਿਯਾ

ਜਦੋ ਥਾਨੇ ਪੁਰਾਨੇ ਖੁੰੜ ਖੜੇ ਹੋਨ

ਔਥੇ ਸ਼ਫਾਰਸਾ ਨੀ ਕਾਮ ਔਦਿਯਾ

ਭੇੜਿਆ ਇੰਨਾ ਵੀ ਰੁਵਾਇਆ ਨਾ ਕਰ 

ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ

ਚੁੱਪ ਦਾ ਸ਼ੌਰ ਹੁੰਦਾ ਏ

ਰੋਲੇ ਦਾ ਰੋਲਾ ਨਹੀਂ ਹੁੰਦਾ

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ

ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ

ਝੂਠ ਜੇ ਬੰਦਾ ਆਪ ਬੋਲੇ ਤਾਂ ਚੰਗਾ ਲੱਗਦਾ ਹੈ 

ਜੇ ਕੋਈ ਹੋਰ ਬੋਲੇ ਤਾਂ ਗੁੱਸਾ ਆਉਂਦਾ ਹੈ

Punjabi Attitude Quotes For Boys & Girls

ਸਾਨੂੰ ਦਬਾਉਣ ਦੇ ਖ਼ਾਬ ਨਾ ਦੇਖ ਮਿੱਤਰਾ

ਮੁੱਠੀਆ ਵਿੱਚ ਹਵਾਵਾ ਕੈਦ ਨਹੀਂ ਹੁੰਦੀਆ

ਤੇਰਾ ਸ਼ਹਿਰ ਖੜ ਖੜ ਵੇਖੂ ਬੱਲੀਏ

ਐਸਾ ਨਾਮ ਬਣਾਵਾਂਗੇ

ਤੂੰ ਸਾਨੂੰ insta ਤੇ block ਕੀਤਾ

ਹੁਣ ਤੈਨੂੰ google ਤੇ ਆ ਕੇ ਦਿਖਾਵਾਂਗੇ

ਸਾਡੇ ਦੁਸ਼ਮਣਾਂ ਨਾਲ ਰਹਿ ਕੇ

ਖੁਦ ਨੂੰ ਸਾਡੇ ਯਾਰ ਦੱਸਦੇ ਨੇ

ਰੀਸਾਂ ਕਰਨ ਬਥੇਰੇ ਪਰ ਮੁਕਾਬਲਾ ਨੀ ਯਾਰਾਂ ਦਾ

 ਖੱਚਾਂ ਨੂੰ ਕੀ ਪਤਾ ਮਿੱਤਰਾਂ ਦੀਆਂ ਮਾਰਾਂ ਦਾ

Also Read😍👇

Motivational Quotes In Punjabi for Success

Friendship Quotes in Punjabi

Guru Nanak Dev Ji Quotes in Punjabi

Romantic Love Quotes in Punjabi

Attitude Punjabi Quotes

punjabi Quotes 2 line
punjabi Quotes 2 line

ਸਾਡੇ ਬਾਰੇ ਤਾ ਸਿਰਫ ਅਸੀਂ ਹੀ ਜਾਣਦੇ ਹਾਂ

ਬਾਕੀ ਲੋਕ ਤਾਂ ਬਸ ਅੰਦਾਜ਼ਾ ਹੀ ਲਗਾ ਸਕਦੇ ਨੇ

ਬਾਹਲਾ ਮਾਣ ਨਾ ਕਰਿਆ ਕਰ ਹੁਸਨਾਂ ਦਾ

ਤੈਥੋਂ ਸੋਹਣੇ ਖ਼ਾਕ ਹੁੰਦੇ ਦੇਖੇ ਨੇ

 ਹਾਰਨ ਵਾਲੇ ਦਾ ਵੀ ਆਪਣਾ ਹੀ 

ਰੁਤਬਾ ਹੁੰਦਾ ਹੈ,ਅਫ਼ਸੋਸ ਤਾਂ ਉਹ 

ਕਰੇ ਜੋ ਦੌੜ ਵਿੱਚ ਸ਼ਾਮਿਲ ਨਹੀ ਸੀ

ਔਕਾਤ ਵਿੱਚ ਰਿਹਾ ਕਰ ਸੂਰਜਾਂ ਦੀ 

ਹਿੱਕ ਤੇ ਦੀਵੇ ਨਹੀਂ ਬਾਲੇ ਜਾਂਦੇ ਹੁੰਦੇ

ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ

ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ

ਮੈੰ ਤੇਰੀ ਹਰੇਕ ਚਾਲ ਤੋਂ ਵਾਕਿਫ

 ਆਂ ਉਸਤਾਦ ,ਜਿੰਦਗੀ ਦਾ ਅੱਧਾ

 ਹਿੱਸਾ ਮੈਂ ਹਰਾਮੀਆਂ ਤੇ ਲੁੱਚਿਆਂ 

ਨਾਲ  ਈ ਗੁਜਾਰਿਆ

ਬੇਰੰਗ ਹੋਕੇ ਨਿਕਲਿਆ ਮੈਂ ਉਨ੍ਹਾਂ ਲੋਕਾਂ ਦੀ 

ਜ਼ਿੰਦਗੀ ਵਿਚੋ ਜਿਨ੍ਹਾ ਲੋਕਾਂ ਦੀ 

ਜ਼ਿੰਦਗੀ ਵਿਚ ਮੈ ਰੰਗ ਭਰਦਾ ਰਿਹਾ

ਰੋਲਾਂ ਕਾਂ ਪਾਓਂਦੇ ਨੇ

ਬਾਜ਼ ਚੁੱਪ ਚਾਪ ਸ਼ਿਕਾਰ ਕਰਦੇ ਨੇ

ਗੁੱਸਾ ਥੁੱਕ ਦੇਣਾ ਚਾਹੀਦਾ

ਪਰ ਸਾਹਮਣੇ ਵਾਲੇ ਦੇ ਮੂੰਹ ਤੇ

ਸੂਰਜਾਂ ਨਾਲ ਯਾਰੀਆਂ ਲਾ ਕੇ

ਹਨੇਰਿਆਂ ਦਾ ਖੌਫ ਨਹੀਂ ਰੱਖੀਦਾ ਹੁੰਦਾ

Punjabi Attitude Quotes for Instagram

punjabi Quotes Quotes for instagram
punjabi Quotes Quotes for instagram

ਜਦ ਵੀ ਬੈਠੇ ਆ ਉਚਾਈਆ ਤੇ ਬੈਠੇ ਆ

ਕਾਂਵਾਂ ਵਾਂਗ ਬਨੇਰਿਆਂ ਤੇ ਫਿਰਨ ਦੀ ਸਾਨੂੰ ਆਦਤ ਨਹੀਂ

ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ

ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ

ਸ਼ਰਾਰਤਾਂ ਕਰਿਆ ਕਰ, ਸਾਜਿਸ਼ਾਂ ਨਹੀਂ

ਅਸੀਂ ਸਿੱਧੇ ਹਾਂ ਸਿੱਧਰੇ ਨਹੀਂ

ਸਾਡੇ ਜਿਉਣ ਦਾ ਤਰੀਕਾ ਕੁੱਝ ਅਲੱਗ ਹੀ ਹੈ

ਅਸੀਂ ਇਸ਼ਾਰਿਆਂ ਤੇ ਨਹੀਂ ਆਪਣੀ ਜ਼ਿੱਦ ਤੇ ਜਿਉਂਦੇ ਹਾਂ

ਹਮ ਤੁਜਸੇ ਜਲੇਂ 

ਇਤਨੀਂ ਤੁਮਾਰੀਂ ਔਕਾਤ ਨਹੀਂ

ਨਹਿਰਾਂ ਦਾ ਰੋਲਾ ਹੁੰਦਾ ਏ

ਸਮੁੰਦਰਾਂ ਦਾ ਖੌਫ ਹੁੰਦਾ ਏ

ਚੁੱਪ ਹਾਂ ਕਿਉਂਕਿ ਇਹ ਮੇਰੀ ਸ਼ਰਾਫ਼ਤ ਆ

ਨਹੀਂ ਤਾਂ ਕੁੱਝ ਲੋਕਾਂ ਲਈ ਤਾਂ ਮੇਰਾ ਗੁੱਸਾ ਹੀ ਆਫ਼ਤ ਆ

ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ 

ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ

ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ

ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏ

ਮੇਰੇ ਸੁਭਾਅ ਦੀ ਕੀ ਗੱਲ ਕਰਦੇ ਹੋ

ਕਦੇ ਕਦੇ ਅਸੀਂ ਖੁਦ ਨੂੰ ਵੀ ਜ਼ਹਿਰ ਲੱਗਦੇ ਆਂ

ਕਈਆ ਦੇ ਦਿੱਲ ਵਿੱਚ ਰਹਿੰਦੇ ਆਕਈਆਂ 

ਦੀ ਤਾ ਸਮਝ ਤੋਂ ਵੀ ਬਾਹਰ ਆ

Kudi Attitude Quotes in Punjabi

punjabi Quotes for attitude boy
punjabi Quotes for attitude boy

ਜ਼ਮੀਨ ਤੇ ਟਿਕਿਆ ਨੀਂ ਜਾਂਦਾ ਗੱਲਾਂ ਅਸਮਾਨ ਦੀਆਂ ਕਰਦੇ ਨੇਂ

ਅੱਜ ਕੱਲ ਦੇ ਲੋਕ ਆਪਣੀ ਔਕਾਤ ਤੋਂ ਉੱਚੀ ਗੱਲ ਕਰਦੇ ਨੇਂ

ਮਿਲਾਂਗੇ ਤੇਰੇ ਮੇਚ ਦੇ ਹੋ ਕੇ

ਵਕਤ ਇੱਕੋ ਜਿਹਾ ਨਹੀਂ ਰਹਿੰਦਾ

ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ 

ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ

ਜਿੰਨਾ ਤੂੰ ਕਰੇਂਗਾ ਉਸ ਤੋਂ ਹੀ ਕਰਾਂਗੇਹੁਣ 

ਤੂੰ ਸੋਚ ਲੈ ਪਿਆਰ ਕਰਨਾ ਕੇ ਨਫ਼ਰਤ.

ਸਿਖ ਲਓ ਵਕ਼ਤ ਨਾਲ ਕਿਸੇ ਦੀ ਚਾਹਤ ਦੀ ਕਦਰ ਕਰਨਾ 

ਕੀਤੇ ਥੱਕ ਨਾ ਜਾਵੇ ਕੋਈ ਤੁਹਾਨੂੰ ਅਹਿਸਾਸ ਕਰਾਉਂਦੇ ਕਰਾਉਂਦੇ

ਮੈਂ ਮੰਨਦਾ ਵਾਂ ਕੇ ਹਾਲੇ ਮੈਂ ਕੁੱਝ ਵੀ ਨਹੀਂ

ਕੱਲ ਨੂੰ ਜ਼ੇ ਮਸ਼ਹੂਰ ਹੋ ਗਿਆ ਤਾਂ

ਕੋਈ ਰਿਸ਼ਤਾ ਨਾਂ ਜਤਾਉਣ ਆਵੀਂ

ਸਾਡਾ ਰਾਹ ਰੋਕਣ ਦੀ ਕੋਸ਼ਿਸ਼ ਨਾ ਕਰੀ

ਸਮੁੰਦਰਾਂ ਦੀ ਚੁੱਪ ਸੁਨਾਮੀਆਂ ਲੈ ਆਓਦੀ ਏ

ਜਿਹਦੀ ਰਗ ਵਿਚ ਫਤਿਹ

 ੳਹਦੀ ਜੱਗ ਵਿਚ ਫਤਿਹ

ਜਨਮ ਜਨ੍ਮਾੰਤਰ ਦੇ ਟੁੱਟੇ ਰਿਸ਼ਤੇ ਵੀ ਜੁੜ ਜਾਂਦੇ ਨੇ 

ਬੱਸ ਅਗਲੇ ਨੂੰ ਤੁਹਾਡੇ ਨਾਲ ਕੋਈ ਕੰਮ ਪੈਣਾ ਚਾਹੀਦਾ

ਅਸੀਂ ਜੋ ਹੈਗੇ ਆ ਓਹੀ ਦਿਸਦੇ ਆ 

ਐਂਵੇ ਗੱਲਾਂ ਨਾਲ ਦੁਨਿਆ ਨੀ ਚਾਰਦੇ

love Punjabi Attitude Quotes

love attitude quotes in punjabi
love attitude quotes in punjabi

ਮੇਰੀ ਭੋਲੀ ਜਿਹੀ ਸ਼ਕਲ ਤੇ ਨਾਂ ਜਾਏਓ

ਜ਼ੇ ਮੈਂ attitute ਦਿਖਾਉਂਣ ਤੇ ਆਈ ਤਾਂ

ਤੈਨੂੰ ਤੇਰੀ ਔਕਾਤ ਦਿਖਾਂ ਦੂੰਗੀ

ਬਾਹਲਾ ਗਰੂਰ ਨਾ ਕਰਿਆ ਕਰ

ਸਮੁੰਦਰ ਰੁਤਬੇ ਨਹੀਂ ਦੇਖਿਆਂ ਕਰਦੇ

ਪਰਵਾਹ ਨਹੀ ਕਰੀਦੀ ਹੁੰਦੀ

ਇਹ ਦੁਨੀਆਂ ਵੀ ਕਿਸੇ ਦੀ ਹੋਈ ਆ ਕਦੇ 

ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ

ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ

ਮੈ ਕਿਹਾ ਰਜਿਸਟਰੀ ਦਿਖਾ ਹੱਸ ਕੇ ਕਹਿੰਦੀ

ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ

ਕੋਸ਼ਿਸ਼ ਇਹੀ ਆ ਕੋਈ ਨਰਾਜ਼ ਨਾਂ ਹੋਵੇ ਸਾਥੋਂ

ਬਾਕੀ ਨਜ਼ਰਅੰਦਾਜ਼ ਕਰਨ ਵਾਲ਼ਿਆਂ ਨਾਲ

ਨਜ਼ਰਾਂ ਅਸੀਂ ਵੀ ਨਹੀਂ ਮਿਲਾਉਂਦੇ

ਪਾਣੀ ਕਿੱਧਰ ਨੂੰ ਚੱਲੇ ਅਸੀ ਪਰਵਾਹ ਨਹੀਂ ਕਰਦੇ

ਜਿੱਥੇ ਦਿਲ ਨਾ ਮੰਨੇ ਓਥੇ ਸਲਾਮ ਨਹੀਂ ਕਰਦੇ

ਸੁਕੂਨ ਤੋਹ ਮਿਲੇਗਾ ਹੀ ਇਕ ਦਿਨ 

ਫਿਲ੍ਹਾਲ ਜ਼ਿੰਦਗੀ ਸਵਰਨੇ ਮੈਂ ਲਗੇ ਹੈ ਹਮ

ਕਈ ਲੋਕ ਬੱਸ ਦਿਖਾਵੇ ਲਈ ਤੁਹਾਡੀ ਚਿੰਤਾ ਕਰਦੇ ਨੇ 

ਪਰ ਉਨ੍ਹਾਂ ਕੋਲੋ ਓਹ ਦਿਖਾਵਾ ਵੀ ਚੰਗੀ ਤਰਹ ਨਹੀਂ ਹੁੰਦਾ

ਰੁਕਣਾ ਨਹੀਂ ਅਜੇ ਜਹਾਨ ਬਾਕੀ ਆ

ਛੂਹਣ ਲਈ ਅਜੇ ਅਸਮਾਨ ਬਾਕੀ ਆ

ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ 

ਲਗਦਾ ਸੱਜਣਾ ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ

Sad Attitude Quotes in Punjabi

alone attitude quotes in punjabi
alone attitude quotes in punjabi

ਸੂਰਜਾਂ ਨੂੰ ਮੱਥਾ ਟੇਕੀ ਦਾ ਹੁੰਦਾ

ਸੂਰਜਾਂ ਨਾਲ ਮੱਥਾ ਨਹੀਂ ਲਾਈਦਾ

ਮਾਣ ਤਾਣ ਪਤਾ ਲੱਗਜੂਕਦੇ 

ਦੇਖਲੀ ਬਰਾਬਰ ਅੜਕ

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ

 ਛੇਤੀਂ ਕਿੱਤੇ ਸਮਝ ਚ ਨਈ ਆਉਂਦੇ

ਅਸੀਂ ਚਾਹੇ ਬਹੁਤੇ ਸੋਹਣੇ ਨਹੀਂ ਪਰ ਜਿਹੜਾ 

ਇੱਕ ਵਾਰੀ ਤੱਕ ਲਵੇ ਉਸਨੂੰ ਸੋਚਾ ਵਿੱਚ ਪਾ ਦਈਦਾ

ਸਾਡਾ ਇੱਕੋ ਅਸੂਲ ਆ ਸੱਜਣਾਂ

ਇੱਕ ਵਾਰ ਜਿਹੜੇ ਇਨਸਾਨ ਉਤੋਂ ਭਰੋਸਾ ਉੱਠ ਜਾਏ

ਫਿਰ ਚਾਹੇ ਉਹ ਜ਼ਹਿਰ ਖਾਵੇ ਜਾਂ ਕਸਮਾਂ ਕੋਈ ਫ਼ਰਕ ਨਹੀਂ ਪੈਂਦਾ

ਜਿੱਧਰ ਨੂੰ ਦਿਲ ਕਰੇ ਚੱਲ ਪਈ ਦਾ

ਹੁੰਦੇ ਬਾਜ਼ਾ ਦੇ ਨਹੀਂ ਪੱਕੇ ਟਿਕਾਣੇ ਸੋਹਣਿਆ

ਸਫ਼ਰ ਸ਼ੁਰੂ ਕਰ ਚੁੱਕੇ ਹਾਂ ਸੱਜਣਾ ਜਲਦੀ 

ਹੀ ਬਹੁਤ ਦੂਰ ਚਲੇ ਜਾਵਾਂਗੇ

ਨਕਲ ਤਾਂ ਸਾਡੀ ਬੇਸ਼ਕ ਹੈ

ਕੋਈ ਕਰ ਲਵੇ ਪਰ ਬਰਾਬਰੀ

ਕੋਈ ਨੀ ਕਰ ਸਕਦਾ

ਤੁਸੀਂ ਕਿਸੇ ਇਨਸਾਨ ਦਾ ਦਿਲ 

ਬੱਸ ਓਦੋਂ ਤੱਕ ਦੁਖਾ ਸਕਦੇ ਹੋ

ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ

Alone Attitude Quotes in Punjabi

new alone attitude quotes in
new alone attitude quotes in

Attitute ਤਾਂ ਬਹੁਤ ਆ 

ਪਰ ਬਿਨਾਂ ਗੱਲ ਤੋਂ ਦਿਖਾਉਂਦੇ ਨਹੀਂ

ਪਰ ਲੋੜ ਪੈਣ ਤੇ ਮੌਕਾ ਹੱਥੋਂ ਗਵਾਉਂਦੇ ਨਹੀਂ

ਖਰ੍ਹਿਆ ਲਈ ਝੁਕਦਾ ਏ ਦਿਲ

ਜ਼ਬਾਨੋਂ ਮਿੱਠੇ ਜ਼ਹਿਰ ਜਿਹਾ ਜਾਪਦੇ ਨੇ

ਮਤਲਬ ਲਈ ਕਦੇ ਮਿੱਠੇ ਪੋਚੇ ਨੀ ਮਾਰੇ

ਜਿੱਥੇ ਵਿਗੜਗੀ ਸੋ ਵਿਗੜਗੀ

ਛੋਟੇ ਸ਼ਹਿਰ ਦੇ ਅਖਬਾਰਾਂ ਵਰਗਾ ਹਾਂ ਮੈਂ

ਦਿਲ ਤੋਂ ਲਿਖਦਾ ਸ਼ਾਇਦ ਏਸੇ ਲਈ ਘੱਟ ਵਿਕਦਾ

ਹੁਸਨਾ ਦੇ ਲੈਂਦੇ ਨਈਓ ਚਸਕੇ

 ਜ਼ਿੰਦਗੀ ਦੇ ਲੰਦੇ ਆ ਸਵਾਦ ਨੀ

ਤੇਰੀ ਆਕੜ ਨਜ਼ਰਾਂ ਨਾਲ ਭੰਨ ਸਕਦੇ ਆਂ

ਮਿਲ ਕੇ ਤਾਂ ਦੇਖ ਕੀ ਕੀ ਕਰ ਸਕਦੇ ਆਂ

ਔਕਾਤ ਚ ਰਿਹਾ ਕਰ

ਵਜ਼ੀਰ ਕਦੇ ਰਾਜੇ ਨਹੀਂ ਹੁੰਦੇ

ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ

ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ

ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ

ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

ਸਾਡੀ ਆਪਣੀ ਪਹਿਚਾਣ ਆ 

ਬਲਿਆ ਤੂੰ ਕੌਣ ਆ ਸਾਨੂੰ ਕੋਈ ਮਤਲਬ ਨੀ

Quotes in Punjabi Attitude

new alone attitude quotes in punjabi
new alone attitude quotes in punjabi

ਮਾਨਾਂ ਕਿ ਬਾਤਜੀਜ਼ ਹੈ ਹਮ

ਸ਼ਰੀਫੋ ਕਾ ਜ਼ਮਾਨਾ ਬੀ ਕਹਾ ਹੈ ਸਾਹਬ

ਸਾਡੀ ਖਾਮੋਸ਼ੀ ਤੇ ਨਾਂ ਜਾਵੀਂ ਸੱਜਣਾਂ

ਅਕਸਰ ਸਵਾਹ ਥੱਲੇ ਅੱਗ ਦੱਬੀ ਹੁੰਦੀ ਆ

ਕਹਿੰਦਾ ਮੇਨੂੰ ਤੇਰੇ ਨਾਲ ਪਿਆਰ ਹੋ ਗ਼ਿਆ

ਮੈਂ ਕਿਹਾ ਮੈਂ ਤੇ ਮਸੀ ਠੀਕ ਹੋਈ ਸੀ

ਹੁਣ ਤੇਰਾ ਦਿਮਾਗ ਖਰਾਬ ਹੋ ਗਿਆ

ਸਾਡੇ ਹਾਸੇ ਤੇ ਨਾ ਜਾਈ ਸੱਜਣਾ

ਢਲਦੇ ਸੂਰਜ ਜ਼ਿਆਦਾ ਚਮਕਦੇ ਹੁੰਦੇ ਨੇ

ਕੈਦ ਨਾਲੋਂ ਮੌਤ ਕਬੂਲ ਕਰਦੇ ਨੇ

ਬਾਜ਼ ਪਿੰਜਰਿਆਂ ਚ ਨਹੀਂ 

ਅਸਮਾਨਾਂ ਚ ਸੋਹਣੇ ਲੱਗਦੇ ਨੇ

ਜ਼ਿੱਦ ਸਮਝਣੀ ਆ ਤਾਂ ਜ਼ਿੱਦ ਹੀ ਸਹੀ

ਪਰ ਆਤਮਸਨਮਾਨ ਨਾਲੋਂ ਵੱਧ ਕੇ ਕੁੱਝ ਵੀ ਨਹੀਂ

ਮੈਂ ਉਹਨਾਂ ਸਮਿਆਂ ਚ ਅੱਤ ਕਰਵਾਤੀ ਬੱਲਿਆ

 ਜਿਨਾਂ ਸਮਿਆਂ ਚ ਬੱਸ ਨੂੰ ਤੂੰ ਪੀਂ ਕਹਿੰਦਾ ਸੀ

ਨਿੱਤ ਅੜੀਆ ਪੁਗ ਦੀਆ ਵੇ ਕਦੇ ਪਿਆਰ ਵੀ ਚੁਣ ਲਇਆ ਕਰ  

ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਇਆ ਕਰ

ਜਦੋਂ ਰੱਬ ਨਾਲ ਹੋਵੇ

ਫਿਰ ਦਰਿਆਵਾਂ ਨੂੰ ਵੀ ਝੁਕਣਾ ਪੈਦਾ ਏ

ਜ਼ੇ ਬਰਦਾਸ਼ ਕਰਨ ਦੀ ਹਿੰਮਤ ਰੱਖਦਾ ਵਾਂ

ਤਾਂ ਤਬਾਹ ਕਰਨ ਦਾ ਹੌਂਸਲਾ ਵੀ ਬਹੁਤ ਹੈ ਮੇਰੇ ਅੰਦਰ

ਜਿੱਥੇ ਖੜੇ ਆ ਸ਼ਰੇਆਮ ਖੜੇ ਆ

ਇੱਧਰ ਦੀ ਓਧਰ ਕਰ ਕਦੇ ਦਲਾਲੀਆ ਨੀ ਕੀਤੀਆ

ਗੋਰੇ ਰੰਗ ਤੇ ਨਾ ਮਰੇ ਮੁੰਡਾ ਦਿਲ ਦਾ ਐ ਗਾਹਕ ਨੀ 

ਜੁੱਤੀ ਥੱਲੇ ਰੱਖੇ ਜਿਹੜੇ ਬਣਦੇ ਚਲਾਕ ਨੀ

ਤੇਨੂੰ ਲਗਦਾ ਤੂੰ ਦੁਨਿਆ ਵੇਖ ਲਈ

ਬੜੇ ਉਚੇ ਖਿਆਲ ਤੂੰ ਪਾਲੇ ਨੇ

ਤੇਰੇ ਲਈ ਤਾਂ ਓਹੀ ਚੰਗੇ ਨੇ 

ਜੋ ਫਾਇਦਾ ਚੁੱਕਣ ਵਾਲੇ ਨੇ

ਤਮੀਜ਼ ਨਾਲ ਰਹਿ ਮਿੱਤਰਾ

ਜੇ ਅਸੀਂ ਵਿਗੜੇ ਤੈਥੋਂ ਸਾਂਭੇ ਨਹੀਂ ਜਾਣੇ

ਆਉਣ ਦੀ ਉਡੀਕ ਕਰ ਬਲਿਆ

ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ

Punjabi Quotes Attitude

Top alone attitude quotes in punjabi
Top alone attitude quotes in punjabi

ਉੱਡਦੇ ਪਰਿੰਦਿਆਂ ਦੇ ਫੜ ਪਰਛਾਵੇ ਨਾ 

ਸਾਡੀ ਬਣਦੀ ਆ ਬੰਦੇ ਟਾਂਵੇ-ਟਾਂਵੇ ਨਾ

ਸਾਡੀ ਅਫਵਾਹ ਦੇ ਧੂਏਂ ਉਥੋਂ ਹੀ ਉੱਠਦੇ ਆ

ਜਿੱਥੇ ਸਾਡੇ ਨਾਮ ਨਾਲ ਅੱਗ ਲੱਗ ਜਾਂਦੀ ਹੋਵੇ

ਮੇਰੇ ਵਰਗੀ ਹੋਰ ਮਿਲ ਜੂ ਝੱਲਿਆ ਏ ਤੇਰਾ ਵਹਿਮ ਏ

Single ਪੀਸ ਬਣਾਇਆ ਰੱਬ ਨੇ, ਉਹ ਵੀ ਪੂਰਾ ‪kaim‬ ਏ

ਲੱਗਦਾ ਆਉਣਾ ਹੀ ਪੈਣਾ ਮੈਦਾਨ ‘ਚ ਦੋਬਾਰਾ

ਲੋਕ ਭੁੱਲ ਗਏ ਨੇਂ ਅੰਦਾਜ਼ ਸਾਡਾ

ਕਦੇ ਹਾਕ ਮਾਰਕੇ ਦੇਖੀ ਸੋਹਣਿਆ

ਬਾਜ਼ਾਂ ਨੂੰ ਮੈਦਾਨ ਛੱਡਣ ਦੀ ਆਦਤ ਨਹੀਂ ਹੁੰਦੀ

ਦਿਲ ਵਿੱਚ ਰੱਖੀਏ ਨਾ ਕਾਣ ਮਿੱਠਿਆ

ਲੋੜ ਨਹੀਉ ਮੌਕੇ ਤੇ ਸਫਾਈਆ ਦੇਣ ਦੀ

ਇੱਕ ਪਾਸੇ ਕਰੂ ਗੱਲ

 ਜੱਟ ਸਾਂਝਿਆਂ ਚੌ ਹੈਣੀ

ਬਾਤ ਤੋਂ ਪਿਆਰ ਉਰ ਇੱਜਤ ਕੀ ਹੋਤੀ ਹੈ ਜਨਾਬ

ਹਰ ਕਿਸੀ ਕੋ ਸਲਾਮ ਕਰੇ ਐਸੀ ਹਮਾਰੀ ਫਿਤਰਤ ਨਹੀਂ

ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ

ਵਾਗ ਰਾਜਿਆ ਦੇ ਰੱਖਿਆ ਕਰੂ

ਕਾਵਾਂ ਤੇ ਤਿੱਤਰਾਂ ਨੂੰ ਕੀ ਪਤਾ

ਕਿ ਬਾਜ ਦੀ ਪਹੁੰਚ ਕਿੱਥੇ ਤੱਕ ਹੇ

ਅੰਦਰੋਂ ਤਾਂ ਸਭ ਸੜੇ ਪਏ ਨੇ,ਬਾਹਰੋਂ ਰੱਖਦੇ ਨੇ ਸਾਰ ਬੜੀ

ਦੱਸ ਕੀਹਦਾ ਕੀਹਦਾ ਨਾਮ ਲਵਾਂ,ਸਾਥੋਂ ਸਾਡੇ ਹੀ ਖਾਂਦੇ ਨੇ ਖਾਰ ਬੜੀ

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

ਹੁਸਨਾ ਦੇ ਲੈਂਦੇ ਨਈਓ ਚਸਕੇ 

ਜ਼ਿੰਦਗੀ ਦੇ ਲੰਦੇ ਆ ਸਵਾਦ ਨੀ

ਜਿੰਨੀ ਪਹਿਚਾਣ ਬਣਉਣੀ ਆਪਣੀ ਬਣਾਉ

ਲੋਕਾਂ ਦਾ ਨਾਮ ਜੱਪ ਕੇ ਕੁੱਝ ਨਹੀ ਮਿਲਨਾ

ਹੁੰਦੀਆਂ ਸਲਾਮਾਂ ਜੱਟੀ ਦੇ ਸਵੈਗ ਨੂੰ

ਤੇਰੀ ਕੁੰਡੀ ਮੁੱਛ ਲਾਉਂਦੀ ਨਿਰੀ ਅੱਗ ਮੁੰਡਿਆਂ

ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ

 ਬੋਲਣਾ ਵੀ ਆਉਦਾ ਤੇ ਰੋਲਣਾ ਵੀ

ਠੋਕਰਾ ਬਹੁਤ ਖਾਦੀਆ ਨੇ ਪਰ ਹਾਰੇ ਨਹੀ ਕਦੇ

ਤਾਨੇਂ ਬਹੁਤ ਸੁਣੇ ਆ ਪਰ ਕਿਸੇ ਨੂੰ ਮਾਰੇ ਨਹੀ ਕਦੇ

Latest Attitude quotes in Punjabi with Image

attitude quotes in punjabi facebook
attitude quotes in punjabi facebook

ਹੱਸਣਾ ਸਿੱਖ ਸੱਜਣਾ

ਮੱਚਣ ਲਈ ਤਾਂ ਲੋਕ ਬੈਠੇ ਨੇ

ਤੇਰੇ ਜੋਗਾ ਟਾਇਮ ਦੱਸ ਕਿੱਥੋ ਕੱਡੀਏ

 ਹੁੰਦਾ ਜਿਮ ਵਿੱਚ ਲੋਹੇ ਨਾਲ ਮੱਥਾ ਮਾਰਨਾ

ਸਫਲਤਾ ਦੇ ਲਈ ਪਾਣੀ ਨਾਲ ਨਹੀ

 ਪਸੀਨੇ ਨਾਲ ਨਹਾਉਣਾ ਪੈਦਾ ਏ

ਜਿਹਨੂੰ ਲੱਗਦੇ ਮਾੜੇ ਲੱਗੀ ਜਾਣ ਦੇ,

ਜਿਹੜਾ ਕੱਢਦਾ ਦਿਲੋਂ ਕੱਢੀ ਜਾਣ ਦੇ

ਐਸ਼ ਦੀ ਜ਼ਿੰਦਗੀ ਜਿਉਂਦੇ ਆ darling 

ਅਸੀਂ ਕਿਸੇ ਦਾ ਖੌਫ਼ ਨਹੀਂ ਰੱਖਦੇ

ਜਿਹੜੇ ਸਾਨੂੰ ਰੋਲਣ ਦਾ ਸੁਪਨਾ ਦੇਖੀ ਫਿਰਦੇ ਨੇ,

ਸੁਪਨਾ ਤਾਂ ਸੋਹਣਾ ਪਰ ਰਹਿਣਾ ਸੁਪਨਾ ਹੀ ਆ

ਰਹਿਣਾ ਤਾਂ ਜੱਗ ਤੇ ਕਿਸੇ ਨੇ ਵੀ ਨਹੀ 

ਪਤਾ ਨਹੀਂ ਫਿਰ ਵੀ ਲੋਕ ਐਨੀਆਂ 

ਆਕੜਾਂ ਕਾਹਤੋਂ ਚੁੱਕੀ ਫਿਰਦੇ ਨੇ

ਲੋਕੀ ਜਿਹਦੇ ਉੱਤੇ ਅਸਲਾਂ ਨੇ ਤਾਂਣੀ ਫਿਰਦੇ 

ਉਹਨੂੰ ਅਸਲੇ ਚੋ ਦਿੱਸਦੀ ਏ ਤੂੰ ਬੱਲੀਏ

ਅਣਜਾਣ ਬਣ ਜਾਨੇ ਆਂ ਉਹ ਗੱਲ ਵੱਖਰੀ 

ਉਂਝ ਸੱਜਣਾ ਜਾਣਕਾਰੀ ਤਾਂ ਸਾਨੂੰ ਸਭ ਦੀ ਹੈ

ਸ਼ੌਕੀਨੀ ਵਿਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ

ਰੋਹਬ ਜਿੰਦਗੀ ਚ ਰੱਖੀ ਦਾ ਡਰੀਮਾ ਵਿੱਚ ਨਹੀ

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ

ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ

ਇਕੱਠੇ ਕਰ ਲਵਾਂਗੇ ਬਿਖਰੇ ਹੋਏ ਅਰਮਾਨਾਂ ਨੂੰ 

ਉਡਾਂਗੇ ਜਰੂਰ! ਸਾਫ ਹੋ ਲੈਣਦੇ ਅਸਮਾਨਾਂ ਨੂੰ

ਦਿਲ ਦੇ ਨੀ ਮਾੜੇ ਪਰਖ ਕੇ ਦੇਖ ਲਈ 

ਅਫਵਾਹਾਂ ਤਾ ਬਹੁਤ ਨੇ ਵਰਤ ਕੇ ਦੇਖ ਲਈ

ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,

ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ

ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ 

ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ

ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ 

ਪੜ ਲਿਖ ਕਰ ਖੁਦਾ ਕੋ ਜੀਤ ਲੀਆ

ਪੁਰਾਣੇ ਖਿਡਾਰੀ ਆ ਸ਼ਾਹ ਜੀ

 ਗੇਮ ਖੇਡਣੀ ਵੀ ਜਾਣਦੇ ਆ ਤੇ ਪਾਉਣੀ ਵੀ

ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ

ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ

ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ 

ਪਰ ਤੇਰੀ ਆਕੜ ਹੀ ਨਹੀਂ ਮੁਕਦੀ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ 

ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ

ਕਈ ਸਾਨੂੰ ਵਰਤ ਕੇ ਬੇਈਮਾਨ ਦੱਸਦੇ ਨੇ,

ਪਿੱਠ ਤੇ ਨਿੰਦਦੇ ਮੂੰਹ ਤੇ ਆਪਣੀ ਜਾਨ ਦੱਸਦੇ ਨੇ

Rude ਵੀ ਬੜੇ ਹਾਂ ਤੇ ਜਜਬਾਤੀ ਵੀ ਬੜੇ ਹਾਂ 

ਮੱਥੇ ਟੇਕੇ ਵੀ ਬਥੇਰੇ ਤੇ ਪਾਪੀ ਵੀ ਬੜੇ ਹਾਂ

ਮੁਝੇ ਆਪਣੀ ਹਦ ਮੇਂ ਰਹਿਣਾ ਪਸੰਦ ਹੈਂ,

ਲੋਕ ਇਸੇ ਮੇਰਾ ਗਰੂਰ ਸਮਝਤੇ ਹੈਂ

ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ

ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ

Also Read😍👇

Best Heart Touching Sad Quotes in Punjabi

Life Quotes in Punjabi

Guru Gobind Singh ji Quotes in Punjabi

Sidhu Moose Wala Best Quotes

Emotional Alone Quotes in Punjabi

Punjabi Attitude Quotes Whatsapp And Facebook

PUNJABI ATTITUDE QUOTES FOR GIRLS facebook Instagram
PUNJABI ATTITUDE QUOTES FOR GIRLS facebook Instagram

ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ

ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ

ਜਿੱਥੇ ਜੁੜੇ ਆ ਕੋਈ ਦਿਖਾਵਾ ਨੀ

ਜਿੱਥੋਂ ਟੁੱਟੇ ਆ ਕੋਈ ਪਛਤਾਵਾ ਨੀਂ

ਮਰਜੀ ਦੇ ਮਾਲਕ ਆ ਬੁੱਗੇ

ਗੁੱਸਾ ਤੇ ਪਿਆਰ ਜਿਸ ਨਾਲ

ਕਰੀਦਾ ਹੱਕ ਨਾਲ ਕਰੀਦਾ

ਦਿਲ ਉਥੇ ਹੀ ਦੇਈਏ

 ਜਿੱਥੇ ਅਗਲਾ ਕਦਰ ਕਰਨੀ ਜਾਣੇ

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ

 ਮਿੱਤਰਾ ਅੱਗ ਤਾ ਜਰੂਰ ਲੱਗੀ ਆ 

ਲੋਕਾਂ ਦੇ ਬਦਲੇ ਹੋਏ ਰੰਗ ਦੱਸ ਰਹੇ ਨੇ

ਮਿੱਤਰਾ ਅੱਗ ਤਾ ਜ਼ਰੂਰ ਲੱਗੀ ਆ

ਸਾਡਾ ਇੱਕ ਅਸੂਲ ਹੈ ਕਿ ਜਿੰਨਾਂ ਕੋਈ ਕਰਦਾ

ਉਸ ਤੋਂ ਵੱਧ ਹੀ ਕਰਾਂਗੇ ਚਾਹੇ ਅਗਲਾ

ਨਫਰਤ ਕਰੇ ਜਾਂ ਪਿਆਰ

ਯਾਰੀ ਨਾਲੋ ਵੱਧ ਚੀਜ ਪਿਆਰੀ ਕੋਈ ਨਾਂ

ਤੇ ਫੂਕਰੇ ਬੰਦੇ ਸਾਡੀ ਯਾਰੀ ਕੋਈ ਨਾਂ

ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ

ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ

ਲੋਕਾਂ ਦਾ ਕੰਮ ਹੁੰਦਾ ਚੰਗਾ ਮਾੜਾ ਕਹਿਣਾ

ਰੱਬ ਸੁੱਖ ਰੱਖੇ ਆਪਾਂ ਲੋਕਾਂ ਤੋਂ ਕੀ ਲੈਣਾ

ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ

ਕੋਈ ਛੱਡ ਬੇਸ਼ੱਕ ਜਾਵੇ ਪਰ ਭੁਲਾ ਨਈ ਸਕਦਾ

ਹਰ ਵਾਰ ਅਲਫ਼ਾਜ਼ ਹੀ ਕਾਫੀ ਨਹੀ ਹੁੰਦੇ

ਕਿਸੇ ਨੂੰ ਸਮਝਾਉਣ ਲਈ

ਕਦੇ ਕਦੇ ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ

ਭੁੱਲਿਆ ,ਨੀਂ ਪੰਗੇ ਭਾਮੇਂ ਫੱਕਰ ਹੋਇਆ

ਆ ਕੇ ਹਿੱਕ ਵਿੱਚ ਵੱਜੀ ਜੇ ਕੋਈ ਚੱਕਰ ਹੋਇਆ

ਕੋਣ ਬਾਜ਼ ਤੇ ਕਿਹੜੇ ਤਿੱਤਰ ਨੇ

ਸਭ ਜਾਣਦੇ ਆ ਕਿਹੜੇ ਵੈਰੀ ਤੇ ਕਿਹੜੇ ਮਿੱਤਰ ਨੇ

ਬੰਦਾ ਖੁਦ ਦੀ ਨਜ਼ਰ ਵਿਚ ਸਹੀ ਹੋਣਾ ਚਾਹੀਦਾ

ਦੁਨੀਆ ਤਾ ਰੱਬ ਤੋਂ ਵੀ ਦੁਖੀ ਐ

ਅਸੀਂ ਜਾਹਲੀ ਨੋਟਾਂ ਵਰਗੇ ਆ

ਕਿੱਥੇ ਵਰਤੇਗੀ ਕਿੱਥੇ ਖਰਚੇਗੀ

TREND ਨਾਲ ਤਾਂ ਦੁਨੀਆਂ ਚਲਦੀ ਹੋਊ

ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ

ਚਮਚਿਆਂ ਤੋਂ ਉਸਤਾਦ ਤੇ ਕਾਵਾਂ

ਕੋਲੋਂ ਬਾਜ਼ ਨਹੀਂ ਡਰਦੇ ਹੁੰਦੇ

ਹੁਨਰ ਹੋਵੇਗਾ ਤਾਂ ਦੁਨੀਆਂ ਖੁਦ ਸਲਾਮ ਕਰੇਗੀ

ਅੱਡੀਆ ਚੁੱਕਣ ਨਾਲ ਕਦੇ ਕਿਰਦਾਰ ਉੱਚੇ ਨਹੀ ਹੁੰਦੇ

Leave a comment